ਪੈਟਰੋਲ ਪੰਪ ਅਤੇ ਭਾਰਤ ਦੇ ਆਮ ਆਦਮੀ ਦਾ ਬਹੁਤ ਹੀ ਗਹਿਰਾ ਸਬੰਧ ਹੈ। ਹਰ ਦਿਨ ਕਰੋੜਾ ਲੋਕ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਭਰਵਾਉਂਦੇ ਹਨ। ਅੱਜ ਇੱਥੇ ਤੁਹਾਡੇ ਲਈ 5 ਅਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾ ਜੋ ਪੈਟਰੋਲ ਪੰਪ ਤੇ ਬਿਲਕੁਲ ਫ੍ਰੀ ਮਿਲਦੀਆਂ ਹਨ। ਜੇਕਰ ਕੋਈ ਤੁਹਾਡੇ ਤੋਂ ਉਹਨਾਂ ਲਈ ,,,,,,ਪੈਸੇ ਮੰਗੇ ਤਾਂ ਤੁਸੀਂ ਫੋਨ ਤੇ ਸ਼ਕਾਇਤ ਕਰਕੇ ਉਸਦਾ ਪੈਟਰੋਲ ਪੰਪ ਬੰਦ ਕਰਵਾ ਸਕਦੇ ਹੋ।
ਐਮਰਜੈਂਸੀ ਫ਼ੋਨ ਕਾਲ :- ਜੇਕਰ ਤੁਹਾਨੂੰ ਕਿਸੇ ਸੜਕ ਹਾਦਸੇ ਦੇ ਬਾਰੇ ਵਿੱਚ ਕਿਸੇ ਨੂੰ ਦੱਸਣਾ ਹੋਵੇ ਜਾ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਗੱਲ ਕਰਨੀ ਹੋਵੇ ਹੈ ਕਿਸੇ ਤਰ੍ਹਾਂ ਦੀ ਮੱਦਦ ਦੇ ਲਈ ਕਾਲ ਕਰਨੀ ਹੋਵੇ ਤਾ ਤੁਸੀਂ ਪੈਟਰੋਲ ਪੰਪ ਤੇ ਜਾ ਕੇ ਮੁਫ਼ਤ ਵਿੱਚ ਕਰ ਸਕਦੇ ਹੋ।
ਫਸਟ ਏਡ ਕਿੱਟ :- ਹਾਦਸਾ ਕਦੇ ਵੀ ਅਤੇ ਕੀਤੇ ਵੀ ਹੋ ਸਕਦਾ ਹੈ ਜੇਕਰ ਤੁਸੀਂ ਜਖ਼ਮੀ ਵਿਅਕਤੀ ਦੀ ਮਦਦ ਕਰਨੀ ਹੈ ਤਾ ਤੁਸੀਂ ਸਿੱਧੇ ਪੈਟਰੋਲ ਪੰਪ ਤੇ ਜਾਓ ਅਤੇ ਫਸਟ ਏਡ,,,,, ਕਿੱਟ ਮੰਗੋ ਪੈਟਰੋਲ ਪੰਪ ਦੇ ਲੋਕਾਂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਇੱਥੇ ਫਸਟ ਏਡ ਕਿੱਟ ਦੀ ਅਪਡੇਟ ਰੱਖੋ।
ਟਾਇਲਟ :- ਹਰੇਕ ਪੈਟਰੋਲ ਪੰਪ ਤੇ ਟਾਇਲਟ ਹੋਣਾ ਜ਼ਰੂਰੀ ਹੁੰਦਾ ਹੈ। ਇਥੇ ਤੁਸੀਂ ਬਿਨਾ ਕਿਸੇ ਪੈਸੇ ਦਿੱਤੀਆਂ ,,,,, ਇਸ ਸੁਵਧਾ ਦਾ ਲਾਭ ਲੈ ਸਕਦੇ ਹੋ। ਇਹ ਵੀ ਜ਼ਰੂਰੀ ਨਹੀਂ ਹੁੰਦਾ ਹੈ ਕਿ ਤੁਸੀਂ ਇਸ ਸੁਵਧਾ ਦੇ ਲਈ ਪੈਟਰੋਲ ਪੰਪ ਤੋਂ ਕੋਈ ਚੀਜ਼ ਜਰੂਰ ਲਵੋ ਜਾ ਤੇਲ ਜ਼ਰੂਰ ਭਰਵਾਓ।
ਟਾਇਰ ਦੀ ਹਵਾ :- ਤੁਸੀਂ ਕਿਸੇ ਵੀ ਪੈਟਰੋਲ ਪੰਪ ਤੇ ਜਾ ਕੇ ਮੁਫ਼ਤ ਵਿੱਚ ਆਪਣੀ ਗੱਡੀ ਦੇ ਟਾਇਰ ਵਿੱਚ ਹਵਾ ਭਰਵਾ ਸਕਦੇ ਹੋ। ਭਾਵੇ ਹੀ ਤੁਸੀਂ ਉਸ ਪੈਟਰੋਲ ਪੰਪ ਤੋਂ ਤੇਲ ਭਰਵਾਓ ਜਾ ਨਾ ਭਰਵਾਓ।
ਫਿਲਟਰ ਪੇਪਰ ਟੈਸਟ ਅਤੇ ਕਵਾਲਿਟੀ ਟੈਸਟ :- ਸਭ ਤੋਂ ਜ਼ਰੂਰੀ ਹੁੰਦੀ ਹੈ ਤੇਲ ਦੀ ਗੁਣਵਤਤਾ। ਜੇਕਰ ਤੁਹਾਨੂੰ ਕਿਸੇ ਪੈਟਰੋਲ ਪੰਪ ਦੇ ਤੇਲ ਦੀ ਗੁਣਵੱਤਾ ਤੇ ਸ਼ੱਕ ਹੈ ਤਾ ਤੁਸੀਂ ਉੱਥੇ ਫਿਲਟਰ ਪੇਪਰ ਟੈਸਟ ਦੀ ਮੰਗ ਕਰ ਸਕਦੇ ਹੈ। ਇਸਦੇ ਇਲਾਵਾ ਜੇਕਰ ਤੁਹਾਨੂੰ ਤੇਲ ਦੀ ਕਵਾਲਟੀ ਤੇ ਸ਼ੱਕ ਹੈ ਤਾ ਤੁਸੀਂ ਕਵਾਲਿਟੀ ,,,,, ਟੈਸਟ ਦੀ ਮੰਗ ਵੀ ਕਰ ਸਕਦੇ ਹੋ। ਇਹਨਾਂ ਚੀਜ਼ਾਂ ਦੇ ਲਈ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