Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਹੋਇਆ ਖੂਨੀ ਧਮਾਕਾ ਮੌਕੇ ਤੇ ਹੀ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਹੋਇਆ ਖੂਨੀ ਧਮਾਕਾ ਮੌਕੇ ਤੇ ਹੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਹੋਇਆ ਖੂਨੀ ਧਮਾਕਾ ਮੌਕੇ ਤੇ ਹੀ

ਮਾਨਸਾ ਸ਼ਹਿਰ ਵਿੱਚ ਕਬਾੜੀਏ ਦੀ ਦੁਕਾਨ ‘ਤੇ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਫ਼ੌਜੀ ਕਬਾੜ ਨੂੰ ਤੋੜ-ਤੋੜ ਕੇ ਵੱਖ-ਵੱਖ ਕਰਨ ਸਮੇਂ ਹੋਇਆ ਤੇ ਇੱਕ ਜਣੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਨਸਾ ਦੇ ਮਿੱਠੂ ਕਬਾੜੀਏ ਦੀ ਦੁਕਾਨ ‘ਤੇ ਕੰਪਰੈਸਰਨੁਮਾ ਚੀਜ਼ ਨੂੰ ਤੋੜਦਿਆਂ ਇਹ ,,,,, ਘਟਨਾ ਵਾਪਰੀ। ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਅ ਨੱਥਾ ਸਿੰਘ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨ ਦਾ ਮਾਲਕ ਮਿੱਠੂ ਅਰੋੜਾ ਫ਼ੌਜ ਤੋਂ ਅਧਿਕਾਰਤ ਤੌਰ ‘ਤੇ ਕਬਾੜ ਖਰੀਦਦਾ ਹੈ ਅਤੇ ਨੱਥਾ ਸਿੰਘ ਤਕਰੀਬਨ 30 ਸਾਲ ਤੋਂ ਉੱਥੇ ਹੀ ਕੰਮ ਕਰਦਾ ਸੀ। ਅੱਜ ਉਹ ਕਿਸੇ ਕੰਪਰੈਸਰਨੁਮਾ ਚੀਜ਼ ਨੂੰ ਤੋੜ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ,,,, ਬਿਰਧ ਨੱਥਾ ਸਿੰਘ ਦੇ ਚੀਥੜੇ ਉੱਡ ਗਏ।

ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਮਨਧੀਰ ਸਿੰਘ ਨੇ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਵਿੱਚ ਸੁਰੱਖਿਆ ਨੇਮਾਂ ਨੂੰ ਅਣਗੌਲਿਆ ਕਰ ਕੇ ਕੰਮ ਕੀਤਾ ਜਾ ਰਿਹਾ ਸੀ, ਪੁਲਿਸ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਮ੍ਰਿਤਕ ਦੇ ਪਰਿਵਰਕ ਮੈਂਬਰਾਂ ਨੇ ਇਸ ਘਟਨਾ ਨੂੰ ਰੱਬ ਦਾ ਭਾਣਾ ਮੰਨਿਆ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!