Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਬੋਲੀਵੁਡ ਚ ਹੋਈ ਮੌਤ ਛਾਇਆ ਸੋਗ

ਹੁਣੇ ਹੁਣੇ ਬੋਲੀਵੁਡ ਚ ਹੋਈ ਮੌਤ ਛਾਇਆ ਸੋਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ..ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਬੋਲੀਵੁਡ ਤੋਂ ਆ ਰਹੀ ਹੈ ਇਹ

ਹੁਣੇ ਹੁਣੇ ਬੋਲੀਵੁਡ ਚ ਹੋਈ ਮੌਤ ਛਾਇਆ ਸੋਗ-
ਬਾਲੀਵੁਡ ਫਿਲਮਾਂ ਦੇ ਮਸ਼ਹੂਰ ਪਲੇਅਬੈਕ ਸਿੰਗਰ ਮੁਹੰਮਦ ਅਜ਼ੀਜ਼ ਨੇ ਮੰਗਲਵਾਰ ਨੂੰ ਆਖਿਰੀ ਸਾਹ ਲਏ। ,,,,ਉਨ੍ਹਾਂ ਦੀ ਉਮਰ 64 ਸਾਲ ਦੀ ਸੀ, ਜਾਣਕਾਰੀ ਮੁਤਾਬਿਕ ਏਅਰਪੋਰਟ ਤੇ ਮੁਹੰਮਦ ਅਜ਼ੀਜ਼ ਨੂੰ ਹਾਰਟ ਵਿੱਚ ਪਰੇਸ਼ਾਨੀ ਹੋਈ। ਡ੍ਰਾਈਵਰ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਪਹੁੰਚਾਇਆ ਅਤੇ ਸਿੰਗਰ ਦੀ ਬੇਟੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
Mohammed Aziz passes away
ਹੁਣੇ ਹੁਣੇ ਬੋਲੀਵੁਡ ਚ ਹੋਈ ਮੌਤ ਛਾਇਆ ਸੋਗ ……. ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੇ ਦੇਹਾਂਤ ਤੇ ਬਾਲੀਵੁਡ ਦੇ ਕਈ,,,,, ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰ ਲਿਖਿਆ ‘ ਗੁਣੀ, ਗਾਇਕ ਅਤੇ ਬਹੁਤ ਚੰਗੇ ਇਨਸਾਨ ਮੁਹੰਮਦ ਅਜ਼ੀਜ਼ , ਜਿਸ ਨੂੰ ਅਸੀਂ ਮੁੰਨਾ ਭਾਈ ਕਹਿੰਦੇ ਸੀ। ਉਨ੍ਹਾਂ ਦੇ ਦੇਹਾਂਤ ਦਾ ਸਮਾਚਾਰ ਮੈਨੂੰ ਮਿਲਿਆ।ਦੁਖਦਾਈ ਖਬਰ ਹੈ
Mohammed Aziz passes away
ਜਿਸ ਨੂੰ ਸੁਣ ਕੇ ਮੈਨੂੰ ਬੇਹੱਦ ਦੁੱਖ ਹੋਇਆ , ਰੱਬ ਉਨ੍ਹਾਂ ਦਾ ਆਤਮਾ ਨੂੰ ਸ਼ਾਂਤੀ ਦੇਵੇ।ਇਸ ਨਾਲ ਹੀ ਨਾਵੇਦ ਜਾਫਰੀ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ, ਉਨ੍ਹਾਂ ਨੇ ਲਿਖਿਆ ‘ ਮਹਾਨ ਸਿੰਗਰ ਮੁਹੰਮਦ ਅਜੀਜ (ਮੁੰਨਾ ਅਜ਼ੀਜ਼) ਸਾਹਿਬ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ,,,,,,,,,,  ਭਗਵਾਨ ਉਨ੍ਹਾਂ ਦੇ ਪਰਿਵਾਰ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਅਤੇ ਹਿੰਮਤ ਦੇਵੇ।ਦੁਖਦਾਈ ਖਬਰ ਹੈ ਇਹ
Mohammed Aziz passes away
ਸਿੰਗਰ ਸ਼ਾਨ ਨੇ ਵੀ ਟਵੀਟ ਕਰ ਲਿਖਿਆ ‘ਮੁੰਨਾ ਅਜ਼ੀਜ਼ ਦਾ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਸਦਮਾ ਲੱਗਾ।,,,,,,,,  ਉਨ੍ਹਾਂ ਦੇ ਅਚਾਨਕ ਚਲੇ ਜਾਣ ਤੋਂ ਬੇਹੱਦ ਦੁੱਖੀ ਹਾਂ।ਫਿਲਮ ਮੇਕਰ ਅਸ਼ੋਕ ਪੰਡਿਤ ਨੇ ਵੀ ਮੁਹੰਮਦ ਅਜ਼ੀਜ਼ ਦੇ ਦੇਹਾਂਤ ਤੇ ਦੁੱਖ ਜਤਾਇਆ।ਇਹ ਦੁਖਦਾਈ ਖਬਰ ਹੈ

