Breaking News
Home / ਘਰੇਲੂ ਨੁਸ਼ਖੇ / ਸੌਂਣ ਤੋਂ ਪਹਿਲਾਂ ਰਾਤ ਨੂੰ ਤਵੇ ਤੇ ਸੌਂਫ ਭੁੰਨ ਕੇ ਖਾਣ ਦੇ ਸਿਹਤ ਨੂੰ ਹੋਣਗੇ ਇਹ ਵੱਡੇ ਫਾਇਦੇ

ਸੌਂਣ ਤੋਂ ਪਹਿਲਾਂ ਰਾਤ ਨੂੰ ਤਵੇ ਤੇ ਸੌਂਫ ਭੁੰਨ ਕੇ ਖਾਣ ਦੇ ਸਿਹਤ ਨੂੰ ਹੋਣਗੇ ਇਹ ਵੱਡੇ ਫਾਇਦੇ

ਲਾਜਵਾਬ ਔਸ਼ੁੱਧੀ ਸੌਂਫ ਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ |ਸੌਂਫ ਦੇ ਗੁਣਾਂ ਬਾਰੇ ਹਰ ਕੋਈ ਜਾਣਦਾ ਹੈ |ਇਸਦੇ ਵਿਚ ਅਨੇਕਾਂ ਚਮਤਕਾਰੀ ਔਸ਼ੁੱਧੀ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ |ਸੌਂਫ ਦੇ ਰਸ ਨਾਲ ਕਈ ਪ੍ਰਕਾਰ ਦੇ ਇੰਜਾਇਮ ਵੀ ਬਨਾਏ ਜਾਂਦੇ ਹਨ |,,,,, ਭੋਜਨ ਦੇ ਬਾਅਦ ਮਾਊਥ ਫ੍ਰੈਸ਼ਰ ਦੇ ਤੌਰ ਤੇ ਵੀ ਇਸਦਾ ਪ੍ਰਯੋਗ ਜਾਂਦਾ ਹੈ |

ਸੁਗੰਧਿਤ ਅਤੇ ਖਾਣੇ ਵਿਚ ਸਵਾਦ ਹੋਣ ਦੇ ਨਾਲ-ਨਾਲ ਸੌਂਫ ਦੇ ਕਈ ਫਾਇਦੇ ਵੀ ਨਹੀ ਹਨ |ਇਸਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ |ਅਜਿਹਾ ਮੰਨਿਆਂ ਜਾਂਦਾ ਹੈ ਕਿ ਖਾਣੇ ਦੇ ਬਾਅਦ ਚੀਨੀ ਦੇ ਨਾਲ ਥੋੜੀ ਜਿਹੀ ਸੌਂਫ ਦਾ ਸੇਵਨ ਕਰਨ ਨਾਲ ਚੰਗੀ ਤਰਾਂ ਡਾਈਜੇਸਟ ਹੁੰਦਾ ਹੈ |ਦਿਮਾਗੀ ਬਿਮਾਰੀਆਂ ਦੇ ਲਈ ਸੌਂਫ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ |ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਚਨ ਵਿਚ ਮੌਜੂਦ ਸੌਂਫ ਦੇ ਕਿਹੜੇ-ਕਿਹੜੇ ਫਾਇਦੇ ਹਨ………………………….

1.ਪੇਟ ਦੇ ਲਈ ਲਾਭਕਾਰੀ –ਸੌਂਫ ਦੇ ਰੋਜਾਨਾ ਇਸਤੇਮਾਲ ਨਾਲ ਪੇਟ ਵਿਚ ਕਬਜ ਦੀ ਸਮੱਸਿਆ ਨਹੀਂ ਹੁੰਦੀ |ਇਸਦੇ ਲਈ ਸੌਂਫ ਨੂੰ ਮਿਸ਼ਰੀ ਨਾਲ ਪੀਸ ਚੂਰਨ ਬਣਾ ਲਵੋ ਅਤੇ ਲਗਪਗ 5 ਗ੍ਰਾਮ ਚੂਰਨ ਨੂੰ ਸੌਂਦੇ ਸਮੇਂ ਗੁਨਗੁਨੇ ਪਾਣੀ ਦੇ ਨਾਲ ਲਵੋ |ਇਸ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਦੇ ਨਾਲ ਪੇਟ ਦੀਆਂ ਅਨੇਕਾਂ ਸਮੱਸਿਆਵਾਂ ਵਿਚ ਲਾਭ ਮਿਲਦਾ ਹੈ |

