ਦੋ ਟਾਇਮ ਦੀ ਰੋਟੀ ਲਈ 95 ਸਾਲ ਤੱਕ ਦੀ ਜੰਗ, ਲਾਹਨਤਾ ਅਾ ੲਿਹ ਜਿਹੀ ਅੌਲਾਦ ਤੇ ਜੋ ਦੋ ਵਕਤ ਦੀ ਰੋਟੀ ਨਹੀ ਦੇ ਸਕਦਾ ਅਾਪਣੇ ਪਿਓ ਨੂੰ , ਅੱਜ ਆਹ ਬਾਪੂ ਘਰ ਦੇ ਕੋਲ ਆਇਆ ਤੇ ਮੈ ਗੇਟ ਦੇ ਕੋਲ ਖੜਾ ਸੀ ਜਦੋ ਮੈ ਬਾਪੂ ਨੂੰ ਦੇਖਿਆ ਤਾ ਇਸ ਵਿਚਾਰੇ ਦੇ ਕੋਲੋ ਤਾ ਠੀਕ ਤਰਾ ਤੁਰਿਆ ,,,, ਵੀ ਨਹੀ ਜਾ ਰਿਹਾ ਸੀ ।ਰੱਬ ਦੀ ਸੌਹ ਮੇਰੇ ਰੋਗਟੇ ਖੜੇ ਹੋਗੇ ਜਦ ਮੈ ਬਾਪੂ ਨੂੰ ਰੋਕ ਕੇ ਕੋਲ ਬਿਠਾਇਆ ਪਰਛਾਦਾ ਛਕਾਇਆ ਤੇ ਕੁਝ ਮਾਇਆ ਭੇਟਾ ਕੀਤੀ ਤੇ ਜਿੰਦਗੀ ਬਾਰੇ ਜਾਣਨਾ ਚਾਹਿਆਜਿਸ ਨੇ ਆਪਣਾ ਪਿੰਡ ਚਿਸਤੀਆ ਫਿਰੋਜਪੁਰ ਰੋਡ ਤੇ ਦੱਸਿਆ ਇਸ ਵਖਤ ਦੇ ਮਾਰੇ ਦਾ ਇੱਕੋ-ਇੱਕ ਮੁੰਡਾ ਉਹਵੀ ਇੱਕ ਭੱਠੇ ਉਪਰ ਕੰਮ ਕਰਦਾ ਹੈ। ਪਰ ਜਿਸ ਪਿਉ ਨੇ ਰੀਜ਼ਾ ਨਾਲ ਸਾਰੀ ਉਮਰ ਪੁੱਤ ਨੂੰ ਪਾਲਿਆ ਆਪਣੇ ਮੋਡਿਆ ਤੇ ਖਿਡਾਇਆ ਤੇ ਅੱਜ ਓਹੀ ਪੁੱਤ ਬਸ ਦੋ ਡੰਗ ਦੀ ਰੋਟੀ ਤੋ ਆਪਣੇ ਪਿਉ ਨੂੰ ਜਵਾਬ ਦੇ ਗਿਆ,,,,,, ਤੇ ਕਹਿੰਦਾ ਹੈ ਆਪਣੀ ਕਮਾ ਤੇ ਖਾਹ ਨਾ ਤਾ ਬੇਬੇ ਰਹੀ ਹੁਣ ਤੇ ਇਹ ਵਖਤ ਦਾ ਮਾਰਿਆ ਦਰ-ਦਰ ਦੇ ਧੱਕੇ ਖਾ ਕੇ ਪਿੰਡਾ ਚੑ ਮੰਜ਼ੀਆ , ਪਾਵੇ ਠੀਕ ਕਰਦਾ ਹੈ ਤੇ 70-80 ਰੁਪਏ ਕਮਾਕੇ ਆਪਣਾ ਗੁਜਾਰਾ ਕਰਣ ਲਈ ਮਜਬੂਰ ਹੈ। ਲਾਹਣਤ ਹੈ
ਐਸੇ ਪੁੱਤ ਨੂੰ ਹੁਣ ਅਸੀ ਬਾਪੂ ਦੇ ਪਿੰਡ ਜਾਕੇ ਇਸਦਾ ਬਣਦਾ ਹੱਕ ਦਿਵਾਕੇ ਆਵਾਗੇਂ ਅਤੇ ਜੋ ਵੀ ਹੋਇਆ ਨਹੀ,,,,, ਤਾ ਕਿਤੇ ਹੋਰ ਰਹਿਣ ਤੇ ਖਾਣ ਪੀਣ ਦਾ ਪਰਬੰਦ ਮੁਹਈਆ ਕਰਵਾਇਆ ਜਾਵੇਗਾ ਵਾਹਿਗੁਰੂ ਜੀ ਦੀ ਕਿਰਪਾ ਕਰਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