ਆਈਹੁਣੇ ਤਾਜਾ ਵੱਡੀ ਖਬਰ…….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਰਾਜਨੀਤੀ ਵਿੱਚੋਂ ਇੱਕ ਅਹਿਮ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ, ਤੁਹਾਡੇ ਸਬ ਦੇ ਜਾਣੇ ਪਹਿਚਾਣੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਡੀ ਤਿਵਾੜੀ ਦਾ ਦਿਹਾਂਤ ਹੋ ਗਿਆ, ਇਸ ਨੇਤਾ ਦੀ ਮੌਤ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਹੋਈ, ਦੋ ਰਾਜਾਂ ਦੇ ਮੁੱਖ ਮੰਤਰੀ ਰਹਿਣ ਵਾਲੇ ਉਹ ਇਕਲੌਤੇ ਨੇਤਾ ਸਨ,,,,,| ਉਹਨਾਂ ਦੇ ਸਾਹਿਤ ਪਿਛਲੇ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਤੇ ਉਹ ਲਗਾਤਾਰ ਹਸਪਤਾਲ ਜੇਰੇ ਇਲਾਜ ਸਨ, ਪਰ ਅੱਜ ਉਹਨਾਂ ਨੂੰ ਮੌਤ ਨੇ ਨਹੀਂ ਲੁਕਣ ਤੇ ਹਸਪਤਾਲ ਵਿੱਚ ਹੀ ਉਹਨਾਂ ਨੇ ਆਪਣਾ ਆਖ਼ਿਰੀ ਸਾਹ ਲਿਆ, ਇਸ ਕਰਕੇ ਸਾਰੀ ਹੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਹੈ |
ਆਉ ਤੁਹਾਨੂੰ ਦੱਸਦੇ ਹਨ ਕੇ ਕੌਣ ਸਨ ਐਨ ਡੀ ਤਿਵਾੜੀ? ਇਸ ਨੇਤਾ 1952 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਤੇ 1976 ਵਿੱਚ ਪਹਿਲੀ ਵਾਰ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। 5 ਵਾਰ ਵਿਧਾਇਕ ਰਹੇ ਤੇ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ।,,,,,, 1980 ਵਿੱਚ, ਤਿਵਾੜੀ ਪਹਿਲੀ ਵਾਰ ਲੋਕ ਸਭਾ ਪਹੁੰਚੇ ਤੇ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਯੋਜਨਾ ਮੰਤਰੀ ਬਣਾਇਆ। ਬਾਅਦ ਵਿੱਚ ਐਨ ਡੀ ਤਿਵਾੜੀ ਨੇ ਵਿੱਤ ਤੇ ਵਿਦੇਸ਼ੀ ਮਾਮਲਿਆਂ ਵਰਗੇ ਕਈ ਵੱਡੇ ਮੰਤਰਾਲੇ ਸੰਭਾਲੇ।
ਕਿਹਾ ਜਾਂਦਾ ਹੈ ਕਿ ਖਾਂਟੀ ਕਾਂਗਰੇਸੀ ਐਨ ਡੀ ਟੀਵੀ, ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ ਪਰ ਉਹ ਚੋਣਾਂ ਹਾਰ ਗਏ। ਇਹੀ ਵਜ੍ਹਾ ਸੀ ਕਿ ਐਨਡੀ ਕਾਂਗਰਸ ਤੋਂ ਵੱਖਰੇ ਹੋ ਗਏ ਪਰ ਬਾਅਦ ਵਿੱਚ ਸੋਨੀਆ ਗਾਂਧੀ ਦੇ ਆਉਣ ,,,,,, ਤੋਂ ਬਾਅਦ ਫਿਰ ਕਾਂਗਰਸ ਵਿੱਚ ਵਾਪਸ ਆ ਗਏ | ਇਸ ਤਰਾਂ ਇਹ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਨ |
ਇਸ ਦੇ ਨਾਲ ਹੀ ਇੱਕ ਹੋਰ ਖ਼ਬਰ ਵੀ ਹਿੰਦੀ ਮੀਡਿਆ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹਾਲਾਂ ਕੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ, ਤੁਹਾਨੂੰ ਦੱਸ ਦਈਏ ਕੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਦਾ ਦਿੱਲੀ ਦੇ ਮੈਕਸ ਹਸਪਤਾਲ `ਚ ਦੇਹਾਂਤ ਹੋ ਗਿਆ।,,,,,, ਜਿ਼ਕਰਯੋਗ ਹੈ ਕਿ ਪਿਛਲੇ ਸਾਲ ਇਕ ਸਟ੍ਰੋਕ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਸੀ। ਨਰਾਇਣ ਦੱਤ ਤਿਵਾੜੀ ਦਾ ਜਨਮ 1925 `ਚ ਨੈਨੀਤਾਲ ਜਿ਼ਲ੍ਹੇ ਦੇ ਬਲੂਤੀ ਪਿੰਡ `ਚ ਹੋਇਆ ਸੀ।