Breaking News
Home / ਮਨੋਰੰਜਨ / ਹੁਣ MOMOS ਖਾਓ ਜ਼ਰਾ ਧਿਆਨ ਨਾਲ …….

ਹੁਣ MOMOS ਖਾਓ ਜ਼ਰਾ ਧਿਆਨ ਨਾਲ …….

ਮੋਮੋਸ ਸਵਾਦ ਹੁੰਦੇ ਹਨ, ਇਸ ਚ ਕੋਈ ਸ਼ੱਕ ਨਹੀਂ। ਕਿਸੇ ਨੂੰ ਵੇਜ ਮੋਮੋਸ ਪਸੰਦ ਹੁੰਦੇ ਹਨ ਅਤੇ ਕਿਸੇ ਨੂੰ ਨੌਨ-ਵੇਜ, ਕੋਈ ਫਰਾਈਡ ,,,,,, ਮੋਮੋਸ ਦਾ ਸ਼ੋਕੀਨ ਹੈ ਅਤੇ ਕੋਈ ਸਟੀਮ ਮੋਮੋਸ ਦਾ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਉਂ ਮੋਮੋਸ ਸਭ ਤੋਂ ਘਟੀਆ ਸਟ੍ਰੀਟ ਫੂਡ ਹੈ।

ਦਰਅਸਲ ਮੋਮੋਸ ਨੂੰ ਬਣਾਉਣ ਚ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਮੈਦੇ ਚ ਏਜੋਡੀਕਾਰਬੋਨਮਾਇਡ, ਬੇਂਜੋਏਲ ਪਰਾਕਸਾਇਡ ਵਰਗੇ ਤੱਤ ਮਿਲਾਏ ਜਾਂਦੇ ਹਨ। ਇਸ ‘ਚ ਏਲੋਕਸਨ ਤੱਤ ਵੀ ਮਿਲਾਇਆ ਜਾਂਦਾ ਹੈ ਜੋ ਮੈਦੇ ਨੂੰ ਨਰਮ ਰੱਖਣ ਚ ਮਦਦ ਕਰਦਾ ਹੈ।

ਇਹ ਤੱਤ ਤੁਹਾਡੇ ਸਰੀਰ ਚ ਪੈਨਕ੍ਰੀਆਸ ਨੂੰ ਨੁਕਸਾਨ ਪਹੁੰਚ ਸਕਦੇ ਹਨ ਜਿਸ ਚ ਸਰੀਰ ਚ ਇਨਸੁਲਿਨ ਦਾ ,,,,,, ਪੱਧਰ ਖਰਾਬ ਹੋ ਸਕਦਾ ਹੈ। ਲੈਬ ਚ ਟੈਸਟਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਤੱਤਾਂ ਦੀ ਵਜ੍ਹਾ ਤੋਂ ਇਨਸਾਨ ਨੂੰ ਡਾਏਬੀਟੀਜ਼ ਵੀ ਹੋ ਸਕਦੀ ਹੈ।

ਮੋਮੋਸ ਬਣਾਉਣ ਲਈ ਜਿਸ ਚਿਕਨ ਦੀ ਵਰਤੋਂ ਹੁੰਦੀ ਹੈ ਉਹ ਬਹੁਤ ਹੀ ਖਰਾਬ ਹੁੰਦਾ ਹੈ। ਜ਼ਿਆਦਾਤਰ ਮੋਮੋਸ ਅੰਦਰ ਭਰੇ ਚਿਕਨ ਚ ਈ-ਕੋਲਾਈ ਬੈਕਟੀਰੀਆ ਪਾਏ ਜਾਂਦੇ ਹਨ ਜੋ ਤੁਹਾਨੂੰ ਬਿਮਾਰ ਕਰ ਸਕਦੇ ਹਨ।

ਮੋਮੋਸ ਦੀ ਚਟਨੀ ਬਹੁਤ ਤਿੱਖੀ ਹੁੰਦੀ ਹੈ। ਵੈਸੇ ਤਾਂ ਤਿੱਖੀ ਚੱਟਣੀ ਸਿਹਤ ਲਈ ਠੀਕ ਹੁੰਦੀ ਹੈ ਪਰ ਜ਼ਿਆਦਾ ਤਿੱਖਾਪਣ ਤੁਹਾਨੂੰ ਬਵਾਸੀਰ ਦਾ ਮਰੀਜ਼ ਬਣਾ ਸਕਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!