Breaking News
Home / ਤਾਜਾ ਜਾਣਕਾਰੀ / ਹੁਣੇ ਵਾਪਰਿਆ ਕਹਿਰ ਟਰਾਲੇ ਵਿਚ ਵੱਜੀ ਕਰੂਜਰ, 13 ਤੋਂ ਵੱਧ ਮੌਤਾਂ ਅਤੇ

ਹੁਣੇ ਵਾਪਰਿਆ ਕਹਿਰ ਟਰਾਲੇ ਵਿਚ ਵੱਜੀ ਕਰੂਜਰ, 13 ਤੋਂ ਵੱਧ ਮੌਤਾਂ ਅਤੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਇਕ ਦਰਦਨਾਕ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਹ ਹਾਦਸਾ ਗੋਹਾਣਾ ਵਿਚ ਵਾਪਰਿਆ। ਗੋਹਾਣਾ ਪਾਣੀਪਤ ਨੈਸ਼ਨਲ ਹਾਈਵੇਅ ਉਤੇ ਪਿੰਡ ਮੁੰਡਲਾਨਾ ਕੋਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫਤਾਰ ਟਰਾਲੇ ਨੇ ਕਰੂਜਰ ਗੱਡੀ ਨੂੰ ਟੱਕਰ ਮਾਰ ਦਿੱਤੀ। ,,,,, ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਫਰਾਰ ਹੋ ਗਿਆ।

ਪਤਾ ਲੱਗਾ ਹੈ ਕਿ ਗੱਡੀ ਵਿਚ 13 ਲੋਕ ਸਵਾਰ ਸਨ ਤੇ ਸਾਰੇ ਹੀ ਮਾਰੇ ਗਏ। ਹਾਦਸੇ ਸਮੇਂ ਮੌਜੂਦ ਲੋਕਾਂ ,,,,, ਨੇ ਦੱਸਿਆ ਕਿ ਪਾਣੀਪਤ ਵੱਲੋਂ ਇਕ ਕਰੂਜਰ ਤੇ ਕਾਰ ਅੱਗੇ ਪਿੱਛੇ ਆ ਰਹੀਆਂ ਸਨ, ਦੂਜੇ ਪਾਸਿਉਂ ਆ ਰਿਹਾ ਟਰਾਲਾ ਬੇਕਾਬੂ ਹੋ ਕੇ ਡਵਾਈਡਰ ਨੂੰ ਪਾਰ ਕਰਦਾ ਹੋਇਆ ਕਰੂਜਰ ਗੱਡੀ ਵਿਚ ਵੱਜਾ।

ਹਾਲਾਂਕਿ ਕਰੂਜਰ ਗੱਡੀ ਦੇ ਅੱਗੇ ਆ ਰਹੇ ਕਾਰ ,,,,,, ਡਰਾਈਵਰ ਨੇ ਟਰਾਲੇ ਨੂੰ ਵੇਖ ਲਿਆ ਤੇ ਆਪਣਾ ਬਚਾਅ ਕਰ ਲਿਆ ਪਰ ਹਨੇਰਾ ਹੋਣ ਕਾਰਨ ਕਰੂਜਰ ਵਾਲਾ ਡਰਾਈਵਰ ਵੇਖ ਨਾ ਸਕਿਆ ਤੇ ਗੱਡੀ ਸਿੱਧੀ ਟਰਾਲੇ ਵਿਚ ਜਾ ਟਕਰਾਈ। ਗੱਡੀ ਵਿਚ ਸਵਾਰ 13 ਲੋਕ ਮੌਕੇ ਉਤੇ ਹੀ ਮਾਰੇ ਗਏ। ਇਕ ਹੋਰ ਕਾਰ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਕਾਫੀ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਵਿਚ ਕਈ ਕਾਫੀ ਗੰਭੀਰ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!