ਭਾਵਨਾਵਾਂ ਹਰ ਇਨਸਾਨ ਵਿੱਚ ਹੁੰਦੀਆਂ ਹਨ ਜਦ ਕੋਈ ਵਿਅਕਤੀ ਕਿਸੇ ਗੱਲ ਨਾਲ ਬਹੁਤ ਖੁਸ਼ ਹੁੰਦਾ ਹੈ ਤਾ ਉਹ ਹੱਸਦਾ ਹੈ ਅਤੇ ਦੁੱਖ ਪਹੁੰਚਣ ਤੇ ਉਹ ਰੋਂਦਾ ਹੈ ਹਾਲਾਂਕਿ ਲੋਕਾਂ ਨੂੰ ਵੱਧ ਖੁਸ਼ੀ ਮਿਲਣ ਤੇ ਵੀ ਰੋਣਾ ਆ ਜਾਂਦਾ ਹੈ ਜਿਸਨੂੰ ਖੁਸ਼ੀ ਦੇ ਹੰਝੂ ਕਹਿੰਦੇ ਹਨ ਗੱਲ ਗੱਲ ਤੇ ਰੋਣ ਵਾਲੇ ਲੋਕਾਂ ਨੂੰ ਕਮਜ਼ੋਰ ਦਿਲ ਸਮਝਿਆ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਜੋ ਕੋਈ ,,,,, ਛੋਟੀਆਂ ਛੋਟੀਆਂ ਗੱਲਾਂ ਤੇ ਰੋਣ ਲੱਗ ਜਾਂਦੇ ਹਨ ਉਹ ਅੰਦਰ ਤੋਂ ਬਹੁਤ ਕਮਜ਼ੋਰ ਹੁੰਦੇ ਹਨ ਪਰ ਇਹ ਗੱਲ ਸੱਚ ਨਹੀਂ ਹੈ ਗੱਲ ਗੱਲ ਤੇ ਰੋਣ ਵਾਲੇ ਲੋਕ ਕਮਜ਼ੋਰ ਨਹੀਂ ਹੁੰਦੇ ਇੱਕ ਰਿਪੋਰਟ ਦੇ ਅਨੁਸਾਰ ਇਸ ਤਰ੍ਹਾਂ ਦੇ ਲੋਕ ਬਾਕੀ ਲੋਕਾਂ ਦੀ ਤੁਲਨਾ ਵਿੱਚ ਬਹੁਤ ਖਾਸ ਹੁੰਦੇ ਹਨ ਅੱਜ ਅਸੀਂ ਗੱਲ ਕਰੇਗਾ ਕਿ ਵਾਰ ਵਾਰ ਰੋਣ ਵਾਲਿਆਂ ਵਿੱਚ ਕੀ ਕੀ ਖਾਸ ਗੱਲਾਂ ਹੁੰਦੀਆਂ ਹਨ ਅਤੇ ਅਜਿਹੇ ਲੋਕ ਕਿਸ ਚੀਜ਼ ਵਿੱਚ ਮਾਹਿਰ ਹੁੰਦੇ ਹਨ ਆਓ ਜਾਣਦੇ ਹਾਂ।
ਗੱਲ ਗੱਲ ਤੇ ਰੋਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਵੀ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੋ ਅਜਿਹੇ ਲੋਕ ਕਮਜ਼ੋਰ ਨਹੀਂ ਬਲਕਿ ਅੰਦਰ ਤੋਂ ਬਹੁਤ ਮਜ਼ਬੂਤ ਹੁੰਦੇ ਹਨ ਕੋਈ ਵੀ ਸਮੱਸਿਆ ਹੋਵੇ ਇਹਨਾਂ ਨੂੰ ਖੁਦ ਨੂੰ ਸੰਭਾਲਣਾ ਚੰਗੀ ਤਰ੍ਹਾਂ ਆਉਂਦਾ ਹੈ ਰੋਣ ਦਾ ਮਤਲਬ ਇਹ ਨਹੀਂ ਹੁੰਦਾ ਹੈ ,,,,, ਕਿ ਉਹ ਕਮਜ਼ੋਰ ਹਨ ਬਲਕਿ ਰੋਣ ਨਾਲ ਉਹ ਖੁਦ ਨੂੰ ਚੰਗਾ ਅਤੇ ਮਜ਼ਬੂਤ ਮਹਿਸੂਸ ਕਰਦੇ ਹਨ।
ਕਹਿੰਦੇ ਹਨ ਕਿ ਰੋਣ ਨਾਲ ਤਣਾਅ ਦੂਰ ਚਲਾ ਜਾਂਦਾ ਹੈ ਤਣਾਅ ਹੋਣ ਤੇ ਵਿਅਕਤੀ ਨੂੰ ਖੁਲ ਕੇ ਰੋਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤਰਾਂ ਇਸ ਲਈ ਕਿਉਂਕਿ ਤਣਾਅ ਜਾ ਪ੍ਰੇਸ਼ਾਨੀ ਹੋਣ ਤੇ ਰੋਣਾ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਜਿਹਾ ਕਰਨ ਤੇ ਤੁਸੀਂ ਫਰੈਸ਼ ਮਹਿਸੂਸ ਕਰੋਗੇ ਅਤੇ ਤੁਸੀਂ ਦੇਖੋਗੇ ਕਿ ਤੁਹਾਡਾ ਸਾਰਾ ਦੁੱਖ ਅਤੇ ਟੇਂਸ਼ਨ ਹੰਝੂਆਂ ਵਿੱਚ ਵਹਿ ਜਾਂਦਾ ਹੈ।
