ਬੀਤੇ 24 ਤੋਂ36 ਘੰਟਿਆਂ ਦੌਰਾਨ ਸੂਬੇ ਦੇ ਉੱਤਰ-ਪੂਰਬੀ ਹਿੱਸਿਆਂ ਚ’ ਟੁਟਵੀਆਂ ਥਾਵਾਂ ਤੇ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ ਦਰਜ ਹੋਈ ਅਤੇ ਕਿਤੇ
-ਕਿਤੇ ਤੇਜ ਗੜੇਮਾਰੀ ਨੇ ਝੋਨੇ ਦੀ ਖੜੀਆਂ ਫਸਲਾਂ ਨੂੰ ,,,,, ਵੀ ਆਪਣੀ ਲਪੇਟ ਵਿੱਚ ਲਿਆ ਤੇ ਕਿਸਾਨਾ ਤੇ ਸਾਹ ਸੂਤ ਕੇ,,,,ਰੱਖ ਦਿੱਤੇ ,,
ਦੱਸਣਯੋਗ ਹੈ ਕਿ ਫਿਲਹਾਲ ਅਗਲੇ 5-6 ਦਿਨ ,,,,,ਬੇਮੌਸਮੀ ਬਰਸਾਤ ਤੋਂ ਰਾਹਤ ਰਵੇਗੀ ਅਤੇ ਮੌਸਮ ਵੀ ਖੁਸਕ ,ਬਣਿਆ ਰਵੇਗਾ ਪਰ ਅਗਲੇ ਹਫਤੇ 18 ਅਕਤੂਬਰ ਦੇ ਨੇੜ ਇੱਕ ਪੱਛਮੀ ਸਿਸਟਮ ਸੂਬੇ ਵਿੱਚ ਮੌਸਮ ਨੂੰ ਮੁੜ ਪਰਭਾਵਿਤ ,,ਕਰ ਸਕਦਾ ਹੈ,ਫਿਲਹਾਲ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ।
ਬਾਰਿਸ ਤੋਂ ਬਾਅਦ ਚੱਲੀਆਂ ਤੇਜ ਹਵਾਵਾਂ ਨਾਲ ਪੂਰੇ ਸੂਬੇ ਵਿੱਚ ਵੱਧ ਤੋਂ,,,,, ਵੱਧ ਤਾਪਮਾਨ 30° ਤੋਂ ਹੇਠਾਂ ਦਰ ਹੋਇਆ ,ਅਤੇ ਰਾਤੀ ਘੱਟ ਤੋੰ ਘੱਟ ਤਪਮਾਨ ਵਿੱਚ ਵੀ ਗਿਰਾਵਟ ਦਰਜ ਹੋਵੇਗੀ।,,,ਪੰਜਾਬ ਵਿੱਚ ਦਰਜ ਮੀਂਹ ਦੇ ਅੰਕੜੇ——-
ਪਠਾਨਕੋਟ ~54.0mm,ਅਨੰਦਪੁਰ ਸਾਹਿਬ ~31mmਬਲਾਚੌਰ ~20mm,,,ਗੁਰਦਾਸਪੁਰ ~12.3mm,,ਅਮ੍ਰਿਤਸਰ ~7.4mm,,,ਸਲੇਰਾਂ ~7.0mm,,,ਚੰਡੀਗੜ ~1.3mm,,ਪਟਿਆਲਾ ~1.0mm,,ਜਲੰਧਰ ~1.0mm
ਤੂਫਾਨ_ਤਿਤਲੀ
ਅਰਬ ਸਾਗਰ ਵਿੱਚ ਬਣਿਆ ਤੂਫਾਨ ਭਾਰਤ ਤੋਂ ਦੂਰ, ਲੂਬਾਨ ਲਗਾਤਾਰ ਯਮਨ ਅਤੇ ਓਮਾਨ ਵੱਲ ਵਧ ਰਿਹਾ ਹੈ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਵਿੱਚ ਬਣਿਆ ਤੂਫਾਨ ਤਿਤਲੀ ਓੜੀਸਾ ਦੇ ਤੱਟ ਨੂੰ ਭਾਰੀ ਮੀਂਹ ਅਤੇ ਤੇਜ ਹਵਾਂਵਾ ਨਾਲ ਪਰਭਾਵਿਤ ਕਰ ਰਿਹਾ ਹੈ ਜੋ ਅਗਲੇ 24 ਘੰਟਿਆਂ ਵਿੱਚ ਉੱਤਰ-ਪੂਰਬੀ ਦਿਸਾ ਵਿੱਚ ਵੱਧਦਾ ਹੋਇਆ ਕਮਜੋਰ ਹੋਣਾ,,,ਸੁਰੂ ਹੋ ਜਾਵੇਗਾ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