ਇਸ ਵੇਲੇ ਦੀ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਗਲੇ 72 ਘੰਟਿਆਂ ‘ਚ 3 ਡਿਗਰੀ ਤਕ ਡਿੱਗੇਗਾ ਪੰਜਾਬ ਦਾ ਪਾਰਾ….
ਹਿਮਾਚਲ ‘ਚ ਪੈ ਰਹੀ ਬਰਫ ਕਾਰਨ ਪੰਜਾਬ ‘ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ,,,,, ਰਾਜ ‘ਚ ਦਿਨ ਦੇ ਪਾਰੇ ‘ਚ 3 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜਾਂ ‘ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ।
ਇਸ ਨਾਲ ਪਾਰਾ ਡਿੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਦਲਵਾਈ ਅਤੇ ਠੰਡੀਆਂ ਹਵਾਵਾਂ ਵਗਣ ਕਾਰਨ,,,,, ਵੀ ਪੰਜਾਬ ਦਾ ਪਾਰਾ ਪਹਿਲਾਂ ਨਾਲੋਂ ਕਾਫੀ ਡਿੱਗਿਆ ਹੈ।
ਕੁਝ ਦਿਨ ਪਹਿਲਾਂ ਕਈ ਥਾਂਵਾ ‘ਤੇ ਹੋਈ ਹਲਕੀ-ਫੁਲਕੀ ਬਾਰਿਸ਼ ਕਾਰਨ ਵੀ ਪੰਜਾਬ ਦਾ ਪਾਰਾ ਘੱਟ ਗਿਆ ਹੈ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …