ਕੈਨੇਡਾ ‘ਚ ਵੱਡੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ, ਜਿਨ੍ਹਾਂ ‘ਚੋਂ ਕਈ ਸਿੱਖ ਧਰਮ ਨਾਲ ਸਬੰਧਤ ਹਨ। ਕੈਨੇਡਾ ਦੇ 107 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਗੁਰੂ ਸਿੱਖ ਟੈਂਪਲ ਦੇ ਦਰਸ਼ਨ ਕੀਤੇ। ਤੁਹਾਨੂੰ ਦੱਸ ਦੇਈਏ ਕਿ ਐਬਟਸਫੋਰਡ ‘ਚ 1907 ‘ਚ ਕੁਝ ਸਿੱਖ ਸੰਗਤਾਂ ਨੇ ਮਿਲ ਕੇ,,,,, ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ। 2007 ‘ਚ ਇਸ ਗੁਰਦੁਆਰਾ ਸਾਹਿਬ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀ,
ਜਿਸ ‘ਚ ਉੱਥੋਂ ਦੇ ਸਿਆਸਤਦਾਨਾਂ ਸਮੇਤ ਵੱਡੀ ਸੰਗਤ ਪੁੱਜੀ ਸੀ। ਗੁਰਦੁਆਰਾ ਸਾਹਿਬ ਗੁਰੂ ਸਿੱਖ ਟੈਂਪਲ ਦੇ ਸੈਕਟਰੀ ਸ. ਜਤਿੰਦਰ ਸਿੰਘ ਗਿੱਲ ਨੇ ‘media’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੇੜੇ ਇਕ ਮਿੱਲ ਸੀ, ਜਿੱਥੇ ਕੰਮ ਕਰਨ ਵਾਲੇ ਪੰਜਾਬੀ ਮੁੰਡਿਆਂ ਨੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਬਾਰੇ ਸੋਚਿਆ ਸੀ। ਉਹ ਮਿੱਲ ‘ਚ 7-8 ਘੰਟੇ ਕੰਮ ਕਰਨ ਮਗਰੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ।
ਉਨ੍ਹਾਂ ਨੇ ਆਪਣੇ ਮੋਢਿਆਂ ‘ਤੇ ਲੱਕੜਾਂ ਢੋਹ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ 4 ਸਾਲਾਂ ਦੀ ਸੇਵਾ ਮਗਰੋਂ 1911 ‘ਚ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਉਦੋਂ ਤੋਂ ਹੁਣ ਤਕ ਇੱਥੇ ਵੱਡੀ ਗਿਣਤੀ ‘ਚ ਸੰਗਤ ਆਉਂਦੀ ਹੈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ..,,,,,, The Abbotsford Sikh Temple is a one and one-half storey, wood-frame vernacular structure set on a full raised basement, with a false front parapet, an upper balcony running along three of the facades, and a prominent poured concrete stairway leading to the main central entrance on the upper level. It is located on a prominent knoll on South Fraser Way in the centre of Abbotsford, between ,,,,,the early settlements of Clearbrook and downtown Abbotsford.
The Sikh Temple has been designated as a National Historic Site, including the original Temple building with its additions, the present ‘Nishan Sahib’ (flag pole) and the bases of earlier flag poles, including the remnants of the base of the original ‘Nishan Sahib’.
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