Breaking News
Home / ਤਾਜਾ ਜਾਣਕਾਰੀ / ਸਾਵਧਾਨ ਹੋ ਜਾਵੋ ਇੰਡੀਆ ਵਾਲਿਓ ਕੀਤੇ ਸੁਕੇ ਨਾ ਮਾਂਜੇ ਜਾਇਓ – ਵੱਡੀ ਖਬਰ

ਸਾਵਧਾਨ ਹੋ ਜਾਵੋ ਇੰਡੀਆ ਵਾਲਿਓ ਕੀਤੇ ਸੁਕੇ ਨਾ ਮਾਂਜੇ ਜਾਇਓ – ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜੇਕਰ ਤੁਸੀਂ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੈਸ਼ ‘ਚ ਲੈਣ-ਦੇਣ ਕਰਦੇ ਹੋ ਤਾਂ ਆਮਦਨ ਟੈਕਸ ਵਿਭਾਗ ਤੁਹਾਡੇ ‘ਤੇ ਭਾਰੀ ਜ਼ੁਰਮਾਨਾ ਲਗਾ ਸਕਦਾ ਹੈ। ਆਮਦਨ ਟੈਕਸ ਵਿਭਾਗ ਦੇ ਸੈਕਸ਼ਨ 269ਐੱਸ.ਐੱਸ., 269ਟੀ ਦੇ ਤਹਿਤ ਜੇਕਰ ਕੋਈ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੈਸ਼ ‘ਚ ਲੋਨ ਦਿੰਦਾ ਹੈ ਜਾਂ ਫਿਰ ਲੈਂਦਾ ਹੈ ਤਾਂ ਉਸ ਨੂੰ ਓਨੀ ,,,,,, ਹੀ ਅਮਾਊਂਟ ਦਾ ਜ਼ੁਰਮਾਨਾ ਲੱਗੇਗਾ।ਹਾਲਾਂਕਿ ਪਿਛਲੇ ਕੁਝ ਦਿਨਾਂ ‘ਚ ਆਮ ਆਦਮੀ ਦੇ ਲਈ ਇਨ੍ਹਾਂ ਨਿਯਮਾਂ ‘ਚ ਢਿੱਲ ਦਿੱਤੀ ਗਈ ਹੈ।

ਕੈਸ਼ ਲੈਣ-ਦੇਣ ‘ਤੇ ਨਿਯਮ ਸਖਤ
ਆਮਦਨ ਟੈਕਸ ਵਿਭਾਗ ਦੇ ਨਿਯਮਾਂ ਨੂੰ ਲੈ ਕੇ ਆਮ ਆਦਮੀ ਨੂੰ ਸਮੇਂ-ਸਮੇਂ ‘ਤੇ ਜਾਗਰੂਕ ਕਰਦਾ ਰਹਿੰਦਾ ਹੈ।,,,,,,  ਇਸ ਦੇ ਤਹਿਤ ਵਿਭਾਗ ਨੇ ਸਾਫ ਕੀਤਾ ਹੈ ਕਿ ਤੁਸੀਂ ਘਰ ਖਰੀਦਣ ਅਤੇ ਵੇਚਣ ਦੇ ਦੌਰਾਨ  20 ਹਜ਼ਾਰ ਤੋਂ ਜ਼ਿਆਦਾ ਦਾ ਕੈਸ਼ ‘ਚ ਲੈਣ-ਦੇਣ ਨਹੀਂ ਕਰ ਸਕਦੇ। ਆਮਦਨ ਟੈਕਸ ਵਿਭਾਗ ਨੇ ਇਸ ਸੰਬੰਧ ‘ਚ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ਜੇਕਰ ਤੁਸੀਂ ਆਮਦਨ ਟੈਕਸ ਵਿਭਾਗ ਵਲੋਂ ਜਾਰੀ ਨਿਯਮਾਂ ਦਾ ਪਲਾਨ ਨਹੀਂ ਕਰਦੇ ਹੋ ਤਾਂ ਤੁਹਾਡੇ ‘ਤੇ ਕਾਰਵਾਈ ਹੋ ਸਕਦੀ ਹੈ। ਦੋਸ਼ੀ ਪਾਏ ਜਾਣ ‘ਤੇ ਆਮਦਨ ਟੈਕਸ ਵਿਭਾਗ ਤੁਹਾਡੇ ‘ਤੇ ਇਸ ਲਈ ਜ਼ੁਰਮਾਨਾ ਵਸੂਲ ਸਕਦਾ ਹੈ।


ਕੀ ਹੈ ਨਿਯਮ?
20 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਕੈਸ਼ ਲੈਣ ‘ਤੇ ਆਮਦਨ ਟੈਕਸ ਵਿਭਾਗ ਨੇ ਕਈ ਤਰ੍ਹਾਂ ਦੇ ਨਿਯਮ ਬਣਾਏ ਹੋਏ ਹਨ। ਕੈਸ਼ ‘ਚ ਲੋਨ ਲੈਣਾ-ਦੇਣਾ, ਅਡਵਾਂਸ ਦੇਣਾ, ਡਿਪਾਜ਼ਿਟ ਲੈਣ-ਦੇਣ ਗੈਰ-ਕਾਨੂੰਨੀ ਹੈ।
ਮੰਨ ਲਓ ਤੁਸੀਂ ਕਿਸੇ ਨੂੰ 50 ਹਜ਼ਾਰ ਰੁਪਏ ਕੈਸ਼ ਦਿੱਤਾ ਤਾਂ ਤੁਹਾਡੇ ‘ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ। ਸੈਕਸ਼ਨ 269ਐੱਸ.ਐੱਸ.,269ਟੀ ਦੇ ਤਹਿਤ ਭਾਰੀ ਜ਼ੁਰਮਾਨੇ ਦਾ ਪ੍ਰਬੰਧ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!