Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਕੈਂਸਰ ਪੀੜਤ ਐਕਟਰ ਇਰਫਾਨ ਬਾਰੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਕੈਂਸਰ ਪੀੜਤ ਐਕਟਰ ਇਰਫਾਨ ਬਾਰੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਇਸੇ ਸਾਲ ਮਾਰਚ ਦੇ ਮਹੀਨੇ ਇਰਫਾਨ ਖ਼ਾਨ ਨੇ ਸਭ ਨੂੰ ਆਪਣੀ ਬਿਮਾਰੀ ਬਾਰੇ ਦੱਸ ਕੇ ਹੈਰਾਨ ਕਰ ਦਿੱਤਾ ਸੀ। ਹੁਣ ਇਰਫਾਨ ਦੇ ਫੈਨਸ,,,,,  ਲਈ ਵੱਡੀ ਖੁਸ਼ਖ਼ਬਰੀ ਹੈ ਕਿ ਇਰਫਾਨ ਕੈਂਸਰ ਨੂੰ ਹਰਾ ਕੇ 7 ਮਹੀਨੇ ਬਾਅਦ ਜਲਦੀ ਹੀ ਮੁੰਬਈ ਦਾ ਰੁਖ਼ ਕਰਨ ਵਾਲੇ ਹਨ।

ਇਸ ਦੇ ਨਾਲ ਹੀ ਦੂਜੀ ਖੁਸ਼ਖ਼ਬਰੀ ਇਹ ਵੀ ਹੈ ਕਿ ਇਰਫਾਨ ਮੁੰਬਈ ਦੀ ਵਾਪਸੀ ਦੇ ਨਾਲ ਹੀ ਆਪਣੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੇਣਗੇ। ਉਨ੍ਹਾਂ ਦੀ ਵਾਪਸੀ ਤੇ ਫ਼ਿਲਮ ਦੀ ਸ਼ੂਟਿੰਗ ਦੀ ਖ਼ਬਰ ਨੇ ਬਾਲੀਵੁੱਡ ‘ਚ ਭੁਚਾਲ ਜਿਹਾ ਮਚਾ ਦਿੱਤਾ ਹੈ। ਇਰਫਾਨ ਦੀ ਵਾਪਸੀ ਬਾਰੇ ਖ਼ਬਰ ਹੈ ਕਿ ,,,,, ਉਹ ਇੱਕ ਦੋ ਦਿਨ ‘ਚ ਹੀ ਮੁੰਬਈ ਆ ਸਕਦੇ ਹਨ।ਇਰਫਾਨ ਨੇ ਆਪਣੇ ਇਲਾਜ ਦੌਰਾਨ ਆਪਣੀ ਹੈਲਥ ਦੀ ਹਰ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਸਮੇਂ-ਸਮੇਂ ‘ਤੇ ਸ਼ੇਅਰ ਕੀਤਾ ਹੈ।

ਹੁਣ ਜੇਕਰ ‘ਹਿੰਦੀ ਮੀਡੀਅਮ-2’ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ,,,,  ਦਸੰਬਰ ‘ਚ ਸ਼ੁਰੂ ਹੋ ਸਕਦੀ ਹੈ। ਫ਼ਿਲਮਮੇਕਰ ਇਰਫਾਨ ਨੂੰ ਮਿਲਣ ਹਾਲ ਹੀ ‘ਚ ਲੰਦਨ ਗਏ ਸੀ ਜਿੱਥੇ ਉਨ੍ਹਾਂ ਨੇ ਇਰਫਾਨ ਨੂੰ ਫ਼ਿਲਮ ਦੀ ਕਹਾਣੀ ਸੁਣਾਈ, ਜਿਸ ਨੂੰ ਸੁਣ ਕੇ ਇਰਫਾਨ ਖੁਸ਼ ਹੋ ਗਏ ਤੇ ਉਨ੍ਹਾਂ ਨੇ ਹਾਮੀ ਵੀ ਭਰ ਦਿੱਤੀ।

ਇਰਫਾਨ ਦੀ ਵਾਪਸੀ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਸ ਨੇ ਵੀ ਸੁੱਖ ਦਾ ਸਾਹ ਲਿਆ ਹੋਵੇਗਾ। ,,,,, ਇਰਫਾਨ ਦੀ ‘ਹਿੰਦੀ ਮੀਡੀਅਮ’ 2017 ਦੀ ਵੱਡੀ ਹਿੱਟ ਫ਼ਿਲਮ ਸੀ ਤੇ ਉਮੀਦ ਹੈ ਕਿ ਠੀਕ ਹੋਣ ਤੋਂ ਬਾਅਦ ਇਰਫਾਨ ਦੀ ਇਸ ਫ਼ਿਲਮ ਦੇ ਸੀਕੁਅਲ ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲੇ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!