ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਵਧਾਨ, ਮੈਗੀ ਖਾਣ ਨਾਲ ਹੋ ਸਕਦੀ ਹੈ ਮੌਤ, ਪੰਜਾਬ ‘ਚ ਮਾਮਲਾ ਆਇਆ ਸਾਹਮਣੇ !!:ਜਦੋਂ ਸਾਨੂੰ ਭੁੱਖ ਲੱਗਦੀ ,,,, ਹੈ ਤਾਂ ਅਸੀਂ ‘ਸਿਰਫ ਦੋ ਮਿੰਟ’ ‘ਚ ਬਣਨ ਵਾਲੀ ਮੈਗੀ ਬਣਾ ਕੇ ਖਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਨੂੰ ਖਾਣ ਨਾਲ ਤੁਸੀਂ ਆਪਣੀ ਜਾਨ ਗੁਆ ਸਕਦੇ ਹੋ।ਅਜਿਹਾ ਹੀ ਇੱਕ ਮਾਮਲਾ ਫ਼ਾਜ਼ਿਲਕਾ ‘ਚ ਸਾਹਮਣੇ ਆਇਆ ਹੈ।
ਜਿੱਥੇ 22 ਸਾਲਾ ਔਰਤ ਨੂੰ ਮੈਗੀ ਖਾਣੀ ਮਹਿੰਗੀ ਪੈ ਗਈ ਹੈ।ਫ਼ਾਜ਼ਿਲਕਾ ‘ਚ ਪ੍ਰਿਅੰਕਾ ਨਾਂਅ ਦੀ ਇੱਕ ਔਰਤ ਨੇ ਘਰ ਵਿੱਚ ਮੈਗੀ ਬਣਾ ਕੇ ਖਾਧੀ ਸੀ, ਜਿਸ ਤੋ ਬਾਅਦ ਅਚਾਨਕ ਉਸਦੀ ਤਬੀਅਤ ਵਿਗੜ ਗਈ ਤੇ ਜਦੋਂ ਪਰਿਵਾਰਿਕ ਮੈਬਰ ਉਸਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਤਾਂ ਉਸਦੀ ,,,,,, ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਕਰੀਬ ਡੇਢ ਸਾਲ ਪਹਿਲਾ ਉਸ ਦਾ ਵਿਆਹ ਫ਼ਾਜ਼ਿਲਕਾ ‘ਚ ਹੋਇਆ ਸੀ।
ਮ੍ਰਿਤਕ ਔਰਤ ਦੇ ਪਰਿਵਾਰਿਕ ਮੈਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪ੍ਰਿਅੰਕਾ ਨਾਂਅ ਦੀ ਔਰਤ ਨੇ ਮੈਗੀ ਬਣਾ ਕੇ ਖਾਧੀ ਸੀ ,ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ।ਉਸਨੂੰ ਫਾਜ਼ਿਲਕਾ ਦੇ ਇੱਕ ਹਸਪਤਾਲ ਲਿਜਾਇਆ ਗਿਆ।ਜਿਸ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ,,,,,, ਨੇ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ।ਜਾਣਕਾਰੀ ਅਨੁਸਾਰ ਉਸ ਔਰਤ ਦੀ ਸ਼੍ਰੀ ਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਹੈ।
ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਪੁਲਿਸ ਵੱਲੋਂ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।