Breaking News
Home / ਤਾਜਾ ਜਾਣਕਾਰੀ / 179 ਯਾਤਰੀਆਂ ਨਾਲ ਭਰਿਆ ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ, ਦਿਲੀ ਤੋਂ ਭਰੀ ਸੀ ਉਡਾਨ….

179 ਯਾਤਰੀਆਂ ਨਾਲ ਭਰਿਆ ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ, ਦਿਲੀ ਤੋਂ ਭਰੀ ਸੀ ਉਡਾਨ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਇਕ ਵੱਡੀ ਖਬਰ ਆ ਰਹੀ ਹੈ ਕੇ ਏਅਰ ਇੰਡੀਆ ਦਾ 179 ਯਾਤਰੀਆਂ ਨਾਲ ਭਰਿਆ ਹਵਾਈ ਜਹਾਜ ਹਾਦਸੇ ਦਾ ਸ਼ਿਕਾਰ ਹੋ ਗਿਆ ਦੇਖੋ ਪੂਰੀ ਖਬਰ

ਸਕੋਟਲੈਂਡ: ਇੱਕ ਬੇਹੱਦ ਭਿਆਨਕ ਘਟਨਾ ‘ਚ ਸਵੀਡਨ ਦੀ ਰਾਜਧਾਨੀ ਸਟੋਕਹੋਮ ‘ਚ ਏਅਰ ਇੰਡੀਆ ਦਾ ਜਹਾਜ਼,,, ਬਿਲਡਿੰਗ ਨਾਲ ਟੱਕਰਾ ਗਿਆ। ਇਹ ਹਾਦਸਾ ਇਸ ਲਈ ਡਰਾਉਣਾ ਸੀ ਕਿਉਂਕਿ ਜਹਾਜ਼ ‘ਚ 179 ਯਾਤਰੀ ਸਵਾਰ ਸੀ, ਜੋ ਹਾਦਸੇ ਨਾਲ ਸਹਿਮ ਗਏ। ਘਟਨਾ ਆਇਰਲੈਂਡ ਏਅਰਪੋਰਟ ‘ਤੇ ਘਟੀ, ਜਦੋਂ ਹਾਜ਼ ਗੇਟ ਵੱਲ ਵਧ ਰਿਹਾ ਸੀ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਪੁਲਿਸ ਨੇ ਆਪਣੇ ਇੱਕ ਬਿਆਨ ‘ਚ ਕਿਹਾ, “ਇਸ ਤੋਂ ਬਾਅਦ ਯਾਤਰੀਆਂ ਨੂੰ ਮੋਬਾਈਲ ਪੌੜੀ ਤੋਂ ਹੇਠ ਲਾਹਿਆ ਗਿਆ ਤੇ ਉਨ੍ਹਾਂ ਨੂੰ ਟਰਮੀਨਲ ਵੱਲ ਲਿਆਂਦਾ ਗਿਆ।” ਪੁਲਿਸ ਮੁਤਾਬਕ ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਘਟਨਾ ਇੰਟਰਨੈਸ਼ਨਲ ਟਰਮੀਨਲ ਕੋਲ ਸ਼ਾਮ ਨੂੰ ਹੋਈ।

ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਰਨਵੇ ‘ਤੇ ਲੱਗਿਆ ਬੋਇੰਗ ਜਹਾਜ਼ ਨਜ਼ਰ ਆ ਰਿਹਾ ਹੈ। ਇਸ ਦੇ ਖੱਬੇ ਪਾਸੇ ਦੇ ਪੱਖੇ ਦਾ ਸਭ ਤੋਂ ਕੰਢੇ ਵਾਲਾ ਹਿੱਸਾ ਬਿਲਡਿੰਗ ਦੀ ਸਾਈਡ ‘ਚ ਫਸਿਆ ਹੋਇਆ ਹੈ।
ਘਟਨਾ ਤੋਂ ਬਾਅਦ ਪੁਲਿਸ ਦੀਆ ਸੈਂਕੜੇ ਕਾਰਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਖੜ੍ਹੀਆਂ। ਫਲਾਈਟ ਆਪਰੇਟਰ ਦੀ ਵੈੱਬਸਾਈਟ ਮੁਤਾਬਕ ਇਹ ਪਲੈਨ ਦਿੱਲੀ ਤੋਂ ਸਵੀਡਨ ਲਈ ਰਵਾਨਾ ਹੋਇਆ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!