Breaking News
Home / ਵਾਇਰਲ ਵੀਡੀਓ / ਸਿਰਾ ਲਾ ਗਿਆ ਆਹ ਤਾਂ ਜਵਾਕ ਬਹਾਨੇ ਬਣਾਉਣ ਵਾਲਾ, ਦੇਖ ਕੇ ਸ਼ੇਅਰ ਜਰੂਰ ਕਰਿਓ

ਸਿਰਾ ਲਾ ਗਿਆ ਆਹ ਤਾਂ ਜਵਾਕ ਬਹਾਨੇ ਬਣਾਉਣ ਵਾਲਾ, ਦੇਖ ਕੇ ਸ਼ੇਅਰ ਜਰੂਰ ਕਰਿਓ

ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ” ਕਹਿੰਦੇ ਨੇ ਬੱਚੇ ਮਨ ਦੇ ਸੱਚੇ ਹੁੰਦੇ ਹਨ। ਭਾਂਵੇ ਕਿੰਨੇ ਵੀ ਝੂਠ ਬੋਲ ਜਾਣ ਉਹਨਾਂ ਦੇ ਝੂਠ ਵੀ ਉਹਨਾਂ ਵਾਂਗ ਭੋਲੇ ਹੁੰਦੇ ਨੇ। ਕਿਸੇ ਨੇ ਬਹੁਤ ਸੋਹਣਾ ਲਿਖਿਆ ਹੈ, ਝੂਠ ਬੋਲਤੇ ਥੇ ਫਿਰ ਬੀ ਸੱਚੇ ਥੇ ਹਮ, ਯੇ ਉਨ ਦਿਨੋਂ ਕੀ ਬਾਤ ਹੈ ਜਬ ਬੱਚੇ ਥੇ ਹਮ। ,,,,, ਅਣਭੋਲ ਬਚਪਨ ਚ ਅਸੀ ਵੀ ਬੜੇ ਝੂਠ ਬੋਲੇ ਹੋਣਗੇ। ਸਕੂਲ ਦੇ ਮਾਮਲੇ ਵਿੱਚ ਤਾਂ ਹਰ ਕਿਸੇ ਨੇ ਬੋਲੇ ਹੋਣਗੇ। ਜਿੰਨਾ ,,,,,, ਮੋਡਰਨ ਤੇ ਤੇਜ਼ ਹੁੰਦਾ ਜਾ ਰਿਹਾ ਹੈ ਤੁਸੀਂ ਵੀ ਕੀ ਸਕਦੇ ਹੋ ਸਮਾਜ ਵਿੱਚ ਸਮੇਂ ਦੇ ਨਾਲ ਹਰ ਚੀਜ਼ ਬਦਲ ਚੁੱਕੀ ਹੈ ਪਿਛਲੇ ਅੱਠ ਦਸ ਸਾਲਾਂ ਵਿੱਚ ਆਪਣੇ ਆਲੇ ਦੁਆਲੇ ਅਤੇ ਮਾਹੌਲ ਵਿੱਚ ਕਾਫ਼ੀ ਜ਼ਿਆਦਾ ਬਦਲਾਏ ਹਨ ਇਹ ਬਦਲਾਅ ਬਹੁਤ ਵੱਡੇ ਪੱਧਰ ਤੇ ਹੋਇਆ ਹੈ।

