ਵੇਖੋ ਸੰਗਤ ਜੀ ਮਾਲਕ ਜੀ ਦੇ ਰੰਗ ਸਾਧੂ ਸੰਤ ਅਕਾਲ ਚਲਾਣਾ ਕਰ ਗੲੇ ਜਿੱਥੇ ਸੰਗਤਾਂ ਨੂੰ ਭਾਰੀ ਦੁੱਖ ਹੈ! ੳੁਥੇ ਗੳੂਅਾਂ ਦੇ ਅੱਖਾਂ ਵਿੱਚੋਂ ਵੀ ਪਾਣੀ ਵਹਿ ਤੁਰਿਅਾ
ਪੂਰੀ ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ……
ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਾਬਾ ਪਾਲਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਨਹੀ ਰਹੇ… ਗਊਆਂ ਵਾਲੇ ਬਾਬਾ ਜੀ ਕਰਕੇ ਸਨ ਮਸ਼ਹੂਰ…
ਬਹੁਤ ਸੇਵਾ ਭਾਵਨਾਂ ਵਾਲੇ ਸਿੰਘ ਸਨ ਗੁਰੂ ਸਾਹਿਬ ਆਪਣੇ ਚਰਨਾਂ ,,,,,,, ਵਿੱਚ ਨਿਵਾਸ ਬਖਸ਼ਣ…. ਵੇਖੋ ਕਿੰਨੀਆਂ ਗਾਵਾਂ ਦੀ ਰਾਖੀ ਕਰਦੇ ਸਨ …ਬਾਬਾ ਬਕਾਲੇ ਵਾਲੇ ਗਾਊਆਂ ਨੂਂ ਪਾਲਣ ਵਾਲੇ ਸੰਤ ਬਾਬਾ ਪਾਲਾ ਸਿੰਘ ਜੀ ਕੌਲ ਇਸ ਵਕਤ 8000 ਤੋਂ ਵੀ ਵ੍ਧ ਗਾਂ ਤੇ ਬੌਲ ਹੈ
ਏਨੈ ਮਾਲ ਨੂੰ ਸਾਂਭਣ ਵਾਸਤੇ ਉਹਨਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ।
ਏਨੀ ਗਾਂ ਲਈ ਪ੍ਠੇ ਪਾਣੀ ਅਤੇ ਰਹਿਣ ਦਾ ਕੌਈ ਵੀ ਪ੍ਬੰਧ ਨਾ ਤਾਂ ਕਿਸੇ sgpc ਕਮੇਟੀ ਨੇ ਕੀਤੀ ਤੇ ਨਾ ਹੀ ਪੰਜਾਬ ਸਰਕਾਰ ਨੇ …. ਇਹ ਗਾਂਵਾਂ ਪਿੰਡੋ ਪਿੰਡ ਚਰਦੀਆਂ ਹਨ। ਸਵਾਲ ਇਹ ,,,,,, ਹੈ ਕਿ ਏਨੀ ਗਾਂ ਸੰਤਾਂ ਕੋਲ ਕਿਥੋਂ ਆਈ?
ਜਵਾਬ ਹੈ ਕਿ ਆਪਣਾ ਮੁਨਾਫਾ ਸੋਚਣ ਵਾਲੇ ਮਨੁਖ ਨੇ ਗਾਂ ਨੂੰ ਮਾਂ ਦੀ ਥਾਂ ਵਸਤੂ ਸਮਝ ਲਿਆ ਹੈ ਲੋੜ ਅਨੁਸਾਰ ਗਾਂਵਾਂ ਨੂੰ ਦੁਧ ਲਈ ਖਰੀਦਦੇ ਹਨ ਤੇ ਤੋਕੜ ਤੇ ਜਾਂ ਨਾ ਬਣਨ ਤੇ ਘਰੋਂ ਕਢ ਦਿੰਦੇ ਹਨ। ਇਨਾਂ ਬੇਜੁਬਾਨ ਪਸ਼ੂਆਂ ਨੂੰ ਪਾਲ ਰਹੇ ਹਨ ਬਾਬਾ ਪਾਲਾ ਸਿੰਘ ਜੀ। ਇਹ ਗਾਂਵਾਂ ,,,,,., ਜਿਸ ਪਿੰਡ ਚ ਰੁਕਦੀਆਂ ਹਨ ਉਥੋਂ ਦੇ ਜਟਾਂ ਦੀ ਕਣਕ ਗਾਵਾਂ ,,,,,,, ਦੇ ਚਰਨ ਨਾਲ ਖਰਾਬ ਹੂੰਦੀਆਂ ਹਨ। ਪਰ ਸੰਤ ਵੀ ਕੀ ਕਰਨ….
ਇਸ ਬਾਰੇ ਸਰਕਾਰ ਜਾਂ sgpc ਨੂੰ ਸੋਚਣਾ ਚਾਹੀਦਾ ਹੈ। ਹਲ ਇਹ ਹੈ ਕਿ ਗਾਂਵਾਂ ਨੂੰ 200 – 200 ਦੇ ਜਥੇ ਚ ਵੰਡ ਕੇ ਡੇਰੇ ਬਣਾ ਕੇ ,,,,,, ਰਖਣਾ ਚਾਹੀਦਾ ਹੈ। ਸੰਗਤ ਨੂੰ ਪਠਿਆਂ ਦੀ ਸੇਵਾ ਲਾਉਣੀ ਚਾਹੀਦੀ ਹੈ। ਤਾਂ ਜੋ ਨਾ ਤੇ ਜਟਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਗਾਂ ਦੀ ਬਿਅਦਬੀ ਹੋਵੇ।
ਇਨਾਂ ਗਾਂਵਾਂ ਨੂੰ ਇਲਾਜ ਦਾ ਕੋਈ ਪ੍ਬੰਧ ਨਹੀਂ ਹੈ। ਕੁਝ ਗਾਂਵਾਂ ਦੀ ਹਾਲਤ ਬਹੁਤ ਖਰਾਬ ਹੈ।
ਜੰਗਲਾਤ ਵਿਭਾਗ ਸੋ ਰਿਹਾ ਹੈ। ਗਾਂਵਾਂ ਬੇਘਰ ਹਨ। ਜੇਕਰ ਗਾਂਵਾਂ ਦੀ ਵੋਟ ਹੂੰਦੀ ਤਾਂ ਹੁਣ ਤਕ ਜਰੂਰ ਸਰਕਾਰ ਕੁਝ ਕਰਦੀ। ,,,,,, ਸਿਰਫ ਪੜਨ ਲਿਖਣ ਨਾਲ ਕੋਈ ਇਨਸਾਨ ਨਹੀਂ ਬਣਦਾ ਦੂਜੇ ਦੇ ਦੁਖਾਂ ਬਾਰੇ ਸੋਚਣ ਤੇ ਕਰਨ ਵਾਲਾ ਹੀ ਮਨੁਖ ਹੋ ਸਕਦਾ ਹੈ।
ਜੋ ਪਾਲਾ ਸਿੰਘ ਜੀ ਕਰ ਰਹੇ ਸਨ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