Breaking News
Home / ਤਾਜਾ ਜਾਣਕਾਰੀ / ਹੁਣ ਇਹ ਕਾਰ ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਸਤੀ ਕਾਰ….

ਹੁਣ ਇਹ ਕਾਰ ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਸਤੀ ਕਾਰ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਤੰਬਰ 2018 ਵਿੱਚ ਇੱਕ ਵਾਰ ਫਿਰ ਤੋਂ ਮਾਰੂਤੀ ਵੈਸਟ ਸੇਲਿੰਗ ਕਾਰ ਰਹੀ ਹੈ। ‘Cumulative Sales Report August 2018’ ਮੁਤਾਬਕ ਟਾਪ-10ਦੀ ਲਿਸਟ ਮਾਰੂਤੀ ਦੇ 7 ਮਾਡਲ ਸ਼ਾਮਲ ਹਨ। ਇਨ੍ਹਾਂ ਵਿੱਚ ਪਹਿਲੇ 6 ਵਿੱਚ ਮਾਰੂਤੀ ਦੀ ਗੱਡੀਆਂ ਹਨ। ਹਾਲਾਂਕਿ ਹਮੇਸ਼ਾ ਟਾਪ ਉੱਤੇ ਰਹਿਣ ਵਾਲੀ ਆਲਟੋ ਇਸ ਬਾਰ ਸੈਕੰਡ ਪੁਜ਼ੀਸ਼ਨ ਉੱਤੇ ਪਹੁੰਚ ਗਈ। ,,,,, ਲਿਸਟ ਵਿੱਚ ਪਹਿਲੇ ਨੰਬਰ ਉੱਤੇ ਸਵਿਫ਼ਟ ਹੈ। ਕੰਪਨੀ ਨੇ ਇਸ ਸਾਲ ਸਵਿਫ਼ਟ ਦੀ ਪ੍ਰਾਈਮ 4.99 ਲੱਖ ਰੁਪਏ( ਦਿੱਲੀ ਐਕਸ-ਸ਼ੋਅਰੂਮ) ਤੋਂ ਸ਼ੁਰੂ ਹੈ। ਆਕੜਿਆਂ ਮੁਤਾਬਿਕ ਬੀਤੇ ਮਹੀਨੇ ਸਵਿਫ਼ਟ ਦੀ 22,228 ਯੂਨਿਟ ਸੇਲ ਹੋਈ ਹੈ।


ਸਤੰਬਰ 2018 ਵਿੱਚ ਇੱਕ ਵਾਰ ਫਿਰ ਤੋਂ ਮਾਰੂਤੀ ਵੈਸਟ ਸੇਲਿੰਗ ਕਾਰ ਰਹੀ ਹੈ। ‘Cumulative Sales Report August 2018’ ਮੁਤਾਬਕ ਟਾਪ-10ਦੀ ਲਿਸਟ ਮਾਰੂਤੀ ਦੇ 7 ਮਾਡਲ ਸ਼ਾਮਲ ਹਨ। ਇਨ੍ਹਾਂ ਵਿੱਚ ਪਹਿਲੇ 6 ਵਿੱਚ ਮਾਰੂਤੀ ਦੀ ਗੱਡੀਆਂ ਹਨ। ਹਾਲਾਂਕਿ ਹਮੇਸ਼ਾ ਟਾਪ ਉੱਤੇ ਰਹਿਣ ,,,,,,,, ਵਾਲੀ ਆਲਟੋ ਇਸ ਬਾਰ ਸੈਕੰਡ ਪੁਜ਼ੀਸ਼ਨ ਉੱਤੇ ਪਹੁੰਚ ਗਈ। ਲਿਸਟ ਵਿੱਚ ਪਹਿਲੇ ਨੰਬਰ ਉੱਤੇ ਸਵਿਫ਼ਟ ਹੈ। ਕੰਪਨੀ ਨੇ ਇਸ ਸਾਲ ਸਵਿਫ਼ਟ ਦੀ ਪ੍ਰਾਈਮ 4.99 ਲੱਖ ਰੁਪਏ( ਦਿੱਲੀ ਐਕਸ-ਸ਼ੋਅਰੂਮ) ਤੋਂ ਸ਼ੁਰੂ ਹੈ। ਆਕੜਿਆਂ ਮੁਤਾਬਿਕ ਬੀਤੇ ਮਹੀਨੇ ਸਵਿਫ਼ਟ ਦੀ 22,228 ਯੂਨਿਟ ਸੇਲ ਹੋਈ ਹੈ।

ਨਵੀਂ ਸਵਿਫ਼ਟ ਦਾ ਵਹੀਲਬੇਸ 20 ਐਮਐਮ ਦਾ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਸ ਦਾ ਵਜ਼ਨ 85 ਕਿੱਲੋਗਰਾਮ ਤੱਕ ਘੱਟ ਹੋ ਗਿਆ ਹੈ। ਇਸ ਵਜ੍ਹਾ ਨਾਲ ਇਸ ਦਾ ਮਾਈਲੇਜ ਬਿਹਤਰ ਹੋ ਗਿਆ ਹੈ। ਡੀਜ਼ਲ ਵੇਰੀਅੰਟ ਦਾ ਮਾਈਲੇਜ 22 ਕਿੱਲੋਮੀਟਰ ਪ੍ਰਤੀ ਲੀਟਰ ਹੈ।


ਸਵਿਫ਼ਟ ਵਿੱਚ 1.2 ਲੀਟਰ ਪੈਟ੍ਰੋਲ ਇੰਜਨ ਦਿੱਤਾ ਗਿਆ ਹੈ। ਇਹ ਇੰਜਨ 6,000 Rpm ਉੱਤੇ 83 ਪੀ ਐੱਮ ਦਾ ਪਾਵਰ ਅਤੇ 4,200 Rpm ਉੱਤੇ 113 Nm ਦਾ ਪੀਕ ਟਾਰਕ ਜੇਨਰੇਟ ਕਰਦਾ ਹੈ। ਨਵੀਂ ਸਵਿਫ਼ਟ ਡੀਜ਼ਲ ਮਾਡਲ ਵਿੱਚ 1.3 ਲੀਟਰ ਦਾ ਮਲਟੀਜੇਟ ,,,, ਇੰਜਨ ਲਗਾਇਆ ਗਿਆ ਹੈ। ਇਹ ਇੰਜਨ 2000 Rpm ਉੱਤੇ190 Nm ਟਾਰਕ ਜੇਨੇਟ ਕਰਨ ਦੇ ਨਾਲ ਹੀ 4,000 Rpm ਉੱਤੇ 75 ਪੀ ਐੱਮ ਪਾਵਰ ਦਿੰਦਾ ਹੈ। ਦੋਨੋਂ ਵੇਰੀਐਂਟ 5 ਸਪੀਡ ਗੀਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਸਵਿਫ਼ਟ ਦੇ ਕੁੱਲ 12 ਵੇਰੀਐੰਟ ਹਨ। ਇਸ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਵਾਲਾ ਮਾਡਲ ਵੀ ਸ਼ਾਮਲ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!