24 ਸਾਲਾਂ ਦੀ ਲੜਕੀ ਦਾ ਸੀ ਜ਼ੀਰੋ ਫਿਗਰ, ਪਰ ਅਚਾਨਕ ਦਿੱਖਣ ਲੱਗੀ 9 ਮਹੀਨਿਅਾਂ ਦੀ ਗਰਭਵਤੀ, ਡਾਕਟਰੀ ਜਾਂਚ ‘ਚ ਅਾੲੀ ਹੈਰਾਨ ਕਰ ਦੇਣ ਵਾਲੀ ਵਜ੍ਹਾ
ਬ੍ਰਿਟਨ ‘ਚ ਰਹਿਣ ਵਾਲੀ ੲਿੱਕ 24 ਸੀ ੲਿੱਕ ਬਿਲਕੁਲ ਫਿੱਟ ਤੇ ਸਿਲਮ ਰਹਿਣ ਵਾਲੀ ਲੜਕੀ ਅਚਾਨਕ ਨੋ ,,,,,, ਮਹੀਨੀਅਾਂ ਦੀ ਗਰਭਵਤੀ ਦਿਖਾੲੀ ਦੇਣ ਲੱਗੀ, ੳੁਸ ਦਾ ਪੇਟ ਫੁੱਲ ਜਾਦਾਂ ਹੈ,ਤੇ ੳੁਸ ਦੇ ਪੇਟ ਵਿੱਚ ਦਰਦ ਹੋਣਾ ਸ਼ੂਰ ਹੋ ਜਾਦਾਂ ਹੈ, ਜਿਸ ਤੋਂ ਬਾਅਦ ੲਮਿਲੀ ਦੀ ਹਾਲਤ ਖਰਬ ਹੋ ਜਾਦੀ ਹੈ ਤੇ ੳੁਸਦਾ ਪਰਿਵਾਰ ਘਬਰਾ ਜਾਂਦਾ ਹੈ, ਤੇ ੳੁਸਦੇ ਪਰਿਵਾਰ ਵਾਲੇ ੳੁਸ ਨੂੰ ਡਾਕਟਰ ਕੋਲੋ ਲੈ ਜਾਂਦੇ ਅਾ ਜਿੱਥੇ ਚੈਕਅਪ ਤੋਂ ਬਾਅਦ ਪਤਾ ਲੱਗਦਾ ਹੈ ਕਿ ੳੁਸ ਦੇ ਸਰੀਰ ਵਿੱਚ ਕੁਝ ਵੀ ਨਹੀ ਹੈ, ਤੇ ੳੁਸ ਦਾ ਪੇਟ ਪੂਰੀ ਤਰ੍ਹਾਂ ਖਾਲੀ ਹੈ, ਜਾਂਝ ਤੋਂ ਪਤਾ ਲੱਗਿਅਾ ਕਿ ੳੁਸ ਦੇ ਪੇਟ ਵਿੱਚ ਗੈਸ ਬਣਨ ਦੇ ਕਾਰਨ ੳੁਸਦਾ ਪੇਟ ਫੁੱਲ ਗਿਅਾ ਤੇ ਸਰੀਰ ਵਿੱਚ ਸੋਜ ਪੈ ਗੲੀ, ਪਰ,,,,,, ਚਿੰਤਾਂ ੲਿਸ ਗੱਲ ਦੀ ਸੀ ੲਿੰਨੀ ਭਾਰੀ ਮਾਤਰਾ ਵਿੱਚ ਗੈਸ ਕਿਵੇਂ ਬਣ ਗੲੀ, ੲਿਸ ਦੇ ਸਬੰਧ ਵਿੱਚ ੲਮਿਲੀ ਨੇ ਦੱਸਿਅਾ ਕਿ ਪਿਛਲੇ ਸਾਲ ੳੁਸ ਨੂੰ ਅੈਸਡਿਟੀ ਦੀ ਸ਼ਕਾੲਿਤ ਸੀ, ਜਿਸ ਦੀ ਦਵਾੲੀ ਕਾਫੀ ਲੰਬੇ ਸਮੇ ਤੱਕ ਚੱਲੀ, ਪਰ ਅਚਾਨਕ ਅਜਿਹਾ ਕਿੳੁਂ ਹੋੲਿਅਾ ੳੁਸ ਨੂੰ ੲਿਸ ਦੀ ਕੋੲੀ ਸਮਝ ਨਹੀ ਅਾੲੀ, ਡਾਕਟਰਾਂ ਨੇ ਦੱਸਿਅਾ ਕਿ ਖਾਣੇ ਪੀਨੇ ਨਾਲ ਵੀ ਅਜਿਹਾ ਹੋੲਿਅਾ, ਟੈਸਟ ਰਿਪੋਰਟਾਂ ਵਿੱਚੋਂ ਪਾੲਿਅਾ ਗਿਅਾ
ਕਿ ੳੁਸ ਦੇ ਸਰੀਰ ਵਿੱਚੋਂ ਗਾਂ ਦਾ ਦੁੱਧ , ਮੀਟ, ਮਾਸ, ਅੰਡੇ ਦੀ ਵਜਾ ਕਰਨ ਰਿਅਾਕਸ਼ਨ ਹੋ ਗਿਅਾ ,,,,,,,ਜਿਸ ਤੋਂ ਬਾਅਦ ਅਜਿਹੀ ਸਮੱਸਿਅਾ ਹੋ ਗੲੀ, ੲਮਿਲੀ ਨੂੰ ਲੱਗਾ ਕਿ ੲਿਸ ਨੂੰ ਠੀਕ ਕਰਨ ਲੲੀ ਦਰਦਨਾਕ ਸਰਜਰੀ ਕਰਵਾੳੁਣ ਪਵੇਗਾ, ਪਰ ਡਾਕਟਰਾਂ ਨੇ ਦੱਸਿਅਾ ਕਿ ਖਾਣ ਪੀਣ ਦੀਅਾਂ ਚੀਜਾਂ ਤੇ ਕੰਟੋਰਲ ਰੱਖ ਕੇ ਵੀ ੲਿਸ ਨੂੰ ਠੀਕ ਕੀਤਾ ਜਾ ਸਕਦਾ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