Breaking News
Home / ਤਾਜਾ ਜਾਣਕਾਰੀ / ਹੋ ਜਾਵੋ ਸਾਵਧਾਨ – ਜਲਦੀ ਹੀ ਬਿਹਾਰ ਬਣ ਜਾਵੇਗਾ ਪੰਜਾਬ ਜੇਕਰ!!

ਹੋ ਜਾਵੋ ਸਾਵਧਾਨ – ਜਲਦੀ ਹੀ ਬਿਹਾਰ ਬਣ ਜਾਵੇਗਾ ਪੰਜਾਬ ਜੇਕਰ!!

p>ਇਹਨੀਂ ਦਿਨੀ ਇੱਕ ਖਬਰ ਸੋਸ਼ਲ ਮੀਡੀਆ ਤੇ ਚਲ ਰਹੀ ਹੈ ਜਿਸ ਵਿਚ ਦੱਸਿਆ ਗਿਆ ਕਿ ਪਿਛਲੇ ਕਰੀਬ 10 ਦਿਨਾਂ ਵਿਚ ਲਗਭਗ 75 ਹਜਾਰ ਪਰਵਾਸੀ ,,,,, ਮਜਦੂਰ ਪੰਜਾਬ ਵਿਚ ਆ ਰਹੇ ਹਨ। ਇਹ ਖਬਰ ਪੜਕੇ ਇਹੀ ਲੱਗ ਰਿਹਾ ਕਿ ਪੰਜਾਬ ਨੂੰ ਬਿਹਾਰ ਬਣਾਉਣ ਦੀਆਂ ਚਾਲਾਂ ਕਾਮਯਾਬ ਹੋ ਰਹੀਆਂ ਹਨ। ਹਰ ਇੱਕ ਖਿੱਤੇ ਦੀ ਆਪਣੀ ਸਮਰੱਥਾ ਹੁੰਦੀ ਹੈ ਕਿ ਉਸ ਖਿੱਤੇ ‘ਚ ਕਿੰਨੇ ਕੁ ਪਰਵਾਸੀ ਬਾਹਰੋਂ ਆ ਕੇ ਵੱਸ ਸਕਦੇ ਹਨ।

