ਸਭ ਤੋਂ ਪਹਿਲਾਂ ਤਾਜੀਆਂ ਤੇ ਸੱਚੀਆਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ : ਮੌਸਮ ‘ਚ ਦਿਨੋਂ-ਦਿਨ ਕਾਫ਼ੀ ਬਦਲਾਅ ਆ ਰਿਹਾ ਹੈ । ਇਸ ਵਾਰ ਠੰਡ ਸਮੇ ਤੋਂ ਪਹਿਲਾ ਹੀ ਆ ਗਈ ਹੈ,,,,, ਭਾਵ ਇਸ ਵਾਰ ਕਈ ਪਹਾੜੀ ਇਲਾਕਿਆਂ ‘ਚ ਨਵੰਬਰ ਮਹੀਨੇ ਹੀ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਮੌਸਮ ਵਿਭਾਗ ਦਾ ਕਹਿਣਾ ਹੈ। ਬੀਤੇ ਦੋ ਦਿਨਾਂ ਤੋਂ ਮਹਾਨਗਰ ‘ਚ ਬੱਦਲ ਛਾਏ ਰਹੇ ।
ਮੌਸਮ ਦੇ ਆਏ ਦਿਨ ਬਦਲਾਅ ਦੇ ਚਲਦਿਆਂ ਹੁਣ ਆਉਣ ਵਾਲੇ ਦਿਨਾਂ ‘ਚ ਵੀ ਬੱਦਲ ਛਾਏ ਰਹਿਣ ਦੇ ਅਸਰ ਹਨ । ਦਿਨ ਦੇ ਸਮੇ ਦਾ ਪਾਰਾ 24 ਡਿਗਰੀ ਦੇ ਨੇੜੇ ਦਰਜ਼ ਕੀਤਾ ਗਿਆ ਹੈ । ਆਉਣ ਵਾਲੇ ਅਗਲੇ 24 ਘੰਟਿਆਂ ‘ਚ ਪਾਰਾ 10 ਡਿਗਰੀ ਤੱਕ ਡਿੱਗ ਸਕਦਾ ਹੈ । ਪੀ ਯੂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ,,,,,, ਸਵੇਰ ਅਤੇ ਸ਼ਾਮ ਨੂੰ ਧੁੰਦ ਦੇਖਣ ਨੂੰ ਮਿਲ ਸਕਦੀ ਹੈ । ਜਿਸ ਨਾਲ ਵਿਜਿਬਿਲਟੀ ਤੇ ਅਸਰ ਪੈ ਸਕਦਾ ਹੈ ।