2.ਅੱਖਾਂ ਦੇ ਲਈ ਫਾਇਦੇਮੰਦ –ਸੌਂਫ ਦਾ ਸੇਵਨ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ |ਰੋਜਾਨਾ ਖਾਣਾ ਖਾਣ ਤੋਂ ਇਕ ਚਮਚ ਸੌਂਫ ਖਾਓ ਜਾਂ ,,,,,, ਫਿਰ ਅੱਧਾ ਚਮਚ ਸੌਂਫ ਦਾ ਚੂਰਨ ਮਿਸ਼ਰੀ ਵਿਚ ਮਿਲਾ ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਲਵੋ |ਦੁੱਧ ਦੀ ਜਗਾ ਪਾਣੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ |ਇਸਲ ਅੱਖਾਂ ਨੂੰ ਕਾਫੀ ਲਾਭ ਮਿਲਦਾ ਹੈ |

3.ਖਾਂਸੀ ਨੂੰ ਦੂਰ ਕਰੇ –10 ਗ੍ਰਾਮ ਸੌਂਫ ਦੇ ਅਰਕ ਨੂੰ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 2 ਤੋਂ 3 ਵਾਰ ਸੇਵਨ ਕਰਨ ਨਾਲ ਖਾਂਸੀ ਦੂਰ ਹੋ ਜਾਂਦੀ ਹੈ |ਇਕ ਚਮਚ ਸੌਂਫ ਅਤੇ 2 ਚਮਚ ਅਜਵੈਨ ਨੂੰ ਅੱਧਾ ਲੀਟਰ ਪਾਣੀ ਵਿਚ ਉਬਾਲ ਲਵੋ ਫਿਰ ਇਸ ਵਿਚ 2 ਚਮਚ ਮਿਲਾ ਕੇ ਛਾਣ ,,,,,, ਲਵੋ |ਇਸ ਕਾੜੇ ਦੇ 3 ਚਮਚ ਨੂੰ 1-1 ਘਟੇ ਦੇ ਅੰਤਰਾਲ ਨਾਲ ਪੀਣ ਤੇ ਖਾਂਸੀ ਵਿਚ ਲਾਭ ਮਿਲਦਾ ਹੈ |ਸੌਂਫ ਨੂੰ ਮੂੰਹ ਵਿਚ ਰੱਖ ਕੇ ਚਬਾਉਣ ਨਾਲ ਸੁੱਕੀ ਖਾਂਸੀ ਸ਼ਾਂਤ ਹੁੰਦੀ ਹੈ |

4.ਤਵਚਾ ਵਿਚ ਗਲੋ ਵਧਾਉਣ ਲਈ –ਸਵਸਥ ਵਿਚ ਲਾਭਕਾਰੀ ਹੋਣ ਦੇ ਨਾਲ-ਨਾਲ ਸੌਂਫ ਸੁੰਦਰਤਾ ਨੂੰ ਵੀ ਵਧਾਉਂਦੀ ਹੈ |ਰੋਜਾਨਾ ਸਵੇਰੇ ਸ਼ਾਮ ਸੌਂਫ ਖਾਣ ਨਾਲ ,,,,,,, ਖੂਨ ਸਾਫ਼ ਹੁੰਦਾ ਹੈ ਜੋ ਕਿ ਤਵਚ ਦੇ ਲਈ ਬਹੁਤ ਫਾਇਦੇਮੰਦ ਹੈ |ਇਸਦੇ ਨਿਯਮਿਤ ਸੇਵਨ ਨਾਲ ਤਵਚਾ ਵਿਚ ਚਮਕ ਵੀ ਆਉਂਦੀ ਹੈ |

5.ਲੂਜ-ਮੋਸ਼ਨ –ਜੇਕਰ ਤੁਹਾਨੂੰ ਲੂਜ-ਮੋਸ਼ਨ ਹੋ ਰਹੇ ਹਨ ਤਸ ਵੀ ਸੌਂਫ ਤੁਹਾਡੇ ਲਈ ਬਹੁਤ ਕੰਮ ਆ ਸਕਦੀ ਹੈ |ਸੌਂਫ ਨੂੰ ਪੀਸ ਕੇ ਉਸ ਵਿਚ ਪੀਸੀ ਹੋਈ ਚੀਨੀ ਮਿਲਾ ਕੇ ਪਾਣੀ ਦੇ ਨਾਲ ਫੱਕੀ ਲਵੋ |ਲੂਜ-ਮੋਸ਼ਨ ਵਿਚ ਆਰਾਮ ਆਉਂਦਾ ਹੈ |

