Breaking News
Home / ਤਾਜਾ ਜਾਣਕਾਰੀ / ਸੜਕਾਂ ਤੇ ਮਹਿੰਗੀਆਂ ਮਹਿੰਗੀਆਂ ਕਾਰਾਂ ਛੱਡ ਜਾਂਦੇ ਨੇ ਇਸ ਦੇਸ਼ ਦੇ ਲੋਕ ਲਵਾਰਿਸ ਹਾਲਤ ਚ,ਜਾਣੋ ਕਿਓਂ?

ਸੜਕਾਂ ਤੇ ਮਹਿੰਗੀਆਂ ਮਹਿੰਗੀਆਂ ਕਾਰਾਂ ਛੱਡ ਜਾਂਦੇ ਨੇ ਇਸ ਦੇਸ਼ ਦੇ ਲੋਕ ਲਵਾਰਿਸ ਹਾਲਤ ਚ,ਜਾਣੋ ਕਿਓਂ?

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ,,,, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਸ ਦੇਸ਼ ਵਿੱਚ ਲੋਕਾਂ,,,, ਕਿੳਂ ਇਨੀਅਾਂ ਮਹਿੰਗੀਅਾਂ ਕਾਰਾਂ ਸੜਕਾਂ ਤੇ ਛੱਡ ਕੇ ਚੱਲ ਜਾਂਦੇ ਨੇ, ਜਾਣੋ, ਇਨਸਾਨ ਜਿਵੇਂ ਜਿਵੇਂ ਜਿੰਦਗੀ ‘ਚ ਤਰੱਕੀ ਕਰਦਾ ਰਹਿੰਦਾ ਹੈ ਤਾਂ

ੳੁਸ ਦੀਅਾਂ ਲੋੜਾਂ ਵੀ ਵੱਧਦੀਅਾਂ ਜਾਂਦੀਅਾਂ ਨੇ ਜਿਸ ਕਾਰਨ ਇਨਸਾਨ ਅਾਪਣੇ ਸਹੂਲਤ ਲੲੀ ਹਰ ੳੁਹ ਚੀਜ਼ ਖਰੀਦਾ ਹੈ ਜਿਸ ਨਾਲ ੳੁਸ ਨੂੰ ਅਰਾਮ ਮਿਲੇ, ਬਹੁਤ ਇਨਸਾਨ ਮਹਿੰਗੀਅਾਂ ਕਾਰਾਂ ਖਰੀਦਣ ਦਾ ਸਪੁਨਾ ਦੇਖਦੇ ਹਨ, ਪਰ ਇਹ ਮਹਿੰਗੀਅਾਂ ਕਾਰਾਂ ਦੁਬੲੀ ਦੀ ਸੜਕਾਂ ਤੇ ਲਵਾਰਿਸ ਹੀ ਪੲੀਅਾਂ ਰਹਿੰਦੀਅਾਂ ਹਨ,

ਇਸ ਤਰ੍ਹਾਂ ਦੇ ਅਨੇਕਾਂ ਮਾਮਲੇ ਤਹਾਨੂੰ ਦੇਖਣ ਨੂੰ ਮਿਲਣਗੇ, ਪਰ ਦੇ ਪਿਛਲਾ ਸੱਚ ਦੁਬਈ ਦੇ ਇੱਕ ਏਅਰਪੋਰਟ ‘ਤੇ 5 ਕਰੋੜ ਦੀ ਕੀਮਤ ਵਾਲੀ ਫ਼ਰਾਰੀ ਦੇ ਲਵਾਰਿਸ ਹਾਲਤ ‘ਚ ਮਿਲਣ ਨਾਲ ਖੁੱਲ੍ਹਾ। ਇਸ ਕਾਰ ‘ਤੇ ਨਾ ਹੀ ਰਜਿਸਟਰੇਸ਼ਨ ਨੰਬਰ ਸੀ ਤੇ ਨਾ ਕੋਈ ਹੋਰ ਜਾਣਕਾਰੀ।

ਇਸ ਕਾਰ ‘ਤੇ ਨਾ ਹੀ ਰਜਿਸਟਰੇਸ਼ਨ ਨੰਬਰ ਸੀ ਤੇ ਨਾ ਕੋਈ ਹੋਰ ਜਾਣਕਾਰੀ। ਇਸ ਕਾਨੂੰਨ ਦੇ ਹਿਸਾਬ ਨਾਲ ਜੇਕਰ ਕਿਸੇ ਵਿਅਕਤੀ ਨੇ ਚੈੱਕ ਜਾਂ ਉਧਾਰ ‘ਚ ਕੋਈ ਕਾਰ ਲਈ ਹੈ ਅਤੇ ਚੈੱਕ ਬਾਉਂਸ ਹੋ ਗਿਆ ਹੈ ਤਾਂ ਉਸ ਵਿਅਕਤੀ ਨੂੰ ਜੇਲ੍ਹ ਜਾਣਾ ਪੈਂਦਾ ਹੈ।

ਕੁੱਝ ਲੋਕ ਨਕਲੀ ਚੈੱਕ ਲੱਗਾ ਕੇ ਇਹ ਕਾਰਾਂ ਖ਼ਰੀਦ ਕੇ ਚੰਗੀ ,,,, ਤਰ੍ਹਾਂ ਘੁੰਮਦੇ ਹਨ ਅਤੇ ਫਿਰ ਚੈੱਕ ਬਾਉਂਸ ਹੋਣ ਮਗਰੋਂ ਲਾਵਾਰਿਸ ਹਾਲਤ ‘ਚ ਗੱਡੀਆਂ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਂਦੇ ਹਨ। ਕੁੱਝ ਲੋਕਾਂ ਨੇ ਇਸ ਕਾਨੂੰਨ ਦਾ ਮਜ਼ਾਕ ਬਣਾਇਆ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!