ਸਿਰਫ ਇੱਕ ਬੱਚੀ ਹੈ ਤਾਂ ਪ੍ਰਾਈਵੇਟ ਸਕੂਲ ਵਿੱਚ ਫੀਸ ਨਹੀਂ ਲਗਾਈ ਜਾਵੇਗੀ। ਇਹ ਸੂਚਨਾ ਅੱਜਕੱਲ੍ਹ ਸੋਸ਼ਲ ਮੀਡੀਆ ‘,,,,, ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਪਰ ਇਸ ਦੇ ਪਿੱਛੇ ਦੀ ਸਚਾਈ ਕੀ ਹੈ ਇਹ ਤਾਂ ਸੀ.ਬੀ.ਈ. ਹੀ ਦੱਸ ਸਕਦੀ ਹੈ।
ਪਿੱਛਲੇ ਸਾਲ ਵੀ ਇਸ ਤਰ੍ਹਾਂ ਦੀ ਜਾਣਕਾਰੀ ਕਾਫੀ ਚਰਚਾ ਵਿੱਚ ਰਹੀ ਸੀ ਕਿ ਕੇਂਦਰੀ ਸੈਕੰਡਰੀ ਸਿੱਖਿਆ ਮੰਡਲ (ਸੀ.ਬੀ.ਐਸ.ਈ.) ਨੇ ਘੋਸ਼ਣਾ ਕੀਤੀ ਹੈ ਕਿ ਪਰਿਵਾਰ ਵਿੱਚ ਇੱਕ ਬੱਚੀ ਹੈ ਤਾਂ ਉਸ ਦੀ ਸਿੱਖਿਆ ਮੁਫਤ ਅਤੇ ਦੋ ਬੱਚੀਆਂ ਹਨ ਤਾਂ ਸਿਰਫ 50 ਫ਼ੀਸਦੀ ਹੀ ਫੀਸ ਲਗੇਗੀ।
ਇਸ ਸਹੂਲਤ ਲਈ ਵਿਦਿਆਰਥੀਆਂ ਦਾ ਸਕੂਲ ਵਿੱਚ ਦਾਖਲ ਹੋਣਾ ਜਾਂ ਫਿਰ ਛੇਵੀਂ ਜਮਾਤ ‘ਚ ਦਾਖ਼ਲਾ ਜ਼ਰੂਰੀ ਹੈ। ਸੀ.ਬੀ.ਐੱਸ.ਈ. ਨਾਲ ਸਬੰਧਤ ਸਕੂਲਾਂ ਵਿੱਚ ਵੀ ਇਸ ਆਦੇਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ,
ਪਰ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਦਫਤਰ ਤੋਂ ਆਉਣ ਵਾਲੇ ਹੁਕਮ ਦੀ ਉਡੀਕ ਹੈ। ,,,,, ਇਸ ਗੱਲ ਚ ਕਿੰਨੀ ਕੁ ਇਹ ਸਚਾਈ ਹੈ, ਇਹ ਤਾਂ ਸੀ.ਬੀ.ਐੱਸ.ਈ. ਤੋਂ ਹੀ ਹੀ ਸਾਫ ਹੋ ਸਕਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