Breaking News
Home / ਘਰੇਲੂ ਨੁਸ਼ਖੇ / ਸਿਹਤ ਨੂੰ ਹੁੰਦੇ ਹਨ ਇਹ 20 ਵੱਡੇ ਫਾਇਦੇ ਪੱਦ ਮਾਰਨ ਨਾਲ, ਟੈਗ ਕਰੋ ਆਪਣੇ ਦੋਸਤਾਂ ਨੂੰ

ਸਿਹਤ ਨੂੰ ਹੁੰਦੇ ਹਨ ਇਹ 20 ਵੱਡੇ ਫਾਇਦੇ ਪੱਦ ਮਾਰਨ ਨਾਲ, ਟੈਗ ਕਰੋ ਆਪਣੇ ਦੋਸਤਾਂ ਨੂੰ

ਆਪਣੀ ਸਿਹਤ ਲਈ ਜਰੂਰ ਜਾਣੋ ਇਹ ਜਾਣਕਾਰੀ

ਅਸੀਂ ਸਭ ਪੱਦ ਮਾਰਦੇ ਹਾਂ ,ਕੁੱਝ ਲੋਕ ਸੋਚਦੇ ਹਨ ਔਰਤਾਂ ਤਾਂ ਪੱਦ ਹੀ ਨਹੀਂ ਮਾਰਦੀਆਂ |ਤਾਂ ਦੋਸਤੋ ਔਰਤਾਂ ਵੀ ਤੁਹਾਡੇ ਬਰਾਬਰ ਹੀ ਪੱਦ ਮਾਰਦੀਆਂ ਹਨ |ਉਹ ਅਲੱਗ ਗੱਲ ਹੈ ਕਿ ਇਹਨਾਂ ਵਿਚ ਪਦੱਡ ਰੋਕਣ ਦੀ ਸ਼ਕਤੀ ਥੋੜੀ ਜਿਆਦਾ ਹੁੰਦੀ ਹੈ ਅਤੇ ਸਾਨੂੰ ਪਤਾ ਹੀ ਨਹੀਂ ਚਲਦਾ |ਚਲੋ ਅੱਜ ਪੱਦ ਦੇ ਬਾਰੇ ਰੋਚਕ ਤੱਥਾਂ ਬਾਰੇ ਜਾਣਦੇ ਹਾਂ…………………….

1. ਪੱਦ ਮਾਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਇਹ ਤੁਹਾਡੀ ਸਿਹਤ ਦੇ ਲਈ ਚੰਗਾ ਹੈ |

2. ਨਹਾਉਂਦੇ ਸਮੇਂ ਪੱਦ ਵਿਚੋਂ ਜਿਆਦਾ ਬਦਬੂ ਇਸ ਲਈ ਆਉਂਦੀ ਹੈ ਕਿਉਂਕਿ ਸਾਡਾ ਨੱਕ ਨਮੀ ਵਿਚ ਚੰਗੀ ਤਰਾਂ ਕੰਮ ਕਰਦਾ ਹੈ |

3. ਪੱਦ ਵਿਚ ਅੱਗ ਲੱਗ ਸਕਦੀ ਹੈ ਅਤੇ ਇਹ ਜਲਨਸ਼ੀਲ ਹੁੰਦਾ ਹੈ |

4. ਪੱਦ ਰੋਕਣਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਕਈ ਵਾਰ ਇਹ ਗੈਸ ਦਿਮਾਗ ਵਿਚ ਜਾ ਕੇ ਸਿਰ ਦਰਦ ਦਾ ਕਾਰਨ ਬਣਦੀ ਹੈ |ਜੋ ਪੱਦ ਰੋਕ ਲਿਆ ਜਾਂਦਾ ਹੈ ਉਹ ਨੀਂਦ ਵਿਚ ਪੱਕਾ ਨਿਕਲਦਾ ਹੈ |

5. ਬਲੂ ਵਹੇਲ ਵਿਚ ਪੱਦ ਮਾਰਨ ਨਾਲ ਜੋ ਬੁਲਬੁਲਾ ਬਣਦਾ ਹੈ ਉਹ ਇੰਨਾਂ ਚੌੜਾ ਹੁੰਦਾ ਹੈ ਕਿ ਉਸ ਵਿਚ ਇੱਕ ਘੋੜਾ ਆ ਸਕਦਾ ਹੈ |

