Breaking News
Home / ਮਨੋਰੰਜਨ / ਹਰ ਕੁੜੀ ਨੂੰ ਮੁੰਡੇ ਤੋਂ ਵਿਆਹ ਤੋਂ ਪਹਿਲਾ ਜ਼ਰੂਰ ਪੁੱਛਣੇ ਚਾਹੀਦੇ ਹਨ ਇਹ 5 ਸਵਾਲ ਨਹੀਂ ਤਾ ਜ਼ਿੰਦਗੀ ਭਰ ਸਿਰ ਮਾਰਦੇ ਰਹਿ ਜਾਵੋਗੇ

ਹਰ ਕੁੜੀ ਨੂੰ ਮੁੰਡੇ ਤੋਂ ਵਿਆਹ ਤੋਂ ਪਹਿਲਾ ਜ਼ਰੂਰ ਪੁੱਛਣੇ ਚਾਹੀਦੇ ਹਨ ਇਹ 5 ਸਵਾਲ ਨਹੀਂ ਤਾ ਜ਼ਿੰਦਗੀ ਭਰ ਸਿਰ ਮਾਰਦੇ ਰਹਿ ਜਾਵੋਗੇ

ਵਿਆਹ ਇੱਕ ਅਜੇਹੀ ਚੀਜ ਹੈ ਜਿਸਦੇ ਬਾਅਦ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਸਾਰੇ ਬਦਲਾਅ ਆ ਜਾਂਦੇ ਹਨ ਇਸਨੂੰ ਜ਼ਿੰਦਗੀ ਦਾ ਅਹਿਮ ਮੋੜ ਵੀ ਕਿਹਾ ਜਾਂਦਾ ਹੈ ਇਸਦੇ ਬਾਅਦ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਖਾਸ ਕਰਕੇ ਕੁੜੀਆਂ ਦੀ ਉਹਨਾਂ ਦਾ ਵਿਆਹ ਜ਼ਿੰਦਗੀ ਤੇ ਭੁਰ ਗਹਿਰਾ ਅਸਰ ਪਾਉਂਦਾ ਹੈ ਵਿਆਹ ਦੇ ਬਾਅਦ ਕੁੜੀ ਆਪਣਾ ,,,,, ਪੇਕੇ ਘਰ ਛੱਡ ਕੇ ਸਹੁਰਿਆਂ ਦੇ ਆਉਂਦੀ ਹੈ ਇੱਥੇ ਉਸਨੇ ਆਪਣੇ ਪਤੀ ਅਤੇ ਸਹੁਰਿਆਂ ਦੇ ਨਾਲ ਅਡਜਸਟ ਕਰਨਾ ਹੁੰਦਾ ਹੈ ਕਈ ਵਾਰ ਸਹੁਰੇ ਵਾਲੇ ਕੁਝ ਨਿਯਮ ਵੀ ਲਗਾ ਦਿੰਦੇ ਹਨ ਜਿਸ ਨਾਲ ਕੁੜੀ ਦੇ ਭਵਿੱਖ ਤੇ ਅਸਰ ਪੈਂਦਾ ਹੈ।

ਕੋਈ ਵੀ ਕੁੜੀ ਇਹ ਨਹੀਂ ਚਹੁੰਦੀ ਹੈ ਕਿ ਵਿਆਹ ਦੇ ਬਾਅਦ ਉਸਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਅਤੇ ਅਖੀਰ ਵਿੱਚ ਸਮਝੌਤਾ ਜਾ ਤਲਾਕ ਲਵੇ ਇਸ ਲਈ ਵਿਆਹ ਤੋਂ ਪਹਿਲਾ ਹੀ ਕੁਝ ਖਾਸ ਗੱਲਾਂ ਸਾਫ ਕਰ ਲਵੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਖਾਸ ਸਵਾਲ ਦੱਸਣ ਜਾ ਰਹੇ ਹਾਂ ਹਰ ਕੁੜੀ ਵਿਆਹ ਤੋਂ ਪਹਿਲਾ ਮੁੰਡੇ ਨੂੰ ਇਹ ਜ਼ਰੂਰ ਪੁੱਛ ਲਵੇ ਤਾ ਕਿ ਇਹਨਾਂ ਦੇ ਰਾਹੀਂ ਤੁਹਾਡੇ ਵਿੱਚ ਸਭ ਸਾਫ ਹੋਵੇ ਅਤੇ ਤੁਹਾਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਹਰ ਕੁੜੀ ਵਿਆਹ ਤੋਂ ਪਹਿਲਾ ਮੁੰਡੇ ਤੋਂ ਪੁੱਛੇ ਇਹ 5 ਸਵਾਲ

