Wednesday , September 27 2023
Breaking News
Home / ਤਾਜਾ ਜਾਣਕਾਰੀ / 170 ਦਿਨਾਂ ‘ਚ 30 ਦੇਸ਼ ਨੂੰ ਪਾਰ ਕਰਕੇ ਪਹੁੰਚੀ ਇਹ ਸਿੱਖ ਜੋੜੀ ਸੜਕ ਰਾਂਹੀ ਕਨੈਡਾ..!

170 ਦਿਨਾਂ ‘ਚ 30 ਦੇਸ਼ ਨੂੰ ਪਾਰ ਕਰਕੇ ਪਹੁੰਚੀ ਇਹ ਸਿੱਖ ਜੋੜੀ ਸੜਕ ਰਾਂਹੀ ਕਨੈਡਾ..!

ਸਿੱਖ ਜੋੜੀ ਸੜਕ ਰਾਂਹੀ 170 ਦੇਸ਼ ਪਾਰ ਕਰਕੇ ਪਹੁੰਚੀ ਕਨੈਡਾ…..

ਪੰਜਾਬੀਅਾਂ ਨੇ ਪਹਿਲਾਂ ਹੀ ਦੇਸ਼ ਵਿਦੇਸ਼ ਵਿੱਚ ਝੰਡੇ ਗੱਡੇ ਹਨ, ਪਰ ਅੱਜ ਜੋ ੲਿਸ ਸਿੱਖ ਪਤੀ ਪਤਨੀ ਕਰਕੇ ਦਿਖਾੲਿਅਾ ਹੈ, ,,,,,, ੳਸ ਨਾਲ ਸਿੱਖ ਕੌਮ ਦਾ ਮਾਨ ਵੱਧ ਗਿਅਾ ਹੈ, ੲਿਹ ਸੁਣਨ ਨੂੰ ਅਜਿਬ ਲੱਗੇਗਾ, ਪਰ ੲਿਹ ਬਿਲਕੁਲ ਸੱਚ ਹੈ। ਮੋਹਾਲੀ ਦੇ ਰਹਿਣ ਵਾਲੀ ੲਿਸ ਜੋੜੀ ਨੇ ਪੰਜਾਬ ਦੇ ਮੋਹਾਲੀ ਤੋਂ ਕਨੇਡਾ ਤੱਕ ਦਾ ਸਫ਼ਰ ਸੜਕ ਰਾਹੀਂ ਕੀਤਾ ਪਾਰ ਕੀਤਾ ਹੈ ਜੋ ਕਿ ਕਰੀਬ 45,000 ਕਿਲੋਮੀਟਰ ਸੀ। ੲਿਸ ਦੌਰਾਨ ੳੁਹਨਾਂ ਨੇ 30 ਦੇਸ਼ਾਂ ਦੀਆਂ ਸਰਹੱਦਾਂ ਪਾਰ ਕੀਤੀਆਂ।

ਜਦੋਂ ੳੁਹ ਅਾਪਣੇ ਸਫਰ ਦੀ ਸ਼ੁਰੂਅਾਤ ਕਰਨ ਲੱਗੇ ਸੀ ੳੁਸ ਸਮੇਂ ੳੁਹਨਾਂ ਨੇ ਗੁਰਦੁਆਰਾ ਸਾਹਿਬ ਸ੍ਰੀ ਅੰਬ ਸਾਹਿਬ ਤੋਂ ਅਰਦਾਸ ਕਰਕੇ ਅਾਪਣੀ ਯਾਤਰਾ ਸ਼ੂਰ ਕੀਤੀ ਸੀ ਜਿਸ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਉੱਤਰ-ਪੂਰਬੀ ਭਾਰਤ ਦੀ ਸਰਹੱਦ ਤੱਕ ਗਏ ਤੇ ਮਿਆਂਮਾਰ ਤੋਂ ਹੁੰਦੇ ਹੋਏ ਚੀਨ, ਲਾਤਵੀਆ, ਰੂਸ, ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ,,,,,,,,  ਇੰਗਲੈਂਡ ਰਾਹੀਂ ਕਨੇਡਾ ਪੁੱਜੇ। ੲਿੰਗਲੈਂਡ ਤੋਂ ਬਾਅਦ ਅਾਪਣੀ ਕਾਰ ਨੂੰ ਸਮੁੰਦਰੀ ਜਹਾਜ਼ ਰਾਂਹੀ ਭੇਜ ਦਿੱਤਾ ਤੇ ਖ਼ੁਦ ਆਈਸਲੈਂਡ ਦੀ ਸੈਰ ਕਰਨ ਲਈ ਚਲੇ ਗਏ।

ਜਦੋਂ ਕਾਰ ਕੈਨੇਡਾ ਦੇ ਸ਼ਹਿਰ ਹੈਲੀਫ਼ੈਕਸ ਪੁੱਜ ਗਈ, ਤਦ ਉਹ ਉੱਥੋਂ ਚੰਡੀਗੜ੍ਹ ਦੇ ਨੰਬਰ ਦੀ ,,,,,,,, ਆਪਣੀ ਕਾਰ ਲੈ ਕੇ ਟੋਰਾਂਟੋ ਪੁੱਜੇ ਤੇ ਉਸ ਤੋਂ ਬਾਅਦ ਕੈਲਗਰੀ (ਅਲਬਰਟਾ) ਹੁੰਦੇ ਹੋਏ ਆਖ਼ਰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਪੁੱਜੇ ਕਨੈਡਾ ਵਿੱਚ ਜਦੋਂ ਚੰਡੀਗੜ੍ਹ ਨੰਬਰ ਗੱਡੀ ਦੇਖ ਕੇ ਸਾਰੇ ਹੈਰਾਨ ਰਹਿ ਗੲੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!