6. ਪ੍ਰਿਥਵੀ ਉੱਪਰ ਮੌਜੂਦ ਸਭ ਜੀਵ-ਜੰਤੂਆਂ ਵਿਚ ਸਭ ਤੋਂ ਜਿਆਦਾ ਪੱਦ ਦੀਮਕ ਮਾਰਦਾ ਹੈ |ਇਹ ਗਾਂ ਤੋਂ ਵੀ ਜਿਆਦਾ ਮਿਥੇਨ ਗੈਸ ਛੱਡਦਾ ਹੈ |

7. ਮੱਧਯ ਯੁੱਗ ਵਿਚ ਲੋਕ ਪੱਦ ਨੂੰ ਜਾਰ ਵਿਚ ਬੰਦ ਕਰਕੇ ਸੁੰਘਦੇ ਸਨ |ਉਹਨਾਂ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਮੌਤ ਤੋਂ ਬਚਿਆ ਜਾ ਸਕਦਾ ਹੈ |

8. ਕੁੱਤੇ ਦੇ ਅੰਦਰ ਇੰਨੀਂ ਸ਼ਕਤੀ ਹੁੰਦੀ ਹੈ ਕਿ ਇਹ ਖੁੱਦ ਦਾ ਪੱਦ ਵੀ ਦੇਖ ਸਕਦੇ ਹਨ |

9. ਤੁਹਾਡੇ ਪਿਛਵਾੜੇ ਵਿਚੋਂ ਪੱਦ ਨਿਕਲਣ ਦੀ ਸਪੀਡ 10ft/sec ਹੁੰਦੀ ਹੈ |ਇਹ ਕੇਕ ਉੱਪਰ ਲੱਗੀ ਮੋਮਬੱਤੀ ਨੂੰ ਆਸਾਨੀ ਨਾਲ ਬੁਝਾ ਸਕਦਾ ਹੈ |

10. ਅਜਿਹੀਆਂ ਦਵਾਈਆਂ ਵੀ ਆਉਂਦੀਆਂ ਹਨ ਜਿੰਨਾਂ ਨੂੰ ਖਾਣ ਨਾਲ ਤੁਹਾਡੇ ਪੱਦ ਵਿਚੋਂ ਗੁਲਾਬ ਅਤੇ ਚਾੱਕਲੇਟ ਜਿਹੀ ਖੁਸ਼ਬੂ ਆਉਂਦੀ ਹੈ |

11. ਜੋ ਪੱਦ ਜਿਆਦਾ ਮਾਤਰਾ ਵਿਚ ਨਾਈਟ੍ਰੋਜਨ ਅਤੇ CO2 ਨਾਲ ਮਿਲ ਕੇ ਬਣੇ ਹੁੰਦੇ ਹਨ ਉਹਨਾਂ ਵਿਚੋਂ ਬਦਬੂ ਨਹੀਂ ਆਉਂਦੀ ਪਰ ਇਹ ਆਵਾਜ ਬਹੁਤ ਜਿਆਦਾ ਕਰਦੇ ਹਨ |ਪੱਦ ਮਾਰਨ ਦੇ ਸਮੇਂ ਤੁਸੀਂ ਪਿਛਵਾੜੇ ਨੂੰ ਜਿੰਨਾਂ ਜਿਆਦਾ ਟਾਇਟ ਕਰੋਂਗੇ ਉਹਨੀਂ ਹੀ ਜਿਆਦਾ ਆਵਾਜ ਆਵੇਗੀ |

12. ਇਨਸਾਨ ਨੂੰ ਸਭ ਤੋਂ ਜਿਆਦਾ ਪੱਦ ਫਲੀਆਂ ਖਾਣ ਦੇ ਬਾਅਦ ਆਉਂਦੇ ਹਨ |

13. ਆਕਾਸ਼ ਉੱਪਰ ਜਾਣ ਵਾਲੇ ਯਾਤਰੀ ਪੱਦ ਨਹੀਂ ਮਾਰ ਸਕਦੇ ਕਿਉਂਕਿ ਉਥੇ ਪੇਟ ਵਿਚ ਦ੍ਰਵ ਵਿਚੋਂ ਗੈਸ ਨੂੰ ਅਲੱਗ ਕਰਨ ਦੇ ਲਈ ਗੁਰੂਤਾਕਰਸ਼ਣ ਬਲ ਹੀ ਨਹੀਂ ਹੈ |

