Breaking News
Home / ਮਨੋਰੰਜਨ / ਹਰਸਿਮਰਤ ਕੌਰ ਬਾਦਲ ਦੀਆਂ ਅਣਦੇਖੀਆਂ 40 ਤਸਵੀਰਾਂ ਦੇਖੋ

ਹਰਸਿਮਰਤ ਕੌਰ ਬਾਦਲ ਦੀਆਂ ਅਣਦੇਖੀਆਂ 40 ਤਸਵੀਰਾਂ ਦੇਖੋ

ਹਰਸਿਮਰਤ ਕੌਰ ਬਾਦਲ ਇਕ ਪੰਜਾਬੀ ਸਿਆਸਤਦਾਨ ਹੈ। ਇਹ ਪੰਜਾਬ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਇਹ ਇਸ ਸਮੇਂ ਵਿੱਚ ਬਠਿੰਡਾ ਦੀ ਸੀਟ ਤੋਂ ਲੋਕ ਸਭਾ ਦੀ ਮੈਂਬਰ ਹੈ।

ਹਰਸਿਮਰਤ ਦੇ ਬਚਪਨ ਦੀ ਤਸਵੀਰ

 


ਵਿਆਹ ਵੇਲੇ ਦੀ ਤਸਵੀਰ ਵਿਆਹ ਵੇਲੇ ਦੀ ਤਸਵੀਰ


ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਵਿਆਹ ਦੀ ਤਸਵੀਰ

ਹਰਸਿਮਰਤ ਕੌਰ ਬਦਲ ਦੀ ਆਪਣੇ ਸਹੁਰੇ ਪਰਿਵਾਰ ਨਾਲ

ਇਹ ਤਸਵੀਰ ਹਰਸਿਮਰਤ ਦੇ ਜਵਾਨੀ ਵੇਲੇ ਦੀ ਲੱਗ ਰਹੀ ਹੈ

ਦੀਵਾਲੀ ਦੇ ਮੌਕੇ ਬਾਦਲ ਪਰਿਵਾਰ ਦੀ ਇਕੱਠਿਆਂ ਦੀ ਤਸਵੀਰ ਦੀਵਾਲੀ ਦੇ ਮੌਕੇ ਬਾਦਲ ਪਰਿਵਾਰ ਦੀ ਇਕੱਠਿਆਂ ਦੀ ਤਸਵੀਰ

ਹਰਸਿਮਰਤ ਦੇ ਭਰਾ ਬਿਕਰਮਜੀਤ ਸਿੰਘ ਮਜੀਠੀਆ ਦੇ ਰਿਸੈਪਸ਼ਨ ਦੀ ਤਸਵੀਰ

ਮਜੀਠੀਆ ਦੇ ਰਿਸੈਪਸ਼ਨ ਮੌਕੇ ਹਰਸਿਮਰਤ ਆਪਣੇ ਪਰਿਵਾਰ ਨਾਲ ਮਜੀਠੀਆ ਦੇ ਰਿਸੈਪਸ਼ਨ ਮੌਕੇ ਹਰਸਿਮਰਤ ਆਪਣੇ ਪਰਿਵਾਰ ਨਾਲ

ਹਰਸਿਮਰਤ ਕੌਰ ਬਾਦਲ ਨੂੰ ਅਕਸਰ ਵੱਖ-ਵੱਖ ਰੰਗਾਂ ਦੇ ਸੂਟਾਂ ਵਿੱਚ ਵੇਖਿਆ ਗਿਆ ਹੈ।

 ਪਰ ਅਕਸਰ ਸੂਟਾਂ ‘ਚ ਨਜ਼ਰ ਆਉਣ ਵਾਲੇ ਹਰਸਿਮਰਤ ਜਦੋਂ ਇਸ ਵੈਸਟਰਨ ਲਿਬਾਸ ‘ਚ ਲੰਡਨ ਦੀ Piccadilly street ‘ਤੇ ਸੁਖਬੀਰ ਬਾਦਲ ਨਾਲ ਨਜ਼ਰ ਆਏ ਸਨ ਤਾਂ ਇਹ ਤਸਵੀਰ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋਈ ਸੀ

ਹਰਸਿਮਰਤ ਨੂੰ ਸਾੜੀ ਵਿੱਚ ਦੇਖ ਕੇ ਵੀ ਬਹੁਤ ਲੋਕ ਹੈਰਾਨ ਹੋਏ ਸਨ

ਇਹ ਤਸਵੀਰ WOMAN: THE REAL JEWEL ਕਿਤਾਬ ਦੇ ਲੌਂਚ ਦੀ ਹੈ

ਇੰਡੀਆ ਟੂਡੇ ਮੈਗਜ਼ੀਨ ਦੇ ਕਵਰ ਪੇਜ ਦੇ ਹਰਸਿਮਰਤ ਕੌਰ ਬਾਦਲ ਦੀ ਤਸਵੀਰ

ਹਰਸਿਮਰਤ ਕੌਰ ਬਾਦਲ ਹ

ਹਾਲਾਂਕਿ ਇਸ ਤਸਵੀਰ ਵਿੱਚ ਹਰਸਿਮਰਤ ਨੇ ਸਿਰ ਨਹੀਂ ਢਕਿਆ ਹੋਇਆ ਪਰ ਉਨ੍ਹਾਂ ਦੇ ਸਿਰ ਤੇ ਹਮੇਸ਼ਾ ਦੁੱਪਟਾ ਰਹਿੰਦਾ ਹੈ

