Breaking News
Home / ਰਾਜਨੀਤੀ / Brahmpura ਨੇ Sukhbir ਨੂੰ ਕੈਮਰੇ ‘ਤੇ ਕੱਢੀ ਗਾਲ! (Video)

Brahmpura ਨੇ Sukhbir ਨੂੰ ਕੈਮਰੇ ‘ਤੇ ਕੱਢੀ ਗਾਲ! (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਸ਼੍ਰੋਮਣੀ ਅਕਾਲ਼ੀ ਦਲ ਵਿੱਚ ਬਗਾਵਤ ਦੀਆਂ ਸੁਰਾਂ ਦੇ ਕਾਰਨ ਲਗਾਤਾਰ ਪਾਰਟੀ ਵਿਚ ਤਰਥੱਲੀ ਮਚੀ ਹੋਈ ਹੈ । ਪਾਰਟੀ ਦੇ ਕਈ ਨਾਮਵਰ ਅਤੇ ਬਹੁਤ ਪੁਰਾਣੇ ਆਗੂ ਜਿਨ੍ਹਾਂ ਨੂੰ ਕਿ ਟਕਸਾਲੀ ਆਗੂ ਵੀ ਕਿਹਾ ਜਾਂਦਾ ਹੈ ਪਾਰਟੀ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ ਹਨ । ਪਹਿਲਾਂ ਤਾਂ ਇਨ੍ਹਾਂ ਆਗੂਆਂ ਵੱਲੋਂ ਅਸਤੀਫੇ ਦਿੱਤੇ ਗਏ ਪ੍ਰੰਤੂ ਬਾਅਦ ਵਿੱਚ,,,,,, ਹੁਣ ਮੌਜੂਦਾ ਸਮੇਂ ਵਿੱਚ ਉਹ ਖੁੱਲ੍ਹੇਆਮ ਮੈਦਾਨ ਵਿੱਚ ਆ ਕੇ ਪਾਰਟੀ ਦੀਆਂ ਕਮੀਆਂ ਬਾਰੇ ਦੱਸ ਰਹੇ ਹਨ ।

ਪਾਰਟੀ ਤੋਂ ਬਾਗੀ ਹੋਏ ਕੁੱਝ ਟਕਸਾਲੀ ਆਗੂਆਂ ਵੱਲ਼ੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈਕੇ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਕਾਫ਼ੀ ਸਵਾਲ ਖੜੇ ਕੀਤੇ ਜਾ ਰਹੇ ਹਨ । ਹਾਲ ਹੀ ਵਿੱਚ ਇਨ੍ਹਾਂ ਵਿੱਚੋਂ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਚੋਹਲਾ ਸਾਹਿਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਰੈਲੀ ਕੀਤੀ ਗਈ ਹੈ ।

ਇਸੇ ਰੈਲੀ ਦੌਰਾਨ ਜਦੋਂ ਜਗ ਬਾਣੀ ਦੇ ਇੱਕ ਪੱਤਰਕਾਰ ਦੁਆਰਾ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਸਬੰਧ ਵਿੱਚ ਇੱਕ ਪ੍ਰਸ਼ਨ ਕੀਤਾ ਤਾਂ ਇਸ ਤੇ ਜ਼ੋ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਉਹ ਅਸੀਂ ਤੁਹਾਨੂੰ ਬੋਲ ਕੇ ਜਾਂ ਲਿਖ ਕੇ ਗਈ ਨਹੀਂ ਦੱਸ ਸਕਦੇ । ਇਸ ਸਬੰਧੀ ਅਸੀਂ ਜਗ ਬਾਣੀ ਦੁਆਰਾ ਸਾਂਝੀ ਕੀਤੀ ਗਈ ਇਸ ਖਬਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਕਿ ਤੁਸੀਂ ਖੁਦ ਸੁਣ ਸਕਦੇ ਹੋ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀ ਕਿਹਾ ।


ਇਹ ਵੀਡੀਓ ਸੋਸ਼ਲ ਮੀਡੀਆ ਤੇ ਵਟਸਐਪ ਉੱਪਰ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਅੱਗੇ ਵੀ ਫਾਰਵਰਡ ਕਰ ਰਹੇ ਹਨ । ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕਹੀ ਗਈ ਅਜਿਹੀ ਗੱਲ ਤੋਂ ਇਹ ਗੱਲ ਵੀ ਸਾਫ਼ ਹੁੰਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਕੰਮਕਾਜ ਕਰਨ ਦੇ ਤਰੀਕੇ ਤੋਂ ,,,,, ਕਾਫ਼ੀ ਜ਼ਿਆਦਾ ਖ਼ਫ਼ਾ ਹਨ ਅਤੇ ਜਦੋਂ ੳੁਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਸੰਭਾਵਨਾ ਦੇ ਸਬੰਧੀ ਇਹ ਪ੍ਰਸ਼ਨ ਕੀਤਾ ਗਿਆ ਤਾਂ ਬ੍ਰਹਮਪੁਰਾ ਸਾਹਿਬ ਨੂੰ ਅਚਾਨਕ ਹੀ ਗੁੱਸਾ ਆ ਗਿਆ ।ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਬ੍ਰਹਮਪੁਰਾ ਸਾਹਬ ਨੇ ਆਪਣਾ ਜਵਾਬ ਸੁਣਾਇਆ ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!