ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਨੇਡਾ ਦੇ ਸਰੀ ਵਿੱਚ ਰਹਿੰਦੇ ਇੱਕ ਪੰਜਾਬੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਮੈਥਮੈਟਿਕਸ ਅਧਿਆਪਕ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ।ਇਹ ਹਾਦਸਾ ਸ਼ੁੱਕਰਵਾਰ ਨੂੰ ਵਾਪਰਿਆ। ਜਿਸ ਦੌਰਾਨ ਉਹਨਾਂ ਦੀ SUV ਸਾਹਮਣੇ ਜਾਂਦੇ ਟਰੈਕਟਰ ਨਾਲ ਜਾ ਟਕਰਾਈ। ਇਸ ,,,,, ਹਾਦਸੇ ਵਿੱਚ ਮ੍ਰਿਤਕ ਦੀ ਪਛਾਣ 55 ਸਾਲਾ ਸੁਮਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਬਚਾਵ ਕਰਮੀ ਵੀ ਪਹੁੰਚੇ ਤੇ ਸੁਮਿੰਦਰ ਸਿੰਘ ਨੂੰ ਗੱਡੀ ਤੋਂ ਬਾਹਰ ਕੱਡਿਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬੱਚ ਸਕੀ।
ਜ਼ਿਕਰਯੋਗ ਹੈ ਕਿ ਸੁਮਿੰਦਰ ਸਿੰਘ ਨਿਊ ਵੈਸਟਮਿਨਸਟਰ,,,,, ਵਿਚ ਰਹਿੰਦੇ ਸਨ ਅਤੇ ਟਾਮਾਨਵਿਸ ਸੈਕੰਡਰੀ ਵਿਚ ਮੈਥ ਡਿਪਾਰਟਮੈਂਟ ਦੇ ਹੈਡ ਸਨ। ਦੱਸ ਦੇਈਏ ਕਿ ਕੈਨੇਡਾ ਦੇ ਸਰੀ ਵਿਚ ਸ਼ੁੱਕਰਵਾਰ ਨੂੰ ਦੁਰਘਟਨਾ ਦੇ ਪੀੜਤ ਸੁਮਿੰਦਰ ਇਕ ਪਿਆਰੇ ਸਕੂਲ ਅਧਿਆਪਕ ਵਜੋਂ ਜਾਣੇ ਜਾਂਦੇ ਸਨ।
ਸੋਸ਼ਲ ਮੀਡੀਆ ‘ਤੇ ਸੁਮਿੰਦਰ ਸਿੰਘ ਨੂੰ 32 ਵੇਂ ਐਵਨਿਊ ਦੇ ਨੇੜੇ 176 ਸਟਰੀਟ ਦੇ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੇ ਤੌਰ’ ਤੇ ਪਛਾਣ ਕੀਤੀ ਗਈ ਹੈ।ਲੋਕਾਂ ਦਾ ਉਨ੍ਹਾਂ ਪ੍ਰਤੀ ,,,,,, ਪਿਆਰ ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਪੋਸਟਾਂ ਤੋਂ ਵੀ ਸਾਫ ਝਲਕਦਾ ਹੈ।ਉਹ ਇਕ ਐਸਯੂਵੀ ਚਲਾ ਰਹੇ ਸੀ।
ਜਿਸ ਦੌਰਾਨ ਇਹ ਹਾਦਸਾ ਹੋਇਆ ਹੈ।ਸੁਮਿੰਦਰ ਸਿੰਘ ਤਾਮਨਵਿਸ ਸੈਕੰਡਰੀ ਸਕੂਲ ਚ ਗਣਿਤ ਦੇ ਅਧਿਆਪਕ ਸੀ।ਉੱਥੇ ਹੀ ਅਧਿਆਪਕ ਹਰਮਨ ਪੰਧੇਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ “ਸੁਮਿੰਦਰ ਦੇ ਵਿਦਿਆਰਥੀ ਉਨ੍ਹਾਂ ਨਾਲ ਪਿਆਰ ਕਰਦੇ ਸਨ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦੇ ਸਨ – ਗਣਿਤ ਤੋਂ ਵੀ ਜਿਆਦਾ – ਅਤੇ ਉਹ ਅਕਸਰ ਉਨ੍ਹਾਂ ਦੇ ਜੀਵਨ ਬਾਰੇ ਇੱਕ ਸਕਾਰਾਤਮਕ ਪ੍ਰਭਾਵ ਬਾਰੇ ਗੱਲ ਕਰਦੇ ਸਨ।”
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …