Breaking News
Home / ਤਾਜਾ ਜਾਣਕਾਰੀ / ਸੱਪਾਂ ਨੂੰ ਫੜਨ ਵਾਲੇ ਵਿਕਰਮ ਮਲੋਟ ਦਾ Last Video ਆਇਆ ਸਾਹਮਣੇ…

ਸੱਪਾਂ ਨੂੰ ਫੜਨ ਵਾਲੇ ਵਿਕਰਮ ਮਲੋਟ ਦਾ Last Video ਆਇਆ ਸਾਹਮਣੇ…

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਨੰਗਲ—ਜ਼ਹਿਰੀਲੇ ਸੱਪਾਂ ਨੂੰ ਕਿਸ ਤਰ੍ਹਾਂ ਫੜਿਆ ਜਾਂਦਾ ਹੈ, ਯੂ.ਟਿਊਬ ਦੇ ਰਾਹੀਂ ਦੁਨੀਆ ,,,,, ਨੂੰ ਸਿਖਾਉਣ ਵਾਲੇ ਵਿਕਰਮ ਸਿੰਘ ਮਲੋਟ ਦੀ ਨਾਸਿਕ ‘ਚ ਬੁੱਧਵਾਰ ਨੂੰ ਸੱਪ ਦੇ ਡੱਸ ਲੈਣ ਨਾਲ ਮੌਤ ਹੋ ਗਈ। ਆਨੰਦਪੁਰ ਸਾਹਿਬ ਰੋਪੜ ਦੇ ਰਹਿਣ ਵਾਲੇ ਵਿਕਰਮ ਨੰਦੇੜ ਗਏ ਸੀ। ਨਾਸਿਕ ‘ਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ।

ਉਹ ਉਸ ਗੱਡੀ ਨੂੰ ,,,,, ਮਕੈਨਿਕ ਦੇ ਕੋਲ ਛੱਡ ਭਰਾ ਅਤੇ ਦੋਸਤਾਂ ਦੇ ਨਾਲ ਜੰਗਲ ‘ਚ ਘੁੰਮਣ ਲਈ ਨਿਕਲ ਗਏ। ਉੱਥੇ ਕੋਬਰਾ ਨੂੰ ਦੇਖਦੇ ਹੀ ਵਿਕਰਮ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਉਸ ਨੇ ਉਂਗਲੀ ‘ਤੇ ਡੰਗ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਕਈ ਸੱਪਾਂ ਨੂੰ ਛੱਡਿਆ ਜੰਗਲ ‘ਚ
ਵਾਈਲਡ ਲਾਈਫ ਦੇ ਕਰਮਚਾਰੀ ਅ੍ਰੰਮਿਤਲਾਲ ਨੇ ਦੱਸਿਆ ਕਿ ਨੰਗਲ ਸੈਂਚੂਰੀ ਦੇ ਤਹਿਤ ਨੰਗਲ, ਨਵਾਂ ਨੰਗਲ, ਤਲਵਾੜਾ, ਦੋਬੇਟਾ, ਹੰਬੇਲਾ, ,,,,,, ਵਿਭੌਰ ਸਾਹਿਬ ਆਦਿ ਤੋਂ ਉਨ੍ਹਾਂ ਨੇ ਕਰੀਬ 3000 ਸੱਪਾਂ ਨੂੰ ਫੜ ਕੇ ਜੰਗਲ ‘ਚ ਛੱਡਿਆ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!