ਇਸ ਦੇ ਨਾਲ-ਨਾਲ ਉਸ ਖਿੱਤੇ ਦੀਆਂ ਆਪਣੀਆਂ ਕੁਝ ਲਾਜ਼ਮੀ ਸ਼ਰਤਾਂ ਵੀ ਹੁੰਦੀਆਂ ਹਨ ਜਿਹੜੀਆਂ ਕਿ ਉਸ ਖਿੱਤੇ ‘ਚ ਵਸਣ ਲਈ ਪਰਵਾਸੀਆਂ ਨੂੰ ਪੂਰੀਆਂ ਕਰਨੀਆਂ ਪੈਂਦੀਅਾਂ ਹਨ। ਜਿਹਨ੍ਹਾਂ ਵਿੱਚ ਖਾਸ ਕਰਕੇ ਉਸ ਖਿੱਤੇ ਦੀ ਭਾਸ਼ਾਂ ਨੂੰ ਮੁੱਖ ਰੱਖਿਆ ਜਾਂਦਾ ਹੈ ਤਾਂ ਕਿ ਉਸ ਖਿੱਤੇ ਦੀ ਬੋਲੀ ਅਤੇ ਸੱਭਿਅਤਾ ਨੂੰ ਬਚਾਇਆ ਜਾ ਸਕੇ,,,,, । ਇਸ ਦੇ ਨਾਲ-ਨਾਲ ਆਰਥਿਕ ਲੋੜਾਂ ਦੀ ਪੂਰਤੀ ਲਈ ਜ਼ਰੂਰਤ ਅਨੁਸਾਰ ਹੁਨਰ ਦੇ ਅਧਾਰ ਉੱਤੇ ਪਰਵਾਸੀਆਂ ਨੂੰ ਉਸ ਖਿੱਤੇ ‘ਚ ਵਸਣ ਦੀ ਆਗਿਆ ਮਿਲਦੀ ਹੈ। ਪਰ ਅਫ਼ਸੋਸ ਪੰਜਾਬ ‘ਚ ਵਸਣ ਲਈ ਕੋਈ ਵੀ ਅਜਿਹਾ ਕਾਨੂੰਨ ਨਹੀੰ, ਕੋਈ ਸ਼ਰਤ ਨਹੀੰ ਅਤੇ ਨਾ ਹੀ ਕੋਈ ਰੋਕ ਹੈ। ਹਜ਼ਾਰਾਂ ਲੱਖਾਂ ਦੀ ਗਿਣਤੀ ‘ਚ ਪਰਵਾਸੀ ਹੋਰ ਸੂਬਿਆਂ ਤੋੰ ਆ ਕੇ ਇੱਥੇ ਵੱਸ ਰਹੇ ਹਨ। ਝੋਨੇ ਦੇ ਸੀਜ਼ਨ ਵਿੱਚ ਜਿਨ੍ਹਾਂ ਭਈਆਂ ਨੂੰ ਦੇਖਣ ਲਈ ਕਿਸਾਨਾਂ ਦੀਆਂ ਅੱਖਾਂ ਤਰਸ ਜਾਂਦੀਆਂ ਸਨ ਹੁਣ ਉਹੀ ਭਈਏ ਵੱਡੀ ਗਿਣਤੀ ਵਿੱਚ ਪੰਜਾਬ,,,,,, ਵਿੱਚ ਪਹੁੰਚ ਰਹੇ ਹਨ । ਯੂਪੀ ਬਿਹਾਰ ਸੂਬਿਆਂ ਤੋਂ ਇਹ ਮਜ਼ਦੂਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਆਉਂਦੇ ਹਨ। ਹੁਣ ਝੋਨੇ ਦੀ ਵਾਢੀ ਲਈ ਪਿਛਲੇ 10 ਦਿਨਾਂ ਵਿੱਚ 75 ਹਜ਼ਾਰ ਪ੍ਰਵਾਸੀ ਮਜ਼ਦੂਰ ਪੰਜਾਬ ਰਵਾਨਾ ਹੋ ਚੁੱਕੇ ਹਨ।

ਤਾਜ਼ਾ ਗੁਜਰਾਤ ਵਿੱਚ ਹੋਈਆਂ ਘਟਨਾਵਾ ਤੇ ਭਾਵੇਂ ਪਿਛਲੇ ਸਮੇਂ ਵਿੱਚ ਮਹਾਰਾਸ਼ਟਰ ਦੀਆਂ ਵਾਰਦਾਤਾਂ ਹੋਣ, ਇਨ੍ਹਾਂ ਮਜ਼ਦੂਰਾਂ ਦਾ ਪੰਜਾਬ ਪ੍ਰਤੀ ਝੁਕਾਅ ਵਧਾਇਆ ਹੈ। ਗੁਜਰਾਤ ਵਿੱਚ ਵੱਡੀ ਗਿਣਤੀ ਵਿੱਚ ਉਤਰੀ ਭਾਰਤੀਆਂ ਖਾਸ ਕਰਕੇ ਭਈਆਂ ਨੂੰ ਗੁਜਰਾਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ।,,,,, ਜਿਸ ਕਾਰਨ ਫਿਲਹਾਲ ਬਿਹਾਰ ਦੇ ਮਜ਼ਦੂਰ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਤੋਂ ਵੱਧ ਸੁਰੱਖਿਅਤ ਮੰਨਦੇ ਹਨ।
ਬਿਹਾਰ ਦੇ ਸਹਰਸਾ ਤੋਂ ਅੰਮ੍ਰਿਤਸਰ ਤਕ ਇੱਕੋ ਹੀ ਰੇਲ ਜਾਂਦੀ ਹੈ, ਜੋ ਇਨ੍ਹਾਂ ਮਜ਼ਦੂਰਾਂ ,,,,,ਦੀ ਲਾਈਫ਼ਲਾਈਨ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਬੰਦ ਹੈ। ਅੰਮ੍ਰਿਤਸਰ ਤਕ ਜਾਣ ਵਾਲੀ ਇਸ ਰੇਲ ਗੱਡੀ ਦੀਆਂ ਇਨ੍ਹੀਂ ਦੀ ਸੱਤ-ਅੱਠ ਹਜ਼ਾਰ ਟਿਕਟ ਰੋਜ਼ਾਨਾ ਵਿਕਦੀਆਂ ਹਨ ਤੇ ਰੇਲਵੇ ਨੂੰ ਲੱਖਾਂ ਦੀ ਕਮਾਈ ਹੁੰਦੀ ਹੈ।

