Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਆਈ ਵੱਡੀ ਖ਼ਬਰ ਪ੍ਰਸ਼ਾਸ਼ਨ ਨੇ ਕੀਤੇ ਅਲਰਟ ਜਾਰੀ -ਸ਼ੇਅਰ ਕਰੋ ਸਭ ਕੋਲ ਪੁਹੰਚ ਜਾਵੇ ਖ਼ਬਰ

ਹੁਣੇ ਹੁਣੇ ਆਈ ਵੱਡੀ ਖ਼ਬਰ ਪ੍ਰਸ਼ਾਸ਼ਨ ਨੇ ਕੀਤੇ ਅਲਰਟ ਜਾਰੀ -ਸ਼ੇਅਰ ਕਰੋ ਸਭ ਕੋਲ ਪੁਹੰਚ ਜਾਵੇ ਖ਼ਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੀਤੇ ਦਿਨ ਤੋਂ ਲਗਾਤਾਰ ਹੋ ਰਹੀ ਭਰਵੀਂ ਬਾਰਿਸ਼ ਕਾਰਨ ਦਰਿਆ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਜੇਕਰ ਇਸੇ ਤਰ੍ਹਾਂ ਬਾਰਿਸ਼ ਰਹੀ ਤਾਂ ਦਰਿਆ ‘ਚ ਹੜ੍ਹ ਜਿਹੀ ਸਥਿਤੀ ਵੀ ਬਣ ਸਕਦੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੁਕੰਨਾ ਹੈ।

Image result for punjab heavy rain flood

ਥਾਣਾ ਦੋਰਾਂਗਲਾ ਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿਸੇ ਵੀ ਅਜਿਹੀ ਸਥਿਤੀ ,,,,, ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਦਰਿਆ ਰਾਵੀ ਨਾਲ ਲੱਗਦੇ ਪਿੰਡਾਂ ਨੂੰ ਚੁਕੰਨੇ ਰਹਿਣ ਦੀ ਚਿਤਾਵਨੀ ਦੇ ਦਿੱਤੀ ਗਈ ਅਤੇ ਇਸ ਸਬੰਧੀ ਨਿੱਜੀ ਤੌਰ ‘ਤੇ ਪਹੁੰਚ ਕਰ ਕੇ ਅਤੇ ਪਿੰਡਾਂ ਦੇ ਗੁਰਦੁਆਰਿਆਂ ਅੰਦਰ ਅਨਾਊਂਸਮੈਂਟ ਵੀ ਕਰਵਾਈਆਂ ਜਾ ਰਹੀਆਂ ਹਨ।

20 ਸਤੰਬਰ ਰਾਤ ਨੂੰ ਭਾਰਤ ਦੇ ਪੂਰਬੀ ਤੱਟ ਚ ਦਾਖਲ ਹੋਇਆ ਮਾਨਸੂਨੀ “ਡਿਪ੍ਰੈਸ਼ਨ” ਵਰਤਮਾਨ ਸਮੇਂ ਪੂਰਬੀ ਰਾਜਸਥਾਨ ‘ਤੇ ਬਣਿਆ ਹੋਇਆ ਹੈ। ਜਿਸਦੇ ਪ੍ਭਾਵ ਨਾਲ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਚ ਭਾਰੀ ਮੀਂਹ ਦਰਜ ਹੋਇਆ। ਆਗਾਮੀ 24 ਘੰਟਿਆਂ ਚ ਇਸ ਸਿਸਟਮ ਦੇ ਪੰਜਾਬ ਚ ਦਾਖਲ ਹੋਣ ਨਾਲ ਬਰਸਾਤਾਂ ਚ ਹੋਰ ਵਾਧਾ ਹੋਣਾ ਤੈਅ ਹੈ। ਸਮੁੱਚੇ ਸੂਬੇ ਚ ਤੇਜ਼ ਹਵਾਂਵਾਂ(50-70ਕਿਮੀ/ਘੰਟਾ) ਨਾਲ ਭਾਰੀ ਮੀਂਹ ਜਾਰੀ ਰਹੇਗਾ। ਪਰ ਮਾਨਸਾ, ਬਰਨਾਲਾ, ਲੁਧਿਆਣਾ, ਕਪੂਰਥਲਾ, ਤਰਨਤਾਰਨ, ਨਵਾਂਸ਼ਹਿਰ, ਬਠਿੰਡਾ, ਮੋਗਾ, ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਹੁਸ਼ਿਆਰਪੁਰ, ਚੰਡੀਗੜ੍ਹ ਦੇ ਹਿੱਸਿਆਂ ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਉਮੀਦ ਹੈ।

