Breaking News
Home / ਵਾਇਰਲ ਵੀਡੀਓ / ਸੋਸ਼ਲ ਮੀਡਿਆ ਤੇ ਛਾਇਆ ਇਹ ਨੌਵਜਾਨ- ਕਿਹਾ ਕੁਝ ਅਜਿਹਾ ਕਿ ਮੀਡਿਆ ਵਾਲੇ ਭੱਜ ਗਏ

ਸੋਸ਼ਲ ਮੀਡਿਆ ਤੇ ਛਾਇਆ ਇਹ ਨੌਵਜਾਨ- ਕਿਹਾ ਕੁਝ ਅਜਿਹਾ ਕਿ ਮੀਡਿਆ ਵਾਲੇ ਭੱਜ ਗਏ

ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਹਾਦਸੇ ਤੋਂ 16 ਘੰਟਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ਼ਰ ਅੰਮ੍ਰਿਤਸਰ ਪਹੁੰਚ ਗਏ ਹਨ। ਕੈਪਨਟ ਨੇ ਮ੍ਰਿਤਕਾਂ ਲਈ ਤਿੰਨ ਕਰੋੜ ਰੁਪਏ ਦੀ ਰਾਹਤ ਤੁਰੰਤ ਅੰਮ੍ਰਿਤਸਰ ਦੇ ਡੀਸੀ ਦੇ ਨੂੰ ਪਹੁੰਚਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਸਵੇਰੇ ਸਵਾ ਕੁ ਗਿਆਰਾਂ ਵਜੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਤੇ ਉੱਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਮੇਤ ਹੋਰਨਾਂ ਅਫ਼ਸਰਾਂ ਤੋਂ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਖ਼ਮੀਆਂ ਦਾ ਹਾਲ ਵੀ ਜਾਣਿਆ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਕੈਬਨਿਟ ,,,,ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਵੀ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।cm capt amarinder singh reached amritsar
ਕੈਪਟਨ ਨੇ ਹਾਦਸੇ ਦੀ ਜਾਂਚ ਦੇ ਹੁਕਮ ਪਹਿਲਾਂ ਹੀ ਦੇ ਦਿੱਤੇ ਸਨ, ਉੱਧਰ ਰੇਲਵੇ ਪੁਲਿਸ ਨੇ ਵੀ ਧਾਰਾ 304, 304 ਏ ਅਤੇ 337 ਤਹਿਤ ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਹਾਦਸਾ ਕਿਸ ਦੀ ਗ਼ਲਤੀ ਨਾਲ ਵਾਪਰਿਆ ਹੈ। ਬੀਤੇ ਦਿਨ ਅੰਮ੍ਰਿਤਸਰ ,,,,,, ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਦੁਸਹਿਰਾ ਮਨਾਉਣ ਗਏ ਕਈ ਲੋਕ ਆਪਣੇ ਘਰ ਵਾਪਸ ਹੀ ਨਾ ਜਾ ਸਕੇ। ਇਸ ਹਾਦਸੇ ਵਿੱਚ ਕਈ ਘਰਾਂ ਦੇ ਚਿਰਾਗ ਬੁਝ ਗਏ। ਦੁਸਹਿਰੇ ਮਨਾਉਣ ਗਏ 19 ਸਾਲ ਦੇ ਮਨੀਸ਼ ਦੇ ਪਿਤਾ ਨੂੰ ਹਾਲੇ ਵੀ ਉਸਦੇ ਘਰ ਪਰਤਣ ਦੀ ਉਮੀਦ ਹੈ।PunjabKesari

ਰੇਲ ਹਾਦਸੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਗੁਆ ਦਿੱਤੇ, ਪਰ ਮਨੀਸ਼ ਦੇ ਪਿਤਾ ਕੱਲ੍ਹ ਸ਼ਾਮ ਹੁਣ ਤਕ ਓਸ ਦੀ ਭਾਲ ਕਰ ਰਹੇ ਹਨ। ਉੱਧਰ ਇਕ ਪਾਸੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮੋਰਚਰੀ ਵਿੱਚ ਪਈਆਂ ਹਨ, ਤੇ ਉਨ੍ਹਾਂ ਦੇ ਮਾਂ-ਪਿਉ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਹਨ,,,,,। ਇਸ ਘਟਨਾ ਨੇ ਸਚਮੁਚ ਹੀ ਘਰਾਂ ਦੇ ਘਰ ਤਬਾਹ ਕਰ ਦਿੱਤੇ।
ਮੁਰਦਾ ਘਰ ਦੇ ਬਾਹਰ ਇੰਤਜ਼ਾਰ ਕਰ ਰਿਹਾ ਲਾਚਾਰ ਬਾਪ….stories of amritsar rail incident
ਮਨੀਸ਼ ਅੰਮ੍ਰਿਤਸਰ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਦੁਸ਼ਹਿਰੇ ਦਾ ਤਿਉਹਾਰ ਮਨਾ ਰਿਹਾ ਸੀ। ਉਹ ਰੇਲ ਹਾਦਸੇ ਤੋਂ ਬਾਅਦ ਦਾ ਹੀ ਗਾਇਬ ਹੈ। ਉਸਦੇ ਪਿਤਾ ਦਾ ਦਾਅਵਾ ਹੈ ਕਿ ਨਾ ਤਾਂ ਉਹ ਜ਼ਖ਼ਮੀਆਂ ਵਿੱਚ ਦਾਖ਼ਲ ਹੈ ਤੇ ਨਾ ਹੀ ਉਸਦੀ ਮਰਿਆਂ ਵਿੱਚ ਸ਼ਨਾਖ਼ਤ ਹੋਈ ਹੈ। ਉਸਦੇ ਪਿਤਾ ਨੂੰ ਹਾਲ਼ੇ ਵੀ ਉਸਦੇ ,,,,, ਘਰ ਪਰਤਣ ਦੀ ਆਸ ਬਾਕੀ ਹੈ। ਮੁਰਦਾ ਘਰ ਦੇ ਬਾਹਰ ਬੈਠੇ ਵਿਜੇ ਕੁਮਾਰ ਨੂੰ ਹੁਣ ਵੀ ਆਸ ਹੈ ਕਿ ਉਸ ਦਾ ਬੇਟਾ ਮਨੀਸ਼ ਜਿਊਂਦਾ ਹੈ ਤੇ ਘਰ ਵਾਪਿਸ ਆ ਜਾਏਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!