14. ਤੁਹਾਡੇ ਪੱਦ ਵਿਚ ਬਦਬੂ ਆਉਣ ਦਾ ਕਾਰਨ ਉਸ ਵਿਚ ਮੌਜੂਦ 1% ਤੋਂ ਵੀ ਘੱਟ ਹਾਈਡਰੋਜਨ ਸਲਫਾਇਡ ਹੁੰਦਾ ਹੈ |

15. ਜੇਕਰ ਕੋਈ ਇਨਸਾਨ 6 ਸਾਲ 9 ਮਹੀਨੇ ਤੱਕ ਲਗਾਤਾਰ ਪੱਦ ਮਾਰੇ ਤਾਂ ਐਟਮ ਬੰਬ ਜਿੰਨੀਂ ਐਨਰਜੀ ਜੋੜ ਸਕਦਾ ਹੈ |

16. ਬਾਂਦਰ ਇੰਨੀਂ ਜੋਰ ਨਾਲ ਲਗਾਤਾਰ ਪੱਦ ਮਾਰਦੇ ਹਨ ਕਿ ਵਿਗਿਆਨਿਕ ਇੰਨੇਂ ਪੱਦ ਨੂੰ ਫੋਲੋ ਕਰਕੇ ਇਹਨਾਂ ਜੰਗਲਾਂ ਵਿਚੋਂ ਲੱਭ ਲੈਂਦੇ ਹਨ |

17. ਹਵਾਈ ਯਾਤਰਾ ਦੇ ਸਮੇਂ ਲੋਕ ਜਿਆਦਾ ਗੈਸ (ਪੱਦ) ਛੱਡਦੇ ਹਨ ਇਸ ਲਈ ਜਹਾਜਾਂ ਵਿਚ ਬਦਬੂ ਘੱਟ ਕਰਨ ਦੇ ਲਈ ਚਾਰਕੋਲ ਫਿਲਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ |

18. ਇਨਸਾਨ ਨੂੰ ਮਰਨ ਦੇ 3 ਘੰਟੇ ਬਾਅਦ ਵੀ ਪੱਦ ਆ ਸਕਦਾ ਹੈ |

19. ਪੱਦ ਅਤੇ ਟੱਟੀ ਦੇ ਵਿਚ ਅੰਤਰ ਬਣਾਉਣ ਦਾ ਕੰਮ ਤੁਹਾਡੇ ਪਿਛਵਾੜੇ ਵਿਚ ਮੌਜੂਦ ਨਰਵ ਕਰਦੀ ਹੈ |ਪਰ ਕਈ ਵਾਰ ਜੇਕਰ ਟੱਟੀ ਬਹੁਤ ਪਤਲੀ ਹੋ ਜਾਵੇ ਤਾਂ ਇਹ ਨ੍ਰਵ ਕੰਫ਼ਿਊਜ ਹੋ ਜਾਂਦੀ ਹੈ ਅਤੇ ਪੱਦ ਦੇ ਨਾਲ ਥੋੜੀ ਬਹੁਤ ਲੈਟਰਿੰਗ ਵੀ ਨਿਕਲ ਜਾਂਦੀ ਹੈ |

20. ਜੇਕਰ ਤੁਹਾਨੂੰ ਅਜਿਹੇ ਚੈਂਬਰ ਵਿਚ ਪਾ ਦਿੱਤਾ ਜਾਵੇ ਜਿਸ ਵਿਚ ਪੂਰੇ ਤਰੀਕੇ ਨਾਲ ਤੁਹਾਡਾ ਪੱਦ ਭਰ ਜਾਵੇ ,ਤਾਂ ਵੀ ਤੁਹਾਡੀ ਦਮ ਘੁਟਣ ਨਾਲ ਮੌਤ ਨਹੀਂ ਹੋਵੇਗੀ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!