ਹੁਣ ਪ੍ਰਵਾਸੀ ਮਜ਼ਦੂਰ ਵੱਖ-ਵੱਖ ਟੁੱਟਵੀਆਂ ਰੇਲਾਂ ‘ਤੇ ਭੇਡਾਂ-ਬੱਕਰੀਆਂ ਵਾਂਗ ਲੱਦ ਕੇ ਆਪੋ ਆਪਣੀ ਮੰਜ਼ਲ ਤਕ ਪਹੁੰਚ ਰਹੇ ਹਨ। ਰੋਜ਼ਾਨਾ ਸੱਤ-ਅੱਠ ਹਜ਼ਾਰ ਮਜ਼ਦੂਰ ਪੰਜਾਬ ਵੱਲ ਪਲਾਇਨ ਕਰ ਰਹੇ ਹਨ, ਇਸ ਲਈ ਕਈਆਂ ਦੀਆਂ ਗੱਡੀਆਂ ਵੀ ਛੁੱਟ ਜਾਂਦੀਆਂ ਹਨ।ਬਿਹਾਰ ਦੇ ਮਜ਼ਦੂਰਾਂ ਦਾ ਕਹਿਣਾ ਹੈ,,,,, ਕਿ ਜੇਕਰ ਉਹ ਪੰਜਾਬ ਆ ਕੇ ਮਜ਼ਦੂਰੀ ਨਹੀਂ ਕਰਨਗੇ ਤਾਂ ਖਾਣਗੇ ਕੀ। ਬੇਸ਼ੱਕ ਉਹ ਆਪਣੇ ਜੱਦੀ ਥਾਵਾਂ ‘ਤੇ ਖ਼ੁਦ ਵੀ ਖੇਤੀ ਕਰਦੇ ਹਨ, ਪਰ ਜ਼ਮੀਨ ਘੱਟ ਹੋਣ ਕਾਰਨ ਤੇ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਉਹ ਪੰਜਾਬ ਵੱਲ ਰੁਖ਼ ਕਰਦੇ ਹਨ।ਇਨ੍ਹਾਂ ਮਜ਼ਦੂਰਾਂ ਦੀ ਆਰਥਕ ਹਾਲਤ ਇੰਨੀ ਨਾਜ਼ੁਕ ਹੈ ਕਿ ਪੰਜਾਬ ਆਉਣ ਲਈ ਰੇਲ ਦਾ ਕਿਰਾਇਆ ਤੇ ਖਾਣ ਖਰਚ ਲਈ ਵੀ ਇਨ੍ਹਾਂ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ। ਪੰਜਾਬ ਦੇ ਖੇਤਾਂ ਵਿੱਚ ਆਸਾਨੀ ਨਾਲ ਕੰਮ ਮਿਲ ਜਾਂਦਾ ਹੈ ਤੇ ਇਹ ਪ੍ਰਵਾਸੀ ਮਜ਼ਦੂਰ ਸਾਰੇ ਖ਼ਰਚੇ ਕੱਢ ਕੇ 10,000 ਰੁਪਏ ਬਚਾ ਕੇ ਆਪਣੇ ਜੱਦੀ ਪਿੰਡ ਪਰਤ ਜਾਂਦੇ ਹ,,,,,ਨ।
ਇਹ ਤਸਵੀਰ ਉਨ੍ਹਾਂ ਦਾਅਵਿਆਂ ਦਾ ਖੰਡਨ ਕਰਦੀ ਹੈ ਕਿ ਹੁਣ ਤਰੱਕੀ ਪਸੰਦ ਸੂਬਿਆਂ ਦੇ ਵਾਸੀ ਬਾਹਰਲੇ ਸੂਬਿਆਂ ਵਿੱਚ ਮਜ਼ਦੂਰੀ ਨਹੀਂ ਕਰਨ ਜਾਂਦੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!