Breaking News
Home / ਤਾਜਾ ਜਾਣਕਾਰੀ / ਹਾਦਸੇ ਵਾਲੇ ਜਹਾਜ ਦੀ ਅੰਦਰਲੀ ਵੀਡੀਓ ਆਈ ਸਾਹਮਣੇ (ਕਮਜ਼ੋਰ ਦਿਲ ਮੌਤ ਦੀ ਇਹ ਵੀਡੀਓ ਨਾ ਦੇਖਣ )

ਹਾਦਸੇ ਵਾਲੇ ਜਹਾਜ ਦੀ ਅੰਦਰਲੀ ਵੀਡੀਓ ਆਈ ਸਾਹਮਣੇ (ਕਮਜ਼ੋਰ ਦਿਲ ਮੌਤ ਦੀ ਇਹ ਵੀਡੀਓ ਨਾ ਦੇਖਣ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਇੰਡੋਨੇਸ਼ੀਆ ਚ ਹੋਏ ਜਹਾਜ ਹਾਦਸੇ ਦੀ ਅੰਦਰਲੀ ਵੀਡੀਓ ਹਾਦਸੇ ਚ ਮਾਰੇ ਗਏ ਇਕ ਵਿਅਕਤੀ ਦੀ ਜੇਬ ਚੋ ਮਿਲੇ ਮੋਬਾਈਲ ਵਿਚ ਮਿਲੀ ਹੈ ਜਿਸ ਵਿਚ ਤੁਸੀਂ ਦੇਖੋਂਗੇ ਕੇ ਮੌਤ ਨੂੰ ਸਾਹਮਣੇ ਦੇਖਕੇ ਲੋਕ ਕਿਸ ਤਰਾਂ ਅਲ੍ਹਾ ਨੂੰ ਯਾਦ ਕਰ ਰਹੇ ਹਨ। ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਜਰੂਰ ਕਰੋ ਤਾਂ ਜੋ ਲੋਕੀ ਸਮਝ ਸਕਣ ਕੇ ਜਦੋਂ ਮੌਤ ਸਾਹਮਣੇ ਆਉਂਦੀ ਹੈ ਤਾ ਫਿਰ ਰੱਬ ਦਾ ਚੇਤਾ ਆਉਂਦਾ ਹੈ ਜਦ ਕੇ ਮੱਨੁਖ ਨੂੰ ਹਮੇਸ਼ਾ ਹੀ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਵੀਡੀਓ ਤੁਸੀ ਇਸ ਪੋਸਟ ਦੇ ਆਖੀਰ ਵਿਚ ਜਾ ਕੇ ਦੇਖ ਸਕਦੇ ਹੋ।

ਇੰਡੋਨੇਸ਼ੀਆ ਵਿੱਚ ‘ਲਾਇਨ ਏਅਰ’ ਦਾ ਇੱਕ ਜਹਾਜ਼ ਰਾਜਧਾਨੀ ,,,,, ਜਕਾਰਤਾ ਤੋਂ ਉਡਾਨ ਭਰਨ ਦੇ 13 ਮਿੰਟ ਬਾਅਦ ਹੀ ਸਮੁੰਦਰ ਵਿੱਚ ਕਰੈਸ਼ ਹੋ ਗਿਆ। ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ 188 ਲੋਕ ਸਵਾਰ ਸਨ।

ਕਰੈਸ਼ ਹੋਏ ਇਸ ਜਹਾਜ਼ ਨੂੰ ਉਡਾਉਣ ਵਾਲਾ ਪਾਇਲਟ ਭਾਰਤੀ ਸਨ। ,,,,,, ਰਾਜਧਾਨੀ ਦਿੱਲੀ ਦੇ ਰਹਿਣ ਵਾਲੇ 31 ਸਾਲਾਂ ਕੈਪਟਨ ਭਵਯ ਸੁਨੇਜਾ ਇਸ ਜਹਾਜ਼ ਨੂੰ ਉ਼ਡਾ ਰਹੇ ਸਨ।

ਦਿੱਲੀ ਦੇ ਮਯੂਰ ਵਿਹਾਰ ਦੇ ਰਹਿਣ,,,,,  ਵਾਲੇ ਭਵਯ ਸੁਨੇਜਾ ਪਿਛਲੇ ਕਰੀਬ 11 ਸਾਲ ਤੋਂ ਲਾਇਨ ਏਅਰ ਦੇ ਨਾਲ ਕੰਮ ਕਰ ਰਹੇ ਸਨ।

ਉਨ੍ਹਾਂ ਨੂੰ 2009 ਵਿੱਚ ਪਾਇਲਟ ਦਾ ਲਾਇਸੰਸ ਮਿਲਿਆ ਸੀ ਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਮੀਰੇਟਸ ਤੋਂ ਕੀਤੀ ਸੀ। ਭਵਯ ਨੇ ਹਾਲੇ ਕੁੱਝ ਹੀ ਦਿਨ ਪਹਿਲਾਂ ਦਿੱਲੀ ,,,,, ਪੋਸਟਿੰਗ ਲਈ ਵੀ ਅਰਜ਼ੀ ਦਿੱਤੀ ਸੀ।

ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦੀ ਐਮਰਜੈਂਸੀ ਏਜੰਸੀ ਨੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀਆਂ ਕੁੱਝ ਤਸਵੀਰਾਂ ਟਵਿੱਟਰ ਉੱਤੇ ਪਾਈਆਂ। ਜਿਨ੍ਹਾਂ ਵਿੱਚ ਬੁਰੀ ਤਰ੍ਹਾਂ ਟੁੱਟ ਚੁੱਕਿਆ ਇੱਕ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁੱਝ ਹਿੱਸੇ ਦਿਖਾਈ ਦੇ ਰਹੇ ਹਨ।

ਇੰਡੋਨੇਸ਼ੀਆ ਟੀਵੀ ਨੇ ਜਹਾਜ਼ ਤੋਂ ਫਿਊਲ ਦੇ ਨਿਕਲ ਕੇ ਸਮੁੰਦਰ ਵਿੱਚ ਫੈਲਾਉਣ ਤੇ ਜਹਾਜ਼ ਦੇ ਮਲਬੇ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

ਬੋਈਂਗ 737-800 ਜਹਾਜ਼ ਸਵੇਰੇ 6 ਵੱਜ ਕੇ 20 ਮਿੰਟ ,,,,, ਪਾਂਗਕਲ ਪਿਨਾਂਗ ਲਈ ਜਕਾਰਤਾ ਤੋਂ ਰਵਾਨਾ ਹੋਇਆ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!