Breaking News
Home / ਤਾਜਾ ਜਾਣਕਾਰੀ / ਮੈਕਸੀਕੋ ਤੋਂ USA ਬਾਰਡਰ ਨੂੰ ਪਾਰ ਕਰਦੀ ਸੁਰੰਗ ਲਭੀ, ਉੱਡੇ ਹੋਸ਼ ਅਧਿਕਾਰੀਆਂ ਦੇ….

ਮੈਕਸੀਕੋ ਤੋਂ USA ਬਾਰਡਰ ਨੂੰ ਪਾਰ ਕਰਦੀ ਸੁਰੰਗ ਲਭੀ, ਉੱਡੇ ਹੋਸ਼ ਅਧਿਕਾਰੀਆਂ ਦੇ….

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ੲਿੱਕ ਦੇਸ਼ ‘ਚ ਦੂਜੇ ਦੇਸ਼ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾ ਕੁਝ ਹੋ ਸਮਾਨ ਦੀ ਤਸਕਰੀ ਕਰਨ ਲੲੀ ਤਸਕਰ ,,,,,ਅਕਸਰ ਕੋੲੀ ਨਾ ਕੋੲੀ ਨਵੀਅਾਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ, ਤੇ ਅੱਜ ੲਿੱਕ ਹੈਰਾਨ ਕਰ ਦੇਣ ਵਾਲ਼ੀ ਖਬਰ ਸਹਾਮਣੇ ਅਾੲੀ ਹੈਹੁਣ ਮੈਕਸੀਕੋ ਅਧਿਕਾਰੀਆਂ ਨੇ ਮੈਕਸੀਕੋ ਅਮਰੀਕੀ ਬੋਰਡਰ…

ਨੂੰ ਪਾਰ ਕਰਦੀ ਇਕ ਸੁਰੰਗ ਲਭੀ ਹੈ ਅਤੇ ਅਧਿਕਾਰੀਆਂ ਦਾ ਖਦਸ਼ਾ ਹੈ ਕਿ ਇਹ ਸੁਰੰਗ ਨਸ਼ੀਲੇ ਪਦਾਰਥਾਂ ਦੀ ,,,,, ਤਸਕਰੀ ਕਰਨ ਲਈ ਇਸਤੇਮਾਲ ਕੀਤੀ ਜਾਣੀ ਸੀ. ਜਾਣਕਾਰੀ ਅਨੁਸਾਰ ੲਿਹ ਸੁਰੰਗ ਮੈਕਸੀਕੋ ਦੇ ਇਕ ਘਰ ਵਿਚੋਂ ਸ਼ੁਰੂ ਹੁੰਦੀ ਹੈ ਅਤੇ ਇਸਦਾ ਦੂਸਰਾ ਸਿਰਾ 627 ਫੀਟ ਦੂਰ ਕੈਲੀਫੋਰਨੀਆ

ਦੇ ਜਕੁੰਬਾ ਇਲਾਕੇ ਵਿਚ ਨਿਕਲਣਾ ਸੀ,ਇਸ ਸੁਰੰਗ ਵਿੱਚ ਰੋਸ਼ਨੀ ਦਾ ਪ੍ਰਬੰਧ ਕਰਨ ਲੲੀ ਸੋਲਰ ਸਿਸਟਮ ਦਾ ਇਸਤੇਮਾਲ ਕੀਤਾ ਗਿਅਾ ਸੀ,ਨਸ਼ਿਅਾਂ ਦੀ ਤਸਕਰੀ ਲੲੀ ਰੇਲ ਲਾੲਿਨ ਬਿਛਾੲਿ ਗੲੀ ਸੀ,

ਅਮਰੀਕੀ ਕਸਟਮ ਅਤੇ ਬੋਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਮੁਤਾਬਕ ਇਹ ਸੁਰੰਗ ਜਮੀਨ ਦੇ 31 ਫੁੱਟ ਥੱਲੇ ਸੀ ਜਿਸਦੀ ਉਚਾਈ 3 ਫੁੱਟ ਅਤੇ ਇਹ ਢਾਈ ਫੁੱਟ ਚੌੜੀ ਸੀ, ਪੁਲਿਸ ਦਾ ਕਹਿਣਾ ਹੈ ਕਿ ੲਿਸ ਦੇ ਰਾਂਹੀ ਵੱਡੀ ਮਾਤਰਾ ‘ਚ ਨਸ਼ੇ ਪਦਾਰਥ ਸਪਾਲੲੀ ਹੋਣ ਦੀ ਸੰਭਾਵਨਾ ਸੀ, ਅਸੀ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ.

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!