ਹਰਸਿਮਰਤ,, ਕੌਰ ਬਾਦਲ

ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਨਾਲ

ਵਾਘਾਹ ਬੌਰਡਰ ‘ਤੇ ਰੱਖੜੀ ਮਨਾਉਂਦੀ ਹੋਈ

ਬਾਬਾ ਰਾਮਦੇਵ ਨਾਲ ਖਿੱਚੜੀ ਬਣਾਉਂਦੇ ਹੋਏ

ਸੁਖਬੀਰ ਬਾਦਲ ਦੇ ਨਾਲ ਸੁਖਬੀਰ ਬਾਦਲ ਦੇ ਨਾਲ

ਹਰਸਿਮਰਤ ਸਿਰਫ਼ 25 ਸਾਲਾਂ ਦੀ ਸੀ ਜਦੋਂ ਉਨ੍ਹਾਂ ਦਾ ਵਿਆਹ ਸੁਖਬੀਰ ਬਾਦਲ ਨਾਲ ਹੋਇਆ ਸੀ

ਕੁੜੀਆਂ ਨਾਲ ਗਿੱਧਾ ਪਾਉਂਦੇ ਹੋਏ ਕੁੜੀਆਂ ਨਾਲ ਗਿੱਧਾ ਪਾਉਂਦੇ ਹੋਏ
ਕੁੜੀਆਂ ਨਾਲ ਗਿੱਧਾ ਪਾਉਂਦੇ ਹੋਏ

ਕਿੱਕਲੀ ਪਾਉਂਦੇ ਹੋਏ

ਬਾਬਾ ਰਾਮਦੇਵ ਨਾਲ ਖਿੱਚੜੀ ਬਣਾਉਂਦੇ ਹੋਏ

ਯੋਗਾ ਕਰਦੇ ਹੋਏ ਯੋਗਾ ਕਰਦੇ ਹੋਏ

ਆਪਣੇ ਬੇਟੇ ਅਨੰਤਬੀਰ ਸਿੰਘ ਨਾਲ

ਸੋਹਣੇ ਸੂਟਾਂ ਦੇ ਨਾਲ-ਨਾਲ ਹਰਸਿਮਰਤ ਨੂੰ luxury bags ਦਾ ਵੀ ਸ਼ੌਂਕ ਹੈ

ਪਾਠ ਕਰਦੇ ਹੋਏ ਹਰਸਿਮਰਤ ਕੌਰ ,,,,, ਬਾਦਲ

ਆਪਣੀਆਂ ਬੇਟੀਆਂ ਗੁਰਲੀਨ ਅਤੇ ,,,, ਹਰਕੀਰਤ ਦੇ ਨਾਲ

ਹਰਸਿਮਰਤ ਕੌਰ ਬਾਦਲ ਸਵੱਛ ਅਭਿਆਨ ਦੌਰਾਨ ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਕਿਰਨ,,,, ਖੇਰ ਦੇ ਨਾਲ ਹਰਸਿਮਰਤ ਕੌਰ ਬਾਦਲ ਕਿਰਨ ਖੇਰ ਦੇ ਨਾਲ

ਆਪਣੀਆਂ ਬੇਟੀਆਂ ਗੁਰਲੀਨ ਅਤੇ ਹਰਕੀਰਤ ਦੇ ਨਾਲ

ਹਰਸਿਮਰਤ ਦੇ ਸੂਟਾਂ ਦੇ ਨਾਲ-ਨਾਲ ਦੁੱਪਟੇ ਵੀ ਦੇਖਣ ਵਾਲੇ ਹੁੰਦੇ ਹਨ

ਹਰਸਿਮਰਤ ਸ਼ਿਵਜੀ ਦੇ ਮੰਦਿਰ ‘ਚ ਜੱਲ ਚੜਾਉਂਦੇ ਹੋਏ ਹਰਸਿਮਰਤ ਸ਼ਿਵਜੀ ਦੇ ਮੰਦਿਰ ‘ਚ ਜੱਲ ਚੜਾਉਂਦੇ ਹੋਏ
ਹਰਸਿਮਰਤ ਸ਼ਿਵਜੀ ਦੇ ਮੰਦਿਰ ‘ਚ ਜੱਲ ਚੜਾਉਂਦੇ ਹੋਏ

ਸਮ੍ਰਿਤੀ ਇਰਾਨੀ ਦੇ ਨਾਲ ਹਰਸਿਮਰਤ ਕੌਰ ਬਾਦਲ

 

ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!