Breaking News
Home / ਤਾਜਾ ਜਾਣਕਾਰੀ / ਹੋ ਸਕਦੀ ਸੀ ਨੌਜਵਾਨ ਨੂੰ 99 ਸਾਲ ਦੀ ਜੇਲ ਪਰ ਬਚਾ ਲਿਆ ਮਾਂ ਦੀ ਸੈਲਫੀ ਨੇ

ਹੋ ਸਕਦੀ ਸੀ ਨੌਜਵਾਨ ਨੂੰ 99 ਸਾਲ ਦੀ ਜੇਲ ਪਰ ਬਚਾ ਲਿਆ ਮਾਂ ਦੀ ਸੈਲਫੀ ਨੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਾਂਸ਼ਿੰਗਟਨ: ਤੁਸੀਂ ਸੈਲਫੀ ਲੈਂਦੇ ਹੋਏ ਲੋਕਾਂ ਦੀ ਜਾਨ ਜਾਣ ਦੀਆਂ ਤਾਂ ਬਥੇਰੀਆਂ ਖ਼ਬਰਾਂ ਪੜ੍ਹੀਆ ਹੋਣਗੀਆਂ ਪਰ ਹੁਣ ਜੋ ਖ਼ਬਰ ਸਾਹਮਣੇ ਆਈ ਹੈ, ਉਹ ਕੁਝ ਵੱਖਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਸੈਲਫੀ ਕਰਕੇ ਇੱਕ ਵਿਅਕਤੀ 99 ਸਾਲਾਂ ਤਕ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ। ਅਮਰੀਕਾ ਦੇ ਇਸ ਮਾਮਲੇ ‘ਚ ਕ੍ਰਿਸਟੋਫਰ ਪ੍ਰੇਕੋਪਿਆ ,,,,, ਦੀ ਪ੍ਰੇਮਿਕਾ ਨੇ ਉਸ ‘ਤੇ ਕੁਝ ਇਲਜ਼ਾਮ ਲਾਇਆ ਸੀ, ਜਿਸ ਕਰਕੇ ਕ੍ਰਿਸਟੋਫਰ ਨੂੰ 99 ਸਾਲਾਂ ਦੀ ਜੇਲ੍ਹ ਹੋ ਸਕਦੀ ਸੀ ਪਰ ਉਸ ਦੀ ਮਾਂ ਨਾਲ ਲਈ ਸੈਲਫੀ ਨੇ ਉਸ ਨੂੰ ਇਸ ਸਜ਼ਾ ਤੋਂ ਬਚਾ ਲਿਆ।

ਕ੍ਰਿਸਟੋਫਰ ਪ੍ਰੇਕੋਪਿਆ ਦੀ ਪ੍ਰੇਮਿਕਾ ਨੇ ਗੰਭੀਰ ਇਲਜ਼ਾਮ ,,,,,, ਲਾਉਂਦੇ ਹੋਏ ਕਿਹਾ ਸੀ ਕਿ ਉਸ ਨੇ 20 ਸਤੰਬਰ, 2017 ਨੂੰ ਉਸ ਦੇ ਘਰ ਘੁਸਪੈਠ ਕੀਤੀ ਸੀ। ਇਸ ਇਲਜ਼ਾਮ ‘ਚ ਅੱਗੇ ਉਸ ਨੇ ਕਿਹਾ ਕਿ ਪ੍ਰੇਕੋਪਿਆ ਨੇ ਉਸ ਦੀ ਗਰਦਨ ‘ਤੇ ਬਾਕਸ ਕਟਰ ਦਾ ਵਰਤੋਂ ਨਾਲ ਐਕਸ ਦਾ ਨਿਸ਼ਾਨ ਬਣਾ ਦਿੱਤਾ।

ਪ੍ਰੇਕੋਪਿਆ ਦੀ ਕਿਸਮਤ ਚੰਗੀ ਸੀ ਕਿ ਉਸ ਦੀ ਮਾਂ ਨੇ ਇਸੇ ਤਾਰੀਖ ਨੂੰ ਇੱਕ ਸੈਲਫੀ ਕਲਿਕ ਕੀਤੀ ਸੀ। ਇਸ ‘ਚ ਉਹ ਉਨ੍ਹਾਂ ਨਾਲ ਹੋਟਲ ‘ਚ ਨਜ਼ਰ ਆ ਰਿਹਾ ਹੈ ਜੋ ਇਲਜ਼ਾਮ ਲਾਉਣ ਵਾਲੀ ਪ੍ਰੇਮਿਕਾ ਦੇ ਘਰ ਤੋਂ 70 ਕਿਲੋਮੀਟਰ ਦੂਰ ਹੈ। ਇਸ ਸੈਲਫੀ ਕਰਕੇ ਹੀ ਪ੍ਰੇਕੋਪਿਆ 99 ਸਾਲ ਦੀ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ।ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ,,,,,, ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!