ਭਾਵਨਾਤਮਿਕ ਵਿਅਕਤੀ ਇਕ ਚੰਗਾ ਦੋਸਤ ਸਾਬਤ ਹੁੰਦਾ ਹੈ ਕੁਝ ਲੋਕ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਸਮਝੇ ਬਗੈਰ ਉਹਨਾਂ ਨੂੰ ਸਲਾਹ ਦੇਣ ਲੱਗ ਜਾਂਦੇ ਹਨ ਪਰ ਇੱਕ ਇਮੋਸ਼ਨਲ ਵਿਅਕਤੀ ਦੂਜੇ ਦੀਆ ਪ੍ਰੇਸ਼ਾਨੀਆਂ ਨੂੰ ਭਲੀ ਭਾਂਤ ਸਮਝਦਾ ਹੈ ਅਤੇ ਉਹਨਾਂ ਦੀਆ ਭਾਵਨਾਵਾਂ ਦੀ ਕਦਰ ਕਰਦਾ ਹੈ ਉਹਨਾਂ ਵਿੱਚ ਦਿਖਾਵਾ ਨਹੀਂ ਹੁੰਦਾ।
ਅੱਜ ਕੱਲ ਦੇ ਦੌਰ ਵਿੱਚ ਇਮੋਸ਼ਨਲ ਇੰਟੇਲਲੀਜੇਂਟ ਜਾ ਇਮੋਸ਼ਨਲ ਨੂੰ ਲੋਕ ਦੂਜਿਆਂ ਦੇ ਨਜਰੀਏ ਨਾਲ ਹੀ ਤੋਲਦੇ ,,,,,, ਹਨ ਜਿਵੇ ਕਿ ਜਦੋ ਕੋਈ ਵਿਅਕਤੀ ਦੁਖੀ ਹੈ ਅਤੇ ਰੋ ਰਿਹਾ ਹੈ ਤਾ ਉਸਦਾ ਸਾਥ ਦੇਣ ਦੇ ਲਈ ਸਾਹਮਣੇ ਵਾਲਾ ਵਿਅਕਤੀ ਵੀ ਰੋਣ ਲੱਗਦਾ ਹੈ ਜਿਸਨੂੰ ਇਕ ਚੰਗਾ ਰਿਸਪਾਂਸ ਮੰਨਿਆ ਜਾਂਦਾ ਹੈ।
ਗੱਲ ਗੱਲ ਤੇ ਰੋਣ ਵਾਲੇ ਲੋਕ ਬਿਲਕੁਲ ਸਾਫ ਦਿਲ ਦੇ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਕਿਸੇ ਦੇ ਲਈ ਕਿਸੇ ਵੀ ਪ੍ਰਕਾਰ ਦਾ ਬੁਰਾ ਭਾਵ ਨਹੀਂ ਹੁੰਦਾ ਹੈ ਉਹ ਕਿਸੇ ਦੀ ਬੁਰਾਈ ਨਹੀਂ ਕਰਦੇ ਅਜਿਹੇ ਵਿਅਕਤੀ ਸਭ ਤੋਂ ਚੰਗਾ ਸੋਚਦੇ ਹਨ ਅਤੇ ਇਹ ਇਹਨਾਂ ਦੀ ਆਦਤ ਵਿੱਚ ਸ਼ਾਮਿਲ ਹੁੰਦਾ ਹੈ
ਪਰ ਕਈ ਵਾਰ ਜ਼ਿਆਦਾ ਰੋਣ ਨਾਲ ਤੁਹਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਦੇ ਕਦੇ ਗੱਲ ਗੱਲ ਤੇ ਰੋਣ ਵਾਲੇ ਵਿਅਕਤੀਆਂ ਦੇ ਲਈ ਇਹ ਵੀ ਸਮਝਿਆ ਜਾਂਦਾ ਹੈ ਕਿ ਉਹ ਗਲਤ ਹਨ ਅਜਿਹਾ ਉਹਨਾਂ ਨੂੰ ਖੁਦ ਵੀ ਮਹਿਸੂਸ ਹੁੰਦਾ ਹੈ ਇਸ ਲਈ ਉਹ ਜਲਦੀ ਰੋਣ ਲੱਗ ਜਾਂਦੇ ਹਨ ਅਜਿਹੇ ਵਿੱਚ ਕਿਸੇ ਅਨੁਭਵ ਦੀ ਸਲਾਹ ਲਵੋ ,,,,, ਤਾ ਕਿ ਅੱਗੇ ਜਾ ਕੇ ਤੁਹਾਡੇ ਲਈ ਕੋਈ ਸਮੱਸਿਆ ਨਾ ਖੜੀ ਹੋਵੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home / ਤਾਜਾ ਜਾਣਕਾਰੀ / ਹੁੰਦੇ ਹਨ ਖ਼ਾਸ ਗੱਲ ਗੱਲ ਤੇ ਰੋਣ ਵਾਲੇ , ਜੇਕਰ ਤੁਹਾਨੂੰ ਵੀ ਆਉਂਦਾ ਹੈ ਵਾਰ ਵਾਰ ਰੋਣਾ ਤਾ ਆਓ ਜਾਣੋ ਤੁਹਾਡੇ ਵਿੱਚ ਕੀ ਖਾਸ ਹੈ
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …