ਅਲੈਚੀ ਦੇ ਅਸ਼ੁੱਧੀ ਗੁਣ : ਅਲੈਚੀ ਇੱਕ ਅਜਿਹਾ ਮਸਾਲਾ ਹੈ ਜੋ ਹਰ ਭਾਰਤ ਦੀ ਰਸੋਈ ਵਿਚ ਪਾਇਆ ਜਾਂਦਾ ਹੈ |ਇਸਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਅਤੇ ਖੁਸ਼ਬੂ ਲਿਆਉਣ ਦੇ ਲਈ ਕੀਤਾ ਜਾਂਦਾ ਹੈ |ਇਹ ਦੇਖਣ ਵਿਚ ਭਲਾ ਹੀ ਛੋਟੀ ਹੋਵੇ ਪਰ ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ |ਇਸਨੂੰ ਖਾਣ ,,,,,,ਨਾਲ ਪਥਰੀ ,ਗਲੇ ਦੀਆਂ ਸਮੱਸਿਆਵਾਂ ,ਕਫ਼ ,ਗੈਸ ,ਬਵਾਸੀਰ ,ਟੀ.ਬੀ ,ਪੇਸ਼ਾਬ ਕਰਨ ਨਾਲ ਹੋਣ ਵਾਲੀ ਜਲਣ ਤੋਂ ਰਾਹਤ ,ਉਲਟੀ ,ਪਿੱਤ ,ਖੂਨ ਦੇ ਰੋਗ ,ਦਿਲ ਦੇ ਰੋਗ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਦਿਲਾਉਂਦੀ ਹੈ |ਅਲੈਚੀ ਨੂੰ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ ਪਰ ਰਾਤ ਨੂੰ ਦੋ ਅਲੈਚਿਆਂ ਦਾ ਸੇਵਨ ਪਾਣੀ ਨਾਲ ਕਰਨ ਤੇ ਬਹੁਤ ਫਾਇਦਾ ਮਿਲਦਾ ਹੈ |ਅੱਜ ਅਸੀਂ ਤੁਹਾਨੂੰ ਅਲੈਚੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ……………….
1. ਜਿੰਨਾਂ ਲੋਕਾਂ ਨੂੰ ਕਿੱਲ ਮੌਕਿਆਂ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰੋਜਾਨਾ ਰਾਤ ਨੂੰ ਅਲੈਚੀ ਦਾ ਸੇਵਨ ਕਰਨਾ ਚਾਹੀਦਾ ਹੈ |ਸੌਣ ਤੋਂ ਪਹਿਲਾਂ ਗਰਮ ਪਾਣੀ ਦੇ ਨਾਲ ਇੱਕ ਅਲੈਚੀ ਖਾਣ ਨਾਲ ਸਕਿੰਨ ਸੰਬੰਧਿਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ |ਇਸ ਨਾਲ ਚਮੜੀ ਦੀ ਚਮਕ ਵੀ ਵਧੇਗੀ ਅਤੇ ਚਮੜੀ ਉੱਪਰ ਝੁਰੜੀਆਂ ਵੀ ਨਹੀਂ ਪੈਣਗੀਆਂ |
2. ਕੁੱਝ ਲੋਕਾਂ ਨੂੰ ਬਹੁਤ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ |ਸੌਣ ਤੋਂ ਪਹਿਲਾਂ ਲੋਕ ਦਵਾਈਆਂ ਦਾ ,,,,,,ਸਹਾਰਾ ਲੈਂਦੇ ਹਨ ਜਿਸਦਾ ਸਰੀਰ ਉੱਪਰ ਗਲਤ ਪ੍ਰਭਾਵ ਪੈਂਦਾ ਹੈ |ਆਮ ਤਰੀਕੇ ਨਾਲ ਨੀਂਦ ਲੈਣ ਦੇ ਲਈ ਰੋਜਾਨਾ ਰਾਤ ਨੂੰ ਸਾਊਣ ਤੋਂ ਪਹਿਲਾਂ ਅਲੈਚੀ ਨੂੰ ਗਰਮ ਪਾਣੀ ਦੇ ਨਾਲ ਖਾਓ |ਇਸ ਨਾਲ ਨੀਂਦ ਆਵੇਗੀ ਅਤੇ ਖਰਾਟਿਆਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ |
3. ਗੈਸ ,ਐਸੀਡਿਟੀ , ਕਬਜ ,ਪੇਟ ਵਿਚ ਦਰਦ ਦੀ ,,,,,,, ਸਮੱਸਿਆ ਨੂੰ ਅਲੈਚੀ ਨਾਲ ਦੂਰ ਕੀਤਾ ਜਾ ਸਕਦਾ ਹੈ |ਇਸਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ |ਪੇਟ ਫੁੱਲਣ ਦੀ ਸਮੱਸਿਆ ਵਿਚ ਇਹ ਪ੍ਰਯੋਗ ਕੁੱਝ ਹੀ ਦੇਰ ਵਿਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ |
4. ਰੋਜਾਨਾ ਇਸਦਾ ਕਾੜਾ ਪੀਣ ਨਾਲ ਮਾਨਸਿਕ ਤਣਾਵ ਦੂਰ ਹੁੰਦਾ ਹੈ ,,,,,,,, ਇਸਦਾ ਕਾੜਾ ਬਣਾਉਣ ਦੇ ਲਈ ਅਲੈਚੀ ਪਾਊਡਰ ਨੂੰ ਪਾਣੀ ਵਿਚ ਉਬਾਲੋ |ਹੁਣ ਕਾਦੇ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਪੀਓ |ਕੁੱਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ |
5. ਗਰਭਵਤੀ ਔਰਤਾਂ ਨੂੰ ਅਕਸਰ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ |ਇਸ ਤੋਂ ਰਾਹਤ ਪਾਉਣ ਦੇ ਲਈ ਅਲੈਚੀ ਦੇ ਕਾੜੇ ਵਿਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ,,,,,,, ਨੂੰ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ |
6. ਸਰਦੀਆਂ ਦੇ ਮੌਸਮ ਵਿਚ ਬੁੱਲ ਫਟਣ ਦੀ ਸਮੱਸਿਆ ਆਮ ਹੈ |ਇਸ ਲਈ ਅਲੈਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ ਵਿਚ ਦੋ ਵਾਰ ਲਗਾਓ |7 ਦਿਨਾਂ ਵਿਚ ਹੀ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ |
7. ਅਲੈਚੀ ਖਾਣ ਨਾਲ ਸਰੀਰਕ ਕਮਜੋਰੀ ਵੀ ਦੂਰ ਹੁੰਦੀ ਹੈ |ਇਸਨੂੰ ਰੋਜਾਨਾ ਆਹਾਰ ਵਿਚ ,,,,,,, ਸ਼ਾਮਿਲ ਕਰਨ ਨਾਲ ਹੌਲੀ-ਹੌਲੀ ਤੁਹਾਡਾ ਵਜਨ ਵਧਣ ਲੱਗੇਗਾ |ਤੁਸੀਂ ਅਲੈਚੀ ਪਾਊਡਰ ਜਾਂ ਇਸਨੂੰ ਵੈਸੇ ਵੀ ਖਾ ਸਕਦੇ ਹੋ |
8. ਅਲੈਚੀ ਵਿਚ ਪੋਟਾਸ਼ੀਅਮ ,ਕੈਲਸ਼ੀਅਮ ,ਮੈਗਨੀਸ਼ੀਅਮ ਜਿਹੇ ਅਨੇਕਾਂ ਪਦਾਰਥ ਪਾਏ ਹਨ ,ਜੋ ਖੂਨ ਨੂੰ ਸਾਫ਼ ਕਰਕੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੇ ਹਨ |
9. ਹਰੀ ਅਲੈਚੀ ਫੇਫੜਿਆਂ ਵਿਚ ਖੂਨ ਸੰਚਾਰ ਦੀ ਗਤੀ ਨੂੰ ਠੀਕ ਰੱਖਦੀ ਹੈ |ਇਸਦੇ ਨਾਲ ਹੀ ਇਹ ਦਮੇਂ ,ਜੁਕਾਮ ,ਖਾਂਸੀ ,ਜਿਹੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਾਉਂਦੀ ਹੈ |ਇਹ ਬਲਗਮ ਅਤੇ ਕਫ਼ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ ਵਿਚ ਮੱਦਦ ਕਰਦੀ ਹੈ |
10. ਕੁੱਝ ਲੋਕਾਂ ਨੂੰ ਹਮੇਸ਼ਾਂ ਪੇਟ ਨਾਲ ਸੰਬੰਧਿਤ ਸਮੱਸਿਆ ਰਹਿੰਦੀ ਹੈ |ਪੇਟ ਠੀਕ ਨਾ ਰਹਿਣ ਦੇ ਕਾਰਨ ਵਾਲ ਝੜਨ ਲੱਗਦੇ ਹਨ |ਇਹਨਾਂ ਦੋਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਸਵੇਰੇ ਖਾਲੀ ਪੇਟ 1 ਅਲੈਚੀ ਗੁਨਗੁਨੇ ਪਾਣੀ ਦੇ ਨਾਲ ਖਾਓ |ਕੁੱਝ ਦਿਨਾਂ ਤੱਕ ਲਗਾਤਾਰ ਖਾਣ ਨਾਲ ਫਰਕ ਦਿਖਾਈ ਦੇਣ ਲੱਗੇਗਾ |
11. ਮੂੰਹ ਵਿਚੋਂ ਆਉਣ ਵਾਲੀ ਬਦਬੂ ਨੂੰ ਅਲੈਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ |ਇਸਨੂੰ ਖਾਣ ਨਾਲ ਗਲੇ ਵਿਚ ਹੋਣ ਵਾਲੀ ਖਰਾਸ਼ ਦੂਰ ਹੁੰਦੀ ਹੈ ਅਤੇ ਆਵਾਜ ਵਿਚ ਸੁਧਾਰ ਆਉਂਦਾ ਹੈ |ਗਲੇ ਵਿਚ ਖਿਚ-ਖਿਚ ਬਣੇ ਰਹਿਣ ਦੀ ਸਮੱਸਿਆ ਵਿਚ ਇਹ ਪ੍ਰਯੋਗ ਬਹੁਤ ਹੀ ਲਾਭਕਾਰੀ ਰਹਿੰਦੀ ਹੈ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