Breaking News
Home / ਵਾਇਰਲ ਵੀਡੀਓ / ਸਾੳੂਦੀ ਅਰਬ ਦੇ ਸਿੱਖ ਦੀ ਹੱਡ ਬੀਤੀ, ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ ਜਦੋਂ ਸਾਧ ਦੇ ਡੇਰੇ ਤੇ ਗਿਅਾ ਤਾਂ ਫਿਰ ਜੋ ਹੋਇਆ ..

ਸਾੳੂਦੀ ਅਰਬ ਦੇ ਸਿੱਖ ਦੀ ਹੱਡ ਬੀਤੀ, ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ ਜਦੋਂ ਸਾਧ ਦੇ ਡੇਰੇ ਤੇ ਗਿਅਾ ਤਾਂ ਫਿਰ ਜੋ ਹੋਇਆ ..

ਸਾੳੂਦੀ ਅਰਬ ਦੇ ਸਿੱਖ ਦੀ ਹੱਡਬੀਤੀ, ਬਾਬਾ ਦੀਪ ਸਿੰਘ ਜੀ ਨੂੰ ਮੰਨ ਵਾਲਾ ਜਦੋਂ ਸਾਧ ਦੇ ਡੇਰੇ ਤੇ ਗਿਅਾ ਤਾਂ ਫਿਰ ਜੋ ਹੋੲਿਅਾ..
ਸਾੳੂਦੀ ਅਰਬ ਵਿੱਚ ੲਿੱਕ ਗੁਰਦੁਅਾਰਾ ਹੈ ਤੱਤ ਖਾਲਸਾ, ਜਿਸ ਦੇ ਨੇੜੇ ੲਿੱਕ,,,,,  ਸਿੱਖ ਦਾ ਘਰ ਹੈ, ੳੁਸ ਨੇ ਅਾਪਣੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲੲੀ ਹੋੲੀ ਸੀ, ਤੇ ੳੁਹ ਬਾਬਾ ਦੀਪ ਸਿੰਘ ਜੀ ਦੇ ਬਹੁਤ ਗੁਣ ਗਾੳੁਂਦਾ ਸੀ, ਅਾਪਣੀਅਾਂ ਗੱਡੀਅਾਂ ਤੇ ਵੀ ਬਾਬਾ ਜੀ ਦੀਅਾਂ ਤਸਵੀਰਾਂ ਲਾੲਿਅਾਂ ਸੀ, ੳੁਸ ਦਾ ਕਾਰੋਬਾਰ ਬਹੁਤ ਜੋਰ ਨਾਲ ਚੱਲਦਾ ਸੀ ,ਪਰ ੲਿੱਕ ਦਿਨ ਅਚਾਨਕ ੳੁਸਦਾ ਕਾਰੋਬਾਰ ਘੱਟ ਗਿਅਾ ਤਾਂ ੳੁਸ ਦਾ ੲਿੱਕ ਦੋਸਤ ਕਹਿੰਦਾ ਹੈ ਅਸੀ ੲਿੱਕ ਮੁਸਲਿਮ ਬਾਬੇ ਕੋਲ ਚਲਦੇ ਹਾਂ, ੳੁਹ ਤੁਹਾਡੇ ਕੰਮ ਸਹੀ ਕਰੋਗਾ, ਪਰ ੳੁਹ ਗੁਰੂ ਸਿੱਖ ਮੰਨਿਅਾ ਨਾਂ, ਤਾਂ ੳੁਸਦੇ ਪਰਿਵਾਰ ਨੇ ਬਹੁਤ ਜੋ ਪਾੲਿਅਾ ਤਾਂ ੳੁਹ ਮੰਨ ਗਿਅਾ, 386 ਕਿਲੋਮੀਟਰ ਦਾ ਸਫਰ ਤਹਿ ਕਰਨ ਤੋਂ ਬਾਅਦ ,,,,, ੳੁਹ ਬਾਬੇ ਕੋਲ ਪਹੁੰਚ ਗਿਅਾ, ਤਾਂ ਬਾਬੇ ਨੇ ਕਿਹਾ ਕਿ ਕੱਲ ਨੂੰ ਅਾੲਿਓ ਫਿਰ ਦੱਸੋਗਾਂ, ੳੁਹਨਾਂ ਨੇ ਕਿਹਾ ਕਿ ਨਹੀ ਅੱਜ ਹੀ ਦੱਸੋ ਅਸੀ ਬਹੁਤ ਦੂਰੋਂ ਅਾੲੇ ਤਾਂ ੳੁਹਨਾਂ ਨੇ ਕਿਹਾ ਚੱਲ ਜੋ, ੳੁਹ ੳੁੱਥੋਂ ਚੱਲਗੇ…

ੳੁਸ ਤੋਂ ਬਾਅਦ ਅਗਲੇ ਦਿਨ ਜਦ ੳੁੱਥੇ ਪੁੱਜੇ ਤਾਂ ਬਾਬੇ ਨੇ ਫਿਰ ਕਿਹਾ ਕਿ ਚੱਲ ਜਾੳੁ ੲਿੱਥੋਂ, ੳੁਹ ਚੱਲ ਗੲੇ ਤਾਂ ਤੀਜੇ ਦਿਨ ਫਿਰ ੲਿਹ ਹੀ ਹੋੲਿਅਾ ਤਾਂ ਹਾਰ ਕੇ ਸਿੱਖ ਨੇ ਕਹਿ ਦਿੱਤਾ ਤੁਸੀ ਰਹਿਣ ਹੀ ਦੇਵੋ ਤਾਂ ਜੋ ੳੁਸ ਦੇ ਨਾਲ ਅਾੲਿਅਾ ਸੀ ੳੁਸ ਨੇ ਬਾਬੇ ਕੋਲ ਜਾ ਕੇ ਪੁੱਛਿਅਾ ਬਾਬਾ ਜੀ ਕੀ ਗੱਲ ਹੈ ਤਾਂ ਬਾਬੇ ਨੇ ਦੱਸਿਅਾ ਕਿ ਜਿਸ ਨੂੰ ਤੂੰ ਲੈ ਕੇ ਅਾੲਿਅਾ ਹਾਂ ੳੁਸ ਦੇ ਮਗਰ ੲਿੱਕ ਸਖਸ਼ ਖੜ੍ਹਾ ਹੈ, ਜਿਸ ਦੇ ਸਿਰ ੳੁੱਤੇ ਧੜ ਹੀ ਨਹੀ ਹੈ, ਨੀਲਾ ਬਾਣਾ ਪਾ ਕੇ ੳੁਸ ਦੇ ਮਗਰ ਖੜਾ ਹੈ ਤਾਂ ੳੁਸਦੇ ਦੋਸਤ ਨੇ ੳੁਸਨੂੰ ਜਾ ਕੇ ਸਾਰੀ ਗੱਲ ਦੱਸੀ, ਤਾਂ ਸਿੱਖ ਭੂੱਬਾ ਮਾਰ ਮਾਰ ਰੋਣ ,,,,, ਲੱਗਾ ਤਾਂ ਗੁਰਦੁਅਾਰਾ ਸਾਹਿਬ ‘ਚ ਜਾ ਕੇ ੳੁੱਚੀ ੳੁੱਚੀ ਰੋਦਾਂ -ਰੋਦਾਂ ਅਾਖਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਮੇਰੇ ਅੰਗ ਸੰਗ ਹਨ ਤੇ ਮੈ ਬਾਬਿਅਾਂ ਤੋਂ ਪੁੱਛਿਅਾ ਲ਼ੈਣ ਗਿਅਾ,,,,

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!