Breaking News
Home / ਮਨੋਰੰਜਨ / ਸੰਨੀ ਲਿਓਨੀ ਨੇ ਬੇਟੀ ਨਿਸ਼ਾ ਦਾ ਜਨਮ ਦਿਨ ਦੇਖੋ ਕਿਵੇਂ ਮਨਾਇਆ (ਤਸਵੀਰਾਂ )

ਸੰਨੀ ਲਿਓਨੀ ਨੇ ਬੇਟੀ ਨਿਸ਼ਾ ਦਾ ਜਨਮ ਦਿਨ ਦੇਖੋ ਕਿਵੇਂ ਮਨਾਇਆ (ਤਸਵੀਰਾਂ )

ਇੰਟਰਨੈਟ ‘ਤੇ ਸੰਨੀ ਲਿਓਨੀ, ਉਨ੍ਹਾਂ ਦੇ ਪਤੀ ਡੇਨੀਅਲ ਅਤੇ ਬੇਟੀ ਨਿਸ਼ਾ ਦੀਆਂ ਇੱਕ ਕਿਸ਼ਤੀ ਵਿੱਚ ਬੈਠਿਆਂ ਦੀ ਤਸਵੀਰ ਦੇਖੀ ਗਈ। ਇਹ ਤਸਵੀਰ ਸੰਨੀ ਨੇ ਪਤੀ ਨੇ ਆਪਣੀ ਟਵਿੱਟਰ ‘ਤੇ ਸਾਂਝਾ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਬੇਟੀ ਨਿਸ਼ਾ ਕੌਰ ਦੇ ਤੀਜੇ ਜਨਮਦਿਨ ਦੀ ਤਸਵੀਰ ਹੈ।

ਸੰਨੀ ਲਿਓਨੀ ਅਤੇ ਡੇਨੀਅਲ ਵੈਬਰ ਦਾ ਵਿਆਹ 2011 ਵਿੱਚ ਹੋਇਆ ਸੀ। ਕੁੱਝ ਸਾਲਾਂ ਬਾਅਦ ਉਨ੍ਹਾਂ ਨੇ 21 ਮਹੀਨਿਆਂ ਦੀ ਨਿਸ਼ਾ ਨੂੰ ਗੋਦ ਲੈ ਲਿਆ ਸੀ। ਅੱਜ ਉਨ੍ਹਾਂ ਦੀ ਗੋਦ ਲਿੱਤੀ ਬੇਟੀ ਤਿੰਨ ਸਾਲਾਂ ਦੀ ਹੋ ਗਈ ਹੈ। ਨਿਸ਼ਾ ਦੇ ਇਲਾਵਾ ਸੰਨੀ ਅਤੇ ਡੇਨੀਅਲ ਨੇ ਇੱਕ ਬੇਟੇ ਅਤੇ ਧੀ ਨੂੰ ਸੈਰੋਗੇਸੀ ਰਾਹੀਂ ਜਨਮ ਦਿੱਤਾ ਹੈ।

ਡੇਨੀਅਲ ਨੇ ਅੰਗਰੇਜ਼ੀ ਵਿੱਚ ਫੋਟੋ ਦੇ ਨਾਲ ਇਹ ਕੈਪਸ਼ਨ ਵੀ ਲਿਖਿਆ, “Happy 3rd Birthday to my baby girl Nisha Kaur !!!! I love you with all my heart and everyday with you is a true blessing. I thank God everyday for allowing him to bring you into our lives !!! You are the meaning of JOY !!!”

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!