Breaking News
Home / ਤਾਜਾ ਜਾਣਕਾਰੀ / Video Games ਬਣ ਰਹੀਆਂ ਹਨ ਤਲਾਕ ਦਾ ਕਾਰਨ… ਖੇਡਣ ਵਾਲੇ ਧਿਆਨ ਦੇਣ ….

Video Games ਬਣ ਰਹੀਆਂ ਹਨ ਤਲਾਕ ਦਾ ਕਾਰਨ… ਖੇਡਣ ਵਾਲੇ ਧਿਆਨ ਦੇਣ ….

Video Games ਬਣ ਰਹੀਆਂ ਹਨ ਤਲਾਕ ਦਾ ਕਾਰਨ | Video Games reason for 200 Divorces …
ਕੀ ਕੋਈ ਮੋਬਾਈਲ ਜਾਂ ਕੰਮਪਿਊਟਰ Game ਵੀ ਬਣ ਸਕਦੀ ਹੈ ਕਿਸੇ ਵਿਆਹੇ-ਵਰੇ ਜੋੜੇ ਦੇ ਤਲਾਕ ਦਾ ਕਾਰਨ ?? ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ PubG ਅਤੇ ਉਸਦੇ ਵਾਂਗ ਹੀ Popular Game Fortnite (ਫੋਰਟਨਾਈਟ) ਦੀ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਖੋਜਕਰਤਾਵਾਂ ਮੁਤਾਬਕ Fortnite Game ਦੀ ਵਜ੍ਹਾ ਨਾਲ ਇਸ ਸਾਲ ਜਨਵਰੀ ,,,,,, ਤੋਂ ਅਗਸਤ ਮਹੀਨੇ ਤੱਕ ਦੇਸ਼ ਵਿਚ ਕਰੀਬ 200 ਤੋਂ ਵੱਧ ਤਲਾਕ ਹੋ ਚੁੱਕੇ ਨੇ

। ਇਹ Game ਜੀਵਨ ਸਾਥੀਆਂ ਵਿਚਕਾਰ ਦੂਰੀਆਂ ਬਣਾ ਰਹੀ ਐ,ਮਨ ਮੁਟਾਵ ਪੈਦਾ ਕਰ ਰਹੀ ਐ,ਕਿਉਂਕਿ ਲੋਕ ਇਸ Game ਨਾਲ ਚੁੰਬੜੇ ਰਹਿੰਦੇ ਨੇ ਤੇ ਆਪਣੇ ਜੀਵਨ ਸਾਥੀ ਨੂੰ ਸਮਾਂ ਨਹੀਂ ਦੇ ਪਾਉਂਦੇ। ਬਰਤਾਨੀਆ ਵਿਚ ਤਾਂ Fortnite Game ਨੂੰ ਲੈ ਕੇ ਚਿਤਾਵਨੀ ਤੱਕ ਜਾਰੀ ਹੋ ਚੁੱਕੀ ਐ ਜਿਥੇ ਇਸ Game ਕਰਕੇ 40665 ਤਲਾਕ ਹੋ ਚੁੱਕੇ ਨੇ ਤੇ 5 ਫੀਸਦੀ ਤਲਾਕਾਂ ਦਾ ਕਾਰਨ Fortnite Game ਸੀ। ਇਹੀ ਕਹਾਣੀ ਭਾਰਤ ਵਿਚ ਵੀ ਹੈ। ਅੱਜ ਅਸੀਂ ਗੱਲ ਕਰਣ ਜਾ ਰਹੇ ਹੈ ਜਿਸਦਾ ਨਾਮ ‘PUBG’ ਤੇ ‘FORTNITE ਹੈ l ਸ਼ੋਧਕਰਤਾਵਾਂ ਮੁਤਾਬਿਕ ਇਸ ਗੇਮ ਦੇ ਕਰਕੇ ਹੁਣ ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਤਕ ੨੦੦ ਤਲਾਕ ਹੋ ਚੁੱਕੇ ਹਨ ,,,,,,, l ਬ੍ਰਿਟੇਨ ਵਿਚ ‘FORTNITE ਗੇਮ ਤੇ ਪਾਬੰਦੀ ਲਗਾ ਦਿਤੀ ਗਈ ਹੈ ਕਿਉਂ ਕੇ