ਜੇਕਰ ਆਪਾ ਲੋਕਾਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਵਰ੍ਹਿਆਂ ਤੋਂ ਲੋਕਾਂ ਵਿੱਚ ਕਾਫ਼ੀ ਜਿਆਦਾ ਬਦਲਾਵ ਆਏ ਹਨ ਜਦੋਂ ਅਾਪਾ ਗੱਲ ਬੱਚਿਆਂ ਦੀ ਕਰੀਏ ਤਾਂ ਬੱਚੇ ਪਹਿਲਾਂ ਨਾਲੋਂ ਬਹੁਤ ਜਦੋਂ ਤੇਜ਼ ਹੋ ਗਏ ਹਨ ਪਹਿਲਾਂ ਨਿਆਣੇ ਜ਼ਿਆਦਾ ਤੇਜ਼ ਨਹੀਂ ਸਨ ਪਰ ਅਜਕਲ ਜਵਾਕਾ ਦਾ ਦਿਮਾਗ ਵੀ ਕੰਪਿਊਟਰ ਵਰਗਾ ਹੋ ਗਿਆ ਹੈ ਇਹ ਸਭ ਮੋਡਰਨ ਜਮਾਨੇ ਤੇ ਪੜ੍ਹੇ ਲਿਖੇ ਮਾਪਿਆ ਦੀ ਦੇਣ ਹੈ। ਪਹਿਲਾਂ ਬੱਚੇ 7 – 8 ਸਾਲ ਦੀ ਉਮਰ ਵਿੱਚ ਜਿਹੜੀ ਚੀਜ਼ਾਂ ਸਿਖਦਾ ਸੀ ਉਹ ਅੱਜਕਲ ,,,,,  3 ਸਾਲ ਦੀ ਉਮਰ ਵਿੱਚ ਸਿੱਖ ਜਾਦਾਂ ਹੈ। ਬੱਚੇ ਪਹਿਲਾਂ ਨਾਲੋਂ ਕਿਤੇ ਜਿਆਦਾ ਸ਼ਰਾਰਤੀ ਹੋ ਚੁੱਕੇ ਹਨ ਅਤੇ ਬੱਚਿਆਂ ਵਿੱਚ ਹਾਜ਼ਰ ਜਵਾਬੀ ਵੀ ਬਹੁਤ ਜਿਆਦਾ ਹੈ। ਹਰੇਕ ਗੱਲ ਦਾ ਜਵਾਬ ਬੱਚਿਆਂ ਕੋਲ ਮੌਕੇ ਤੇ ਹੁੰਦਾ ਹੈ। ਪਹਿਲਾਂ ਪਹਿਲਾਂ ਬੱਚੇ ਵੱਡਿਆ ਨਾਲ ਗੱਲ ਕਰਨ ਤੋ ਡਰਦੇ ਹੁੰਦੇ ਸਨ . ਪਰ ਹੁਣ ਜਮਾਨਾ ਬਦਲ ਚੁੱਕਿਆ ਹੈ।

ਇਸਦੇ ਨਾਲ ਨਾਲ ਬੱਚੇ ਕਾਫ਼ੀ ਸਿਆਣੇ ਤੇ ਸਮਝਦਾਰ ਹੋ ਗਏ ਹਨ ਅਜਕਲ ਬੱਚਿਆਂ ਕੋਲ ਹਰੇਕ ਗੱਲ ਦਾ ਹੱਲ ਮੋਜੂਦ ਹੈ। ਹੋਰ ਤਾ ਹੋਰ ਹੁਣ ਬੱਚੇ ਡਰਨੋ ਵੀ ਹੱਟਦੇ ਜਾਦੇ ਹਨ ਨਈ ਤਾ ਪਹਿਲੇ ਜਮਾਨੇ ਦੇ ਜਵਾਕ ਤਾ ਡਰਦੇ ਈ ਬਹੁਤ ਹੁੰਦਾ ਸਨ ਸਮਾ ਬਦਲਣ ਕਰਕੇ ਬੱਚਿਆਂ ਵਿੱਚ ਹੋਰ ਵੀ ਬਹੁਤ ਤਬਦੀਲੀਆਂ ਆਈਆ ਹਨ ਜਿਨ੍ਹਾਂ ਵਿੱਚੋਂ ਕੁਝ ਤਬਦੀਲੀਆਂ ਚੰਗੀਆਂ ਹਨ ਤੇ ਕੁਝ ਮਾੜੀਆਂ। ਕਿਉਂਕਿ ਜੇਕਰ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਆਪਣਾ ਦੇਸ਼ ਹੁਣ ਪੱਛਮੀ ਸੱਭਿਆਚਾਰ ਵੱਲ ਵਧਦਾ ਜਾ ਰਿਹਾ ਹੈ ਜੋ ਕਿ ਚੰਗੀ ਗੱਲ ਨਈ ਹੈ। ਸਾਨੂੰ ਦੂਜਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਪਰ ਦੂਜਿਆਂ ਦਾ ਕਲਚਰ ਨਹੀਂ ,,,,,, ਅਪਣਾਉਣਾ ਚਾਹੀਦਾ ਅਤੇ ਸਾਨੂੰ ਆਪਣਾ ਸਮਾਜ ਬਚਾਉਣਾ ਚਾਹੀਦਾ ਹੈ ਖਾਤਮੇ ਵੱਲ ਨਹੀ ਤੋਰਨਾ,,,,,  ਚਾਹੀਦਾ। ਉਮੀਦ ਕਰਦੇ ਹਾਂ ਕਿ ਇਹ ਪੋਸਟ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਇਹ ਵੀ ਅਾਸ ਰੱਖਦੇ ਹਾਂ ਕਿ ਤੁਸੀ ਇਸਨੂੰ ਆਪਣੇ ਪਿਆਰਿਆ ਨਾਲ ਸਾਝਾਂ ਵੀ ਜਰੂਰ ਕਰੋਗੇ । ਧੰਨਵਾਦ ਜੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!