ਸੌਂਫ ਦੇ ਅਨੇਕਾਂ ਲਾਭ –ਸੌਂਫ ਚਬਾਉਣ ਨਾਲ ਬੈਠਾ ਹੋਇਆ ਗਲਾ ਵੀ ਸਾਫ਼ ਹੋ ਜਾਂਦਾ ਹੈ |ਰੋਜਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਜੋ ਕਿ ਤਵਚਾ ਦੇ ਲਈ ਬਹੁਤ ਫਾਇਦੇਮੰਦ ਹੈ ਇਸ ਨਾਲ ਤਵਚਾ ਚਮਕਦੀ ਹੈ |ਵੈਸੇ ਤਾਂ ਸੌਂਫ ਦਾ ਸੇਵਨ ,,,,,,, ਕਰਨਾ ਸਵਸਥ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਕਈ ਪ੍ਰਕਾਰ ਦੇ ਛੋਟੇ-ਮੋਟੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ |

-ਬੱਚਿਆਂ ਨੂੰ ਪੇਟ ਦੀ ਸਮੱਸਿਆ ਹੋਣ ਤੇ ਦੋ ਚਮਚ ਸੌਂਫ ਦਾ ਚੂਰਨ ਦੋ ਕੱਪ ਪਾਣੀ ਵਿਚ ਚੰਗੀ ਤਰਾਂ ਉਬਾਲ ਲੈਣਾ ਚਾਹੀਦਾ ਹੈ |ਇਸ ਤੋਂ ਬਾਅਦ ਇਕ ਚੌਥਾਈ ਪਾਣੀ ਰਹਿਣ ਤੇ ਇਸਨੂੰ ਠੰਡਾ ਕਰ ਲਵੋ |ਇਸਨੂੰ ਇਕ ਚਮਚ ਦੀ ਮਾਤਰਾ ਵਿਚ ਦਿਨ ਵਿਚ ਤਿੰਨ-ਚਾਰ ਵਾਰ ਪਿਲਾਉਣ ਨਾਲ ਪੇਟ ਦਾ ਅਪਚ ,ਉਲਟੀ ,ਮਰੋੜ ਜਿਹੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ |

-ਸੌਂਫ ਦੀ ਠੰਡਾਈ ਬਣਾ ਕੇ ਪੀਣ ਨਾਲ ਗਰਮੀ ਸ਼ਾਂਤ ਹੁੰਦੀ ਹੈ |ਹੱਥਾਂ-ਪੈਰਾਂ  ਚ ਜਲਣ ਦੀ ਸ਼ਿਕਾਇਤ ਹੋਣ ,,,,,,, ਤੇ ਸੌਂਫ ਦੇ ਨਾਲ ਬਰਾਬਰ ਮਾਤਰਾ ਵਿਚ ਧਨੀਆਂ ਕੁੱਟ ਕੇ ਉਸ ਵਿਚ ਮਿਸ਼ਰੀ ਮਿਲਾ ਕੇ ਖਾਣੇ ਤੋਂ ਬਾਅਦ 5 ਤੋਂ 6 ਗ੍ਰਾਮ ਮਾਤਰਾ ਵਿਚ ਲੈਣ ਨਾਲ ਕੁੱਝ ਹੀ ਦਿਨਾਂ ਇਚ ਆਰਾਮ ਮਿਲ ਜਾਂਦਾ ਹੈ |

-ਭੁੰਨੀ ਹੋਈ ਸੌਂਫ ਦਾ ਚੂਰਨ ਮਾਤਰਾ ਵਿਚ ਪੀਸ ਕੇ ਹਰ ਦੋ ਘੰਟਿਆਂ ਬਾਅਦ ਠੰਡੇ ਪਾਣੀ ਨਾਲ ਖਾਣਾ ਨਾਲ ਦਸਤ ਅਤੇ ਪੇਚਿਸ਼ ਵਿਚ ਆਰਾਮ ਮਿਲਦਾ ਹੈ |ਸੌਂਫ ਕਬਜ ਨੂੰ ਵੀ ਦੂਰ ਕਰਦੀ ਹੈ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!