Breaking News
Home / ਤਾਜਾ ਜਾਣਕਾਰੀ / ਹਰ ਕੁੜੀ ਇੱਥੇ ਆਪਣੇ ਅੰਡਰ ਗਾਰਮੈਂਟਸ ਚ ਚਮਚ ਰੱਖਦੀ ਹੈ ਕਾਰਨ ਜਾਣ ਕੇ ਹੈਰਾਨ ਰਹਿ ਜਾਵੋਗੇ

ਹਰ ਕੁੜੀ ਇੱਥੇ ਆਪਣੇ ਅੰਡਰ ਗਾਰਮੈਂਟਸ ਚ ਚਮਚ ਰੱਖਦੀ ਹੈ ਕਾਰਨ ਜਾਣ ਕੇ ਹੈਰਾਨ ਰਹਿ ਜਾਵੋਗੇ

ਦੋਸਤੋ ਇਹ ਗੱਲ ਤਾ ਤੁਸੀਂ ਸਾਰੇ ਲੋਕਾਂ ਨੂੰ ਪਤਾ ਹੋ ਹੋਵੇਗੀ ਕਿ ਅੱਜ ਦੇ ਸਮੇ ਵਿੱਚ ਜ਼ਿਆਦਾਤਰ ਔਰਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਜੇਕਰ ਸਾਡੇ ਦੇਸ਼ ਦੀ ਗੱਲ ਕੀਤੀ ਜਾਵੇ ਤਾ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਔਰਤਾਂ ਦੇ ਪ੍ਰਤੀ ਹੋਣ ਵਾਲੇ ਅਪਰਾਧਾਂ ਵਿੱਚ ਕੋਈ ਕਮੀ ਨਹੀਂ ਆਈ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦੇਸ਼ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿੱਥੇ ਰਹਿਣ ਵਾਲੀਆਂ ਔਰਤਾਂ ਨੂੰ ਉਹਨਾਂ ਦੀ ਸੁਰਖਿਆ ਖੁਦ ਕਰਨ,,,,,  ਦੇ ਲਈ ਇਕ ਅਜਿਹੀ ਅਜੀਬੋ ਗਰੀਬ ਸਲਾਹ ਦਿੱਤੀ ਗਈ ਹੈ ਜਿਸ ਦੇ ਬਾਰੇ ਵਿੱਚ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਵੀਡਨ ਵਿੱਚ ਰਹਿਣ ਵਾਲੀਆਂ ਔਰਤਾਂ ਖੁਦ ਦੀ ਸੁਰਖਿਆ ਦੇ ਲਈ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਹੈ ਆਓ ਦੱਸਦੇ ਹਾਂ ਇਸ ਬਾਰੇ ਵਿੱਚ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਵੀਡਨ ਦੇ ਇੱਕ ਸ਼ਹਿਰ ਵਿੱਚ ਰਹਿਣ ਵਾਲੀਆਂ ਸਾਰੀਆਂ ਕੁੜੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸੁਰਖਿਆ ਦੇ ਲਈ ਆਪਣੇ ਅੰਡਰ ਗਾਰਮੈਂਟ ਵਿੱਚ ਹਮੇਸ਼ਾ ਚਮਚ ਰੱਖੋ। ਇਥੇ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਿਰ ਅੰਡਰ ਗਾਰਮੈਂਟ,,,,,  ਵਿੱਚ ਚਮਚ ਰੱਖਣ ਨਾਲ ਕੁੜੀਆਂ ਨੂੰ ਇਸਦਾ ਕੀ ਫਾਇਦਾ ਹੋਵੇਗਾ ਤਾ ਆਓ ਦੱਸਦੇ ਹਾਂ ਇਸਦੇ ਪਿੱਛੇ ਦੀ ਅਸਲੀ ਵਜਾ।


ਸਵੀਡਨ ਦੇ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਦੇ ਅਨੁਸਾਰ ਅੱਜ ਦੇ ਸਮੇ ਵਿੱਚ ਉਥੇ ਰਹਿਣ ਵਾਲੀਆਂ ਕੁੜੀਆਂ ਨੂੰ ਉਹਨਾਂ ਦੀ ਮਰਜੀ ਦੇ ਬਗੈਰ ਉਹਨਾਂ ਦਾ ਵਿਆਹ ਕਰਕੇ ਦੇਸ਼ ਤੋਂ ਬਾਹਰ ਲਿਜਾਇਆ ਜਾਂਦਾ ਹੈ ਦੇਸ਼ ਦੇ ਬਾਹਰ ਲੈ ਜਾਣ ਦੇ ਬਾਅਦ ਉਥੇ ਉਹਨਾਂ ਨੂੰ ਖਤਨਾ (ਗੁਪਤ ਅੰਗ ਨੂੰ ਕੱਟਣਾ )ਵੀ ਕਰ ਦਿੱਤਾ ਜਾਂਦਾ ,,,,,, ਹੈ ਜਿਸਦੇ ਕਾਰਨ ਉਥੇ ਰਹਿਣ ਵਾਲੇ ਅਧਿਕਾਰੀਆਂ ਨੇ ਔਰਤਾਂ ਨੂੰ ਆਪਣੇ ਕੋਲ ਇੱਕ ਚਮਚ ਰੱਖਣ ਦੀ ਸਲਾਹ ਦਿੱਤੀ ਹੈ ਹੁਣ ਤੁਹਾਡੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਚਮਚ ਅਤੇ ਔਰਤਾਂ ਦਾ ਖਤਨਾ ਨਾਲ ਕੀ ਸਬੰਧ ਹੈ।


ਤਾ ਤੁਹਾਨੂੰ ਦੱਸ ਦੇ ਕਿ ਇਥੇ ਰਹਿਣ ਵਾਲੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਔਰਤਾਂ ਆਪਣੇ ਕੋਲ ਹਮੇਸ਼ਾ ਇੱਕ ਚਮਚ ਰੱਖਦੀਆਂ ਹਨ ਤਾ ਅਜਿਹੇ ਵਿੱਚ ਜੇਕਰ ਕੋਈ ਵਿਅਕਤੀ ਉਹਨਾਂ ਨੂੰ ਜਬਰਦਸਤੀ ਦੇਸ਼ ਤੋਂ ਬਾਹਰ ਲੈ ਕੇ ਜਾਣਾ ਚਹੁੰਦਾ ਹੈ ਤਾ ਏਅਰ ਪੋਰਟ ਤੇ ਜਾਣ ਦੇ ਦੌਰਾਨ ਉਸ ਕੁੜੀ ਦੀ ਜਦ ,,,,, ਚੈਕਿੰਗ ਕੀਤੀ ਜਾਵੇਗੀ ਤਾ ਮੈਟਲ ਡਿਟੈਕਟਰ ਵਿੱਚ ਇੱਕ ਅਲਾਰਮ ਵੱਜੇਗਾ ਜਿਸਦੇ ਬਾਅਦ ਜਾਚ ਅਧਿਕਾਰੀ ਉਸ ਕੁੜੀ ਨੂੰ ਪਰਸਨਲ ਕਮਰੇ ਵਿਚ ਲੈ ਕੇ ਜਾ ਕੇ ਚੈਕਿੰਗ ਕਰਨਗੇ ਅਤੇ ਅਜਿਹੇ ਵਿੱਚ ਉਹ ਕੁੜੀ ਆਪਣੇ ਨਾਲ ਹੋਣ ਵਾਲੀ ਪ੍ਰੇਸ਼ਾਨੀ ਨੂੰ ਪੁਲਸ ਅਧਿਕਾਰੀਆਂ ਨੂੰ ਦੱਸ ਸਕਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!