ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫਾਜਿਲਕਾ ਦੀ ਮੰਡੀ ਅਰਨੀਵਾਲਾ ਦੇ ਪਿੰਡ ਬੋਦਲਾ ਅਤੇ ਅਲਿਆਣਾ ਦੇ ਵਿਚਾਲੋਂ ਗੁਜ਼ਰਦੀ ਗੰਗ ਕੈਨਾਲ ‘ਚ ਪਾੜ
ਗੰਗ ਕੈਨਾਲ ‘ਚ ਪਿਆ 30 ਫੁੱਟ ਦਾ ਪਾੜ
ਕਿਸਾਨਾਂ ਦੀ ਫਸਲ ਡੁੱਬੀ, ਵੱਡੇ ਪੱਧਰ ‘ਤੇ ਹੋਇਆ ਨੁਕਸਾਨ
ਕਈ ਏਕੜ ਝੋਨੇ ਤੇ ਨਰਮੇ ਦੀ ਫਸਲ ਹੋਈ ਤਬਾਹ
ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ
ਪਾੜ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