Breaking News
Home / ਤਾਜਾ ਜਾਣਕਾਰੀ / ਸਾਵਧਾਨ ਹੋ ਜਾਵੋ – ਵਟਸਐਪ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਸਾਵਧਾਨ ਹੋ ਜਾਵੋ – ਵਟਸਐਪ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ,,,,, ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਫੇਸਬੁੱਕ ‘ਤੇ 5 ਕਰੋੜ ਯੂਜ਼ਰਸ ਦੇ ਅਕਾਊਂਟ ਦੀ ਸੁਰੱਖਿਆ ‘ਚ ਸੰਨ੍ਹਾਂ ਲਗਾਉਣ ਤੋਂ ਬਾਅਦ ਹੁਣ ਵਟਸਐਪ ‘ਤੇ ਵੀ ਖਤਰਾ ਮੰਡਰਾ ਰਿਹਾ ਹੈ। ਟੈਕਨਾਲੋਜੀ ਵੈੱਬਸਾਈਟ੍ਰ ZDnet ਨੇ ਵਟਸਐਪ ‘ਤੇ ਇਕ ਵੱਖ ਤਰ੍ਹਾਂ ਦੀ ਹੈਕਿੰਗ ਦਾ ਖੁਲਾਸਾ ਕੀਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਵਟਸਐਪ ‘ਚ ਇਕ ਬੱਗ ਦੇਖਿਆ ਗਿਆ ਹੈ ਕਿ ਜੋ ਹੈਕਰਸ ਨੂੰ ਯੂਜ਼ਰਸ ਦੇ ਅਕਾਊਂਟ ਦਾ ਐਕਸੈੱਸ ਦੇ ਰਿਹਾ ਹੈ। ਅਜਿਹਾ ਉਸ ਵੇਲੇ ਹੋਇਆ ਜਦ ਯੂਜ਼ਰਸ ਕਿਸੇ ਇਨਕਮਿੰਗ ਵੀਡੀਓ ਕਾਲ ਨੂੰ ਰਿਸੀਵ ਕਰ ਰਹੇ ਹਨ। ਜੇਕਰ ਤੁਸੀਂ ਵੀ ਵੀਡੀਓ ਕਾਲ ਕਰਦੇ ਹੋ ਤਾਂ ਅਲਰਟ ਹੋ ਜਾਓ ਕਿਉਂਕਿ ਇਸ ਸਮੇਂ ਤੁਹਾਡੇ ਵਟਸਐਪ ਦੇ ਹੈਕ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ।

ਟੈੱਕ ਰਿਪੋਰਟਸ ਦੀ ਮੰਨਿਏ ਤਾਂ ਐਂਡ੍ਰਾਇਡ ਅਤੇ ਆਈ.ਓ.ਐੱਸ. ‘ਤੇ ਇਸਤੇਮਾਲ ਕੀਤੇ ਜਾ ਰਹੇ ਹਨ ਵਟਸਐਪ ‘ਤੇ ਸਭ ਤੋਂ ਪਹਿਲਾਂ ਅਗਸਤ ‘ਚ ਇਹ ਬੱਗ ਦੇਖਿਆ ਗਿਆ ਸੀ ਜਿਸ ਨੂੰ ਫੇਸਬੁੱਕ ਨੇ ਅਕਤੂਬਰ ‘ਚ ਠੀਕ ਕਰ ਦਿੱਤਾ ਸੀ। ਫੇਸਬੁੱਕ ਨੇ ਇਸ ‘ਤੇ ਹੁਣ ਤੱਕ ਕੋਈ ਟਿੱਪਣੀ ਨਹੀ ਕੀਤੀ ਹੈ ਇਸ ਲਈ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੱਗ ਠੀਕ ਹੋਣ ਤੋਂ ਪਹਿਲਾਂ ਹੈਕਰਸ ਨੇ ਇਸ ਦਾ ਗਲਤ ਇਸਤੇਮਾਲ ਕੀਤਾ ਸੀ ਜਾਂ ਨਹੀਂ।

ਇਸ ਬੱਗ ਦਾ ਪਤਾ ਲਗਾਉਣ ਵਾਲੇ ਰਿਸਰਚਰ ਟ੍ਰੈਵਿਸ ਆਮਰੇਡੀ ਨੇ ਟਵਿਟਰ ‘ਤੇ ਲਿਖਿਆ ‘ਇਹ ਇਕ ਵੱਡੀ ਗੱਲ ਹੈ। ਸਿਰਫ ਇਕ ਕਾਲ ਨਾਲ ਤੁਹਾਡਾ ਵਟਸਐਪ ਹੈਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਦੀ ਸੁਰੱਖਿਆ ਖਾਮੀਆਂ ਨੂੰ ਲੈ ਕੇ ਕਾਫੀ ਆਲੋਚਨਾ,,,,,  ਹੋਈ ਸੀ। ਹਾਲ ਹੀ ‘ਚ ਕੰਪਨੀ ਨੇ ਇਕ ਵਾਰ ਫਿਰ ਚਰਚਾ ‘ਚ ਆਈ ਜਦ 5 ਕਰੋੜ ਅਕਾਊਂਟਸ ਦੀ ਸੁਰੱਖਿਆ ਖਤਰੇ ‘ਚ ਹੋਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਕੰਪਨੀ ਨੇ ਆਪਣਾ View As ਫੀਚਰ ਹਟਾ ਲਿਆ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!