Image result for punjab heavy rain flood

ਹਾਲਾਂਕਿ ਪੰਜਾਬ ਲਈ ਕੋਈ ਚੇਤਾਵਨੀ ਨਹੀਂ ਹੈ, ਕਿਉਂਕਿ ਸੋਮਵਾਰ ਬਾਅਦ ਦੁਪਹਿਰ ਤੋਂ ਪੱਛਮੀ ਜਿਲਿਆਂ ਤੋਂ ਹੌਲੀ-ਹੌਲੀ ਅਸਮਾਨ ਸਾਫ ਹੋਣਾ ਸ਼ੁਰੂ ਹੋ ਜਾਵੇਗਾ।,,ਮੰਗਲਵਾਰ ਨੂੰ ਸੂਬਾ ਵਾਸੀ ਸਤੰਬਰ ਚ ਠੰਢਾਂ ਵਰਗੀ, ਚਿੱਟੀ, ਨਿੱਘੀ ਧੁੱਪ ਦਾ ਆਨੰਦ ਲੈ ਸਕਦੇ ਹਨ। ਪਰ ਇਸੇ ਦੌਰਾਨ ਹਿਮਾਚਲ, ਉੱਤਰਾਖੰਡ ਦੇ ਪਹਾੜਾਂ ਚ,,,,,  ਬੱਦਲ ਫਟਣ ਤੋਂ ਇਨਕਾਰ ਨਹੀਂ। ਉੱਚੀਆਂ ਚੋਟੀਆਂ ‘ਤੇ ਹੋਰ ਬਰਫ ਪੈਣ ਦੀ ਉਮੀਦ।

Image result for punjab heavy rain flood

#ਪਿਛਲੇ_24_ਘੰਟੇ,,,,ਸੂਬੇ ਦੇ ਵੱਖ ਵੱਖ ਹਿੱਸਿਆਂ ਚ 100ਮਿਮੀ ਤੋਂ ਵੱਧ ਮੀਂਹ ਰਿਕਾਰਡ ਹੋਇਆ ,,,,, ਤੇ ਪਾਰੇ ਚ ਭਾਰੀ ਗਿਰਾਵਟ ਆਈ:,,ਪਟਿਆਲਾ 22.6°,ਮਾਨਸਾ 22.9°,ਆਨੰਦਪੁਰ ਸਾਹਿਬ 23°,ਲੁਧਿਆਣਾ 23.3°ਹੁਸ਼ਿਆਰਪੁਰ 24°,ਬਠਿੰਡਾ ਤੇ ਫਿਰੋਜ਼ਪੁਰ 25°

Image result for punjab heavy rain flood
,

ਚੰਡੀਗੜ੍ਹ 26.2°C ਨਾਲ ਸੂਬੇ ਚ ਸਭ ਤੋਂ ਠੰਢੇ ਰਹੇ।,,ਕੱਲ੍ਹ ਸਵੇਰ ਤੋਂ ਹੁਣ ਤੱਕ:,,ਹੁਸ਼ਿਆਰਪੁਰ 180mmਜਲੰਧਰ 135mm,ਹਲਵਾਰਾ 134mmਆਨੰਦਪੁਰ ਸਾਹਿਬ 123mm,ਬਰਨਾਲਾ ਤੇ ਨਵਾਂਸ਼ਹਿਰ 100+mm,ਪਟਿਆਲਾ,,,,,  98.7mm,ਚੰਡੀਗੜ੍ਹ 93.7mm,ਪਠਾਨਕੋਟ ,79mm,ਲੁਧਿਆਣਾ 77mmਅੰਮ੍ਰਿਤਸਰ ,55mm,ਦੱਸਣਯੋਗ ਹੈ ਕਿ ਹਿਮਾਚਲ ਦੀ ਧੌਲਾਧਾਰ ਰੇਂਜ ਅਤੇ ਲਹੌਲ-ਸਪਿਤੀ ਚ ਬਰਫਬਾਰੀ ਦੇਖੀ ਗਈ, ਜਿੱਥੇ ਰੋਹਤਾਂਗ ਦੱਰਾ ਵਿਖੇ ਡੇਢ ਫੁੱਟ ਤੱਕ ,ਬਰਫ ਪਈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!