ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਪੰਜਾਬੀ ਮਿੳੂਜ਼ਿਕ ੲਿੰਡਸਟਰੀ ‘ਚ ਅਕਸਰ ਕੋੲੀ ਨਾ ਕੋੲੀ ਕੋਂਨੋਟੋਵਰਸੀ ਚੱਲਦੀ ਰਹਿੰਦੇ ਹੈ, ਬੀਤੀ ਦਿਨੀ ੲਿੱਕ ਵੀਡੀਓ ਵਾੲਿਰਲ ਹੋੲੀ ਸੀ, ਜਿਸ ਵਿੱਚ ੲਿੱਕ ਪੁਲਿਸ ਅਫਸਰ ਨੇ ਸਿੱਧੂ ਮੂਸੇਵਾਲੇ ਦੇ ਗੀਤ “ਬੈਡ ਫੈਲੋ” ਬਾਰੇ ੲਿੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ੳੁਹਨਾਂ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੇ ਵੀਡੀਓ ਵਿੱਚ ਪੁਲਿਸ ਅਫਸਰ ਨੂੰ ਨੀਚਾ ਦਿਖਾੲਿਅਾ ਹੈ,ਤੇ ਜਿਸ ਦੀ ੳੁਹਨਾਂ ਨੇ ਨਖੇਦੀ ਕੀਤੀ ਸੀ, ੲਿਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਨੇ ਅਾਪਣੇ ਲਾੲਿਵ ਸ਼ੌਅ ਵਿੱਚ ਕਿਹਾ ਹੈ ਕਿ ਤੁਸੀ ੲਿੱਕ ਵੀਡਿਓ ਦੇਖੀ ਸੀ, ਜੋ ਕਿ ਫਿਲਮੀ ਰੂਪ ਸੀ, ਜਿਸ ਦਾ ਮਕਸਦ ਕਿਸੇ ਨੂੰ ਨੀਚਾ ਦਿਖਾੳੁਣਾ ਨਹੀ ਸੀ, ੳੁਹਨਾਂ,,,,, ਨੇ ਕਿਹਾ ਕਿ ਜੇਕਰ ਤੁਸੀ ਸਿੱਧੂ ਮੂਸੇਵਾਲੇ ਵਾਰੇ ਬੋਲ ਸਕਦੇ ਹੋ ਤਾਂ ਫਿਲਮਾਂ ਵਾਰੇ ਵੀ ਬੋਲੋੋ, ੳੁਹਨਾਂ ਵਿੱਚ ਵੀ ਪੁਲਿਸ ਦੇ ਗੋਲੀਅਾਂ ਵੱਜਦੀਅਾਂ ਹਨ, ੳੁਹਨਾਂ ਬਾਰੇ ਤਾਂ ਕੋੲੀ ਨੀ ਬੋਲਦਾ, ਸਿੱਧੂ ਮੂਸੇਵਾਲੇ ਨੇ ਕਿਹਾ ਕਿ ਮੈ ੳੁਸ ਪੁਲਿਸ ਵਾਲੇ ਬਾੲੀ ਦੀ ਦਿਲੋਂ ੲਿੱਜ਼ਤ ਕਰਦਾ ਹਾਂ
, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਹਮੇਸ਼ਾਂ ਤਾਜ਼ਾਂ ਖਬਰਾਂ ਤੇ ਵੀਡੀਓ ਲੲੀ ਸਾਡਾ ਪੇਜ਼ ਲਾੲਿਕ ਕਰੋਂ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਤਹਾਨੂੰ ਸਭ ਤੋਂ ਪਹਿਲਾਂ, ਸਿੱਧੂ ਮਾਸੇਵਾਲੇ ਨੇ ਦਿੱਤਾ ਪੁਲਿਸ ਅਫਸਾਰ ਨੂੰ ਦਿੱਤਾ ਠੋਕਾਵਾਂ ਜਵਾਬ, ਵੀਡਿਓ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