ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ੲਿੱਕ ਹੈਰਾਨਜਨਕ ਖਬਰ ਸਾਹਮਣੇ ਅਾੲੀ ਹੈ, ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਰਹਿਣ ਵਾਲੇ ਧਨ ਪ੍ਰਕਾਸ਼ ਸ਼ਰਮਾ ਕਦੀ 15 ਹਜ਼ਾਰ ਦੀ ਨੌਕਰੀ ਕਰਦਾ ਸੀ,,,,,ਪਰ ਹੁਣ ੳੁਸ ਨੇ ਅਜਿਹਾ ਬਿਜ਼ਨੈਸ ਸ਼ੂਰ ਕੀਤਾ, ਜਿਸ ਨਾਲ ੳੁਹ ਕਮ੍ਹਾ ਰਿਹਾ ਹੈ 1 ਲੱਖ ਰੁਪੲਿਅਾ, ਧਨ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮੇਰਠ ਦੇ ਐਗਰੀਕਲਚਰ ‘ਚ ਬੀ.ਐੱਸ.ਸੀ. ਕੀਤੀ ਹੈ।ਐਗਰੀਕਲਚਰ ‘ਚ ਡਿਗਰੀ ਲੈਣ ਦੇ ਬਾਅਦ ਇਕ ਪ੍ਰਾਈਵੇਟ ਕੰਪਨੀ ‘ਚ ਮਾਰਕਿਟ ਦੀ ਨੌਕਰੀ ਲੱਗੀ। ਨੌਕਰੀ ‘ਚ ਉਨ੍ਹਾਂ ਦਾ ਮਨ ਨਹੀਂ ਲੱਗਿਆ ਅਤੇ ਐਗਰੀਕਲਚਰ ‘ਚ ਆਪਣਾ ਕੁਝ ਕਰਨ ਦਾ ਵਿਚਾਰ ਆਇਆ। ਇਸ ‘ਚ ਸਰਕਾਰ ਦੁਆਰਾ ਚਲਾਏ ਜਾ ਰਹੇ ਐਗਰੀ ਕਲੀਨਿਕ ਐਗਰੀ ਬਿਜ਼ਨੈੱਸ ਸੈਂਟਰ ਨੇ ਉਸ ਦੀ ਮਦਦ ਕੀਤੀ। ,,,,, ਉਨ੍ਹਾਂ ਨੇ ਦੋ ਮਹੀਨੇ ਦਾ ਕੋਰਸ ਕੀਤਾ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਨੇ 12 ਸਾਲ ਨੌਕਰੀ ਕੀਤੀ ਅਤੇ ਉਸ ਤੋਂ ਬਾਅਦ 15 ਹਜ਼ਾਰ ਦੀ ਨੌਕਰੀ ਛੱਡ ਉਨ੍ਹਾਂ ਨੇ ਲੋਅ ਕਾਸਟ ਫਾਰਮ ਮਸ਼ੀਨਰੀ ਦੀ ਸ਼ੁਰੂਆਤ ਕੀਤੀ।
ਸ਼ਰਮਾ ਨੇ ਲੋਅ ਕਾਸਟ ਮਸ਼ੀਨਰੀ ਦੀ ਸ਼ੁਰੂਆਤ ਕਰਨ ਲਈ 21.5 ਲੱਖ ਰੁਪਏ ਦੀ ਯੂਨੀਈਟਿਡ ਬੈਂਕ ਤੋਂ ਲੋਨ ਲਿਆ। ,,,,,, ਇਸ ਤੋਂ ਬਾਅਦ ਉਨ੍ਹਾਂ ਨੇ ਨੈਪਸੈਕ ਸਪ੍ਰੇਅਰ ਦੀ ਮੈਨਿਊਫੈਕਚਰਿੰਗ ਸ਼ੁਰੂ ਕੀਤੀ। ਇਹ ਇਕ ਸਪੇਅਰ ਮਸ਼ੀਨ ਹੈ ਜਿਸ ਦੇ ਜ਼ਰੀਏ ਕਿਸਾਨ ਲਈ ਕੈਮਿਕਲਸ ਦੇ ਛਿੜਕਾਅ ‘ਚ ਬਹੁਤ ਮਦਦ ਮਿਲਦੀ ਹੈ। 15 ਹਜ਼ਾਰ ਦੀ ਨੌਕਰੀ ਛੱਡ ਸ਼ੂਰ ਕੀਤਾ ੲਿਹ ਕੰਮ, ਕਮਾ ਰਿਹਾ ਹੈ 1 ਲੱਖ ਪ੍ਰਤੀ ਮਹੀਨਾ