Breaking News
Home / ਤਾਜਾ ਜਾਣਕਾਰੀ / ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਬੇਅਦਬੀ ਦੋਰਾਨ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ

ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਬੇਅਦਬੀ ਦੋਰਾਨ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਰਾਨ ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ, ਕਸਬਾ ਟਾਂਡਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਰਸ਼ਪਾਲ ਪੰਜਾਬ ਪੁਲਿਸ ਦੀ 13ਵੀ ਬਟਾਲੀਅਨ ਵਿੱਚ ਹੈੱਡ ਕਾਂਸਟੇਬਲ ਸੀ, ਉਸ ਦੀ ਡਿਉਟੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ,,,,  ਬੇਅਦਬੀ ਖ਼ਿਲਾਫ਼ ਧਰਨਾ ਦੇ ਰਹੇ ਸਿੱਖਾਂ ਉੱਤੇ ਕਾਬੂ ਰੱਖਣ ਲਈ ਕੋਟਕਪੂਰੇ ਚੌਕ ਵਿੱਚ ਸੀ,

ਜਿੱਥੇ ਕੀ ਧਰਨਾ ਦੇ ਰਹੇ ਸਿੱਖਾਂ ਨੂੰ ਖਦੇੜਣ ਲਈ ਪੁਲਿਸ ਵੱਲੋਂ ਕੀਤੇ ਗਏ ਲਾਠੀ-ਚਾਰਜ ਕਾਰਨ ਧਰਨਾਕਰੀਆ ਤੇ ਪੁਲਿਸ ਵਿੱਚ ਟਕਰਾ ਹੋ ਗਿਆ ਜਿਸ ਕਾਰਨ ਰਸ਼ਪਾਲ ਜਖਮੀ ਹੋ ਗਿਆ ਸੀ

ਤੇ ਹੁਣ ਉਹ ਬੋਲਣ ਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ, ਿੲਸ ਦੋਰਾਨ ਡਾਕਟਰਾਂ ਨੂੰ ਉਸ ਦੇ ਸਿਰ ਿੲੱਕ ਹਿੱਸਾ ਵੀ ਕੱਟਣਾ ਪਿਆ । ਬੀਤੇ 31 ਅਗਸਤ ਨੂੰ ਪੰਜਾਬ ਪੁਲਿਸ ਵੱਲੋਂ ਉਸ ਨੂੰ ਰਿਟਾਇਰਮੈਂਟ ਦੇ ਕੇ ਪੈਨਸ਼ਨ ਤੇ ਭੇਜ ਦਿੱਤਾ ਹੈ, ਪਰ ਉਸ ਦਾ ਪਰਿਵਾਰ ਸਰਕਾਰ ਤੋਂ ਹੋਰ ਆਰਥਿਕ ਮਦਦ ਦੀ ਮੰਗ ਕਰ ਰਿਹਾ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!