ਦੱਸ ਦੇਈਏ ਕਿ ਅਜ਼ੀਜ਼ ਦਾ ਜਨਮ ਸਾਲ 1954 ਵਿੱਚ ਪੱਛਮ ਬੰਗਾਲ ਵਿੱਚ ਹੋਇਆ ਸੀ। ਅਜ਼ੀਜ਼ ਨੇ ਹਿੰਦੀ ਫਿਲਮਾਂ ਦੇ ਇਲਾਵਾ ਬੰਗਾਲੀ, ਉੜਿਆ ਅਤੇ ਹੋਰ ਕਈ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਪਲੇਅਬੈਕ ਸਿੰਗਿੰਗ ਕੀਤੀ। ਅਜ਼ੀਜ਼ ਮੁਹੰਮਦ ਰਫੀ ਦੇ ਬਹੁਤ ਵੱਡੇ ਫੈਨ ਸੀ, ਉਨ੍ਹਾਂ ਨੂੰ ਅਨੂੰ ਮਲਿਕ ਨੇ ਬਾਲੀਵੁਡ ਵਿੱਚ ਬਹੁਤ ਵੱਡਾ ਬ੍ਰੇਕ ਦਿੱਤਾ।ਦੁਖਦਾਈ ਖਬਰ ਹੈ ਇਹ

ਅਮਿਤਾਭ ਬੱਚਨ ਦੀ ਫਿਲਮ ‘ਮਰਦ’ ਦੇ ਟਾਈਟਲ ਗੀਤ ‘ ਮੈਂ ਹੁੰ ਮਰਦ ਤਾਂਗੇ ਵਾਲਾ’ ਤੋਂ ਅਜ਼ੀਜ਼ ਰਾਤੋਂ ਰਾਤ ਹਿੰਦੀ ,,,,,,,, ਪਲੇਅਬੈਕ ਸਿੰਗਿੰਗ ਵਿੱਚ ਸੁਪਰਸਟਾਰ ਬਣ ਗਏ।ਬਾਅਦ ਵਿੱਚ ਅਜ਼ੀਜ਼ ਨੇ ਕਈ ਫਿਲਮਾਂ ਦੇ ਹਿੱਟ ਗੀਤ ਗਾਏ। ਲਾਲ ਦੁਪਟਾ ਮਲਮਲ ਕਾ, ਮੈਂ ਸੇ ਮੀਨਾ ਸੇ ਨਾ ਸਾਕੀ ਸੇ ਵਰਗੇ ਕਈ ਗੀਤ ਹਿੱਟ ਗਾਏ ਹਨ। ਅਜ਼ੀਜ਼ ਨੇ ਮਰਦ ਦੇ ਇਲਾਵਾ ਬੰਜਾਰਨ , ਆਦਮੀ ਖਿਲੌਨਾ ਹੈ, ਲਵ 86, ਪਾਪੀ ਦੇਵਤਾ , ਜੁਲਮ ਨੂੰ ਜਲਾ ਦੁੰਗਾ, ਪੱਥਰ ਕੇ ਇਨਸਾਨ , ਬੀਵੀ ਹੋ ਤੋ ਐਸੀ, ਬਰਸਾਤ ਕੀ ਰਾਤ ਵਰਗੀਆਂ ਫਿਲਮਾਂ ਵਿੱਚ ਗੀਤ ਗਾਏ।ਦੁਖਦਾਈ ਖਬਰ ਹੈ ਦੁਖਦਾਈ ਖਬਰ ਹੈ ਦੁਖਦਾਈ ਖਬਰ ਹੈ ਇਹ

Walk into the light

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!