ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਲੁਧਿਆਣਾ- ਲੁਧਿਆਣਾ ਦੇ ਬਜ਼ਾਰ ਵਿੱਚ ਉਸ ਸਮੇਂ ਸਨਸਨੀ ਜਿਹੀ ਪੈ ਗਈ ਅਤੇ ਰੋਡ ਤੇ ਟ੍ਰੈਫਿਕ ਜਾਮ ਹੋ ਗਿਆ ਜਦੋਂ ਪੁਲਿਸ ਅਤੇ ਪਬਲਿਕ ਵਿੱਚ ਆਪਸੀ ਬਹਿਸ ਸ਼ੁਰੂ ਹੋ ਗਈ। ਮਾਮਲਾ ਪਤਾ ਕਰਨ ਤੇ ਦੇਖਿਆ ਤਾਂ ਇੱਕ ਸ਼ਹਿਰ ਨਿਵਾਸੀ ਨੇ ਦੱਸਿਆ ਕਿ ਪੁਲਿਸ ਵਾਲੇ ਬਿਨਾ ਵਰਦੀ ਤੋਂ ਆਏ ਜਿਨ੍ਹਾਂ ਨੇ ਇੱਕ ਬੰਦੇ ਨੂੰ ਫੜ ਲਿਆ ਅਤੇ ਲੈ ਗਏ ਸ਼ਹਿਰ ਨਿਵਾਸੀ ਨੇ ਦੱਸਿਆ ਕਿ ਸਾਡੇ ਪੁੱਛਣ ਤੇ ਬਿਨਾ ਵਰਦੀ ਪੁਲਿਸ ਵਾਲੇ ਨੇ ਸਾਡੇ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਜਦੀਕ ਹੀ ਰਹਿੰਦੀ ਇਕ ਔਰਤ ਦੇ
ਪੁੱਛਣ ਤੇ ਇਹ ਪੁਲੀਸ ਵਾਲ਼ੇ ਉਸ ਨਾਲ ਵੀ ਬਹਿਸ ਕਰਨ ਲੱਗੇ ਅਤੇ ਧੱਕੇਸਾਹੀ ਕਰਨ ਲੱਗੇ। ਇਸ ਸਬੰਧੀ ਪੁਲਿਸ ,,,,,, ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਗਸ਼ਤ ਕਰਨ ਲਈ ਨਿਕਲੇ ਸੀ, ਜਿਸ ਦੌਰਾਨ ਇਤਲਾਹ ਮਿਲੀ ਕਿ ਆਟੇ ਵਾਲ਼ੇ ਜੂਆ ਖੇਡਦੇ ਹਨ ਅਤੇ ਨਸ਼ਾ ਕਰਦੇ ਹਨ। ਜਦੋਂ ਅਸੀਂ ਆਟੋ ਵਾਲੇ ਨੂੰ ਫੜਿਆਂ ਤਾਂ ਉੱਥੇ ,,,,,, ਰਹਿੰਦੇ ਇਕ ਮੀਆਂ ਅਤੇ ਇਕ ਔਰਤ ਪ੍ਰੀਤੀ ਨੇ ਸਾਡੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਉਹਨਾਂ ਕਿਹਾ ਕਿ ਛਾਣਬੀਣ ਕਰਨ ਉਪਰੰਤ ਮੀਆਂ ਅਤੇ ਪ੍ਰੀਤੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