ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸ ਸਮੇਂ ਦੀ ਤਾਜ਼ਾ ਅਤੇ ਦੁਖਦਾਈ ਖ਼ਬਰ ਮਲੇਰਕੋਟਲਾ ਤੋਂ ਆ ਰਹੀ ਹੈ ਜਿੱਥੇ ਕਿ ,,,,,, ਮਲੇਰਕੋਟਲਾ ਲੁਧਿਆਣਾ ਰੋਡ ਤੇ ਇੱਕ ਦਰਦਨਾਕ ਭਿਆਨਕ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਇੱਕ ਟਰੱਕ ਇੱਕ ਬਲੈਰੋ ਗੱਡੀ ਅਤੇ ਮੋਟਰਸਾਈਕਲ ਦੇ ਵਿਚਕਾਰ ਟੱਕਰ ਹੋ ਗਈਂ । ਇਸ ਭਿਆਨਕ ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਅਠਾਰਾਂ ਸਾਲਾ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ।
ਇਸ ਨੌਜਵਾਨ ਦਾ ਨਾਮ ,,,,,, ਪਵਨਪ੍ਰੀਤ ਸਿੰਘ ਸੀ ਅਤੇ ਉਹ ਮਾਹੋਰਾਣੇ ਦਾ ਰਹਿਣ ਵਾਲਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਪਵਨਪ੍ਰੀਤ ਅਪਣੇ ਭਰਾ ਨੂੰ ਫੈਕਟਰੀ ਵਿੱਚੋਂ ਵਾਪਸ ਲੈਕੇ ਆਉਣ ਲਈ ਜਾ ਰਿਹਾ ਸੀ ।
ਰਸਤੇ ਵਿੱਚ ਜਾਂਦਿਆਂ ਮਲੇਰਕੋਟਲਾ ਲੁਧਿਆਣਾ ਰੋਡ ਤੇ ਪਵਨਪ੍ਰੀਤ ਇੱਕ ਟਰੱਕ ਤੇ ਬਲੈਰੋ ਗੱਡੀ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੇ ਕਾਫੀ ਸੱਟਾਂ ,,,,,,, ਲੱਗੀਆਂ ਅਤੇ ਉਸ ਦੀ ਮੌਕੇ ਉਦੇ ਦੀ ਮੌਤ ਹੋ ਗਈ ।
ਸੰਮਤੀ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ,,,,,, ਇਹ ਪੂਰਾ ਦਰਦਨਾਕ ਹਾਦਸਾ ਦੀਵਾਲੀ ਵਾਲੇ ਦਿਨ ਹੀ ਵਾਪਰਿਆ । ਦੀਵਾਲੀ ਦੀਆਂ ਇਨ੍ਹਾਂ ਖ਼ੁਸ਼ੀਆਂ ਦੇ ਮੌਕੇ ਪਵਨਪ੍ਰੀਤ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਅਤੇ ਪੂਰਾ ਪਰਿਵਾਰ ਹੀ ਸਦਮੇ ਵਿੱਚ ਹੈ ।