1.ਜੇਕਰ ਤੁਹਾਡਾ ਜ਼ਿੰਦਗੀ ਵਿੱਚ ਕੋਈ ਸੁਪਨਾ ਹੈ ਜਿਸਨੂੰ ਤੁਸੀਂ ਪੂਰਾ ਕਰਨਾ ਚਹੁੰਦੇ ਹੋ ਤਾ ਇਸ ਬਾਰੇ ਮੁੰਡੇ ਨਾਲ ਪਹਿਲਾ ਹੀ ਗੱਲ ਕਰ ਲਵੋ ਤੁਸੀਂ ਉਸਨੂੰ ਪੁਛੋ ਕਿ ਉਹ ਤੁਹਾਡਾ ਸੁਪਨਾ ਪੂਰਾ ਕਰਨ ਵਿੱਚ ਤੁਹਾਨੂੰ ਸਪੋਰਟ ਕਰੇਗਾ ਜਾ ਨਹੀਂ ਕਿਤੇ ਅਜਿਹਾ ਤਾ ਨਹੀਂ ਤੁਹਾਡਾ ਦੇਖਿਆ ਕੋਈ ਸੁਪਨਾ ਉਸਨੂੰ ਪਸੰਦ ਨਾ ਹੋਵੇ ਅਤੇ ਵਿਆਹ ਦੇ ਬਾਅਦ ਉਹ ਉਸਨੂੰ ਤੋੜਨ ਦੇ ਲਈ ਤੁਹਾਡੇ ਤੇ ਦਬਾਅ ਪਾਵੇ

2 ਜੇਕਰ ਤੁਸੀਂ ਵਿਆਹ ਦੇ ਬਾਅਦ ਵੀ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ ਤਾ ਮੁੰਡੇ ਨੂੰ ਇਸ ਬਾਰੇ ਵੀ ਪੁੱਛ ਲਵੋ ਅੱਜ ਵੀ ਕਈ ਲੋਕ ਕੁੜੀਆਂ ਵਿਆਹ ਦੇ ਬਾਅਦ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਹਨ ਮੁੰਡੇ ਤੋਂ ਇਹ ਗੱਲ ਸਾਫ ਸਾਫ ਪੁੱਛ ਲਵੋ ਕਿ ਜੇਕਰ ਮੇਰੀ ਨੌਕਰੀ ਕਿਸੇ ਬਾਹਰ ਦੇ ਸਿਟੀ ਵਿੱਚ ਲੱਗਦੀ ਹੈ ਜ਼ਿਆਦਾ ਘੰਟਿਆਂ ਦੀ ਹੁੰਦੀ ਹੈ ਜਾ ਰਾਤ ਦੀ ਸ਼ਿਫਟ ਹੁੰਦੀ ਹੈ ਤਾ ਤੁਹਾਡੇ ਜਾ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਮੱਸਿਆ ਤਾ ਨਹੀਂ ਹੋਵੇਗੀ ਨਾਲ ਹੀ ਵਿਆਹ ਦੇ ਬਾਅਦ ਘਰ ਦੇ ਕੰਮ ਅਤੇ ਨੌਕਰੀ ਇਹ ਦੋਨੋ ਕਿਵੇਂ ਮੈਨੇਜ ਹੋਣਗੇ ਇਸ ਬਾਰੇ ਵਿੱਚ ਵੀ ਚਰਚਾ ਕਰੋ ਤਾ ਕਿ ਬਾਅਦ ਵਿੱਚ ਇਸ ਗੱਲ ਨੂੰ ਲੈ ਕੇ ਤੁਹਾਨੂੰ ਨੌਕਰੀ ਨਾ ਛੱਡਣੀ ਪਵੇ।

3. ਜੇਕਰ ਤੁਸੀਂ ਵਿਆਹ ਦੇ ਤੁਰੰਤ ਬਾਅਦ ਕਿਸੇ ਕਾਰਨ ਤੋਂ ਬੱਚਾ ਨਹੀਂ ਚਹੁੰਦੇ ਹੋ ਤਾ ਇਸ ਬਾਰੇ ਵਿਚ ਵੀ ਮੁੰਡੇ ਨਾਲ ਗੱਲ ਕਰੋ ਕਈ ਵਾਰ ਬੱਚੇ ਦੇ ਕਾਰਨ ਤੋਂ ਤੁਸੀਂ ਆਪਣੀ ਨੌਕਰੀ ਜਾ ਸੁਪਨੇ ਤੇ ਫੋਕਸ ਨਹੀਂ ਕਰ ਪਾਉਂਦੇ ਅਜਿਹੇ ਵਿੱਚ ਤੁਸੀਂ ਪੁੱਛ ਸਕਦੇ ਹੋ ਕਿ ਵਿਆਹ ਦੇ ਕਿੰਨੇ ਸਾਲ ਬਾਅਦ ਅਸੀਂ ਫੈਮਲੀ ਪਲੈਨਿੰਗ ਕਰਨ ਵਾਲੇ ਹਾਂ

ਤੁਸੀਂ ਮੁੰਡੇ ਤੋਂ ਆਪਣੀ ਅਜਾਦੀ ਨੂੰ ਲੈ ਕੇ ਵੀ ਸਵਾਲ ਕਰ ਸਕਦੇ ਹੋ ਜਿਵੇ ਕਿ ਵਿਆਹ ਦੇ ਬਾਅਦ ਮੈਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਆਜ਼ਾਦੀ ਹੋਵੇਗੀ ਜਾ ਨਹੀਂ ਕਿਤੇ ਆਉਣ ਜਾਣ ਤੇ ਜਾ ਕਿਸੇ ਆਦਮੀ ਦੋਸਤ ਨਾਲ ਗੱਲ ਕਰਨ ਤੇ ਕੋਈ ਪਾਬੰਦੀ ਤਾ ਨਹੀਂ ਹੋਵੇਗੀ ਇਹ ਜਰੂਰ ਪੁੱਛੋਂ ਤੁਹਾਡੇ ਘਰ ਵਿੱਚ ਨੂੰਹ ਦੇ ਲਈ ਕਿਹੜੇ ਕਿਹੜੇ ਨਿਯਮ ਹਨ ਕੀ ਕੁਝ ਅਜਿਹਾ ਹੈ ਜੋ ਤੁਹਾਡੇ ਘਰ ਦੀ ਨੂੰਹ ਨੂੰ ਕਰਨ ਤੋਂ ਮਨਾਹੀ ਹੈ।

5. ਕਈ ਵਾਰ ਮੁੰਡੇ ਵਾਲੇ ਵਿਆਹ ਦੇ ਦਿਨ ਜਾ ਉਸ ਤੋਂ ਕੁਝ ਦਿਨ ਪਹਿਲਾ ਦਹੇਜ਼ ਨੂੰ ਲੈ ਕੇ ਵੀ ਪਰੈਸ਼ਰ ਬਣਾਉਂਦੇ,,,,,,  ਹਨ ਅਜਿਹੈ ਵਿੱਚ ਤੁਸੀਂ ਮੁੰਡੇ ਨੂੰ ਸਾਫ ਹੀ ਪੁੱਛ ਲਵੋ ਕਿ ਤੁਹਾਡੀ ਦਹੇਜ ਨੂੰ ਲੈ ਕੇ ਕੋਈ ਮੰਗ ਤਾ ਨਹੀਂ ਹੈ ਦਹੇਜ਼ ਮੰਗਣਾ ਗਲਤ ਹੈ ਤੁਸੀਂ ਉਹਨਾਂ ਨੂੰ ਸਾਫ ਕਹਿ ਸਕਦੇ ਹੋ ਕਿ ਵਿਆਹ ਤੋਂ ਪਹਿਲਾ ਅਤੇ ਬਾਅਦ ਵਿੱਚ ਤੁਹਾਨੂੰ ਕੋਈ ਦਹੇਜ ਨਹੀਂ ਦਿੱਤਾ ਜਾਵੇਗਾ ਜੇਕਰ ਤੁਸੀਂ ਦਹੇਜ ਦੇ ਲਈ ਵਿਆਹ ਕਰ ਰਹੇ ਹੋ ਤਾ ਟਾਟਾ ,ਬਾਏ ਬਾਏ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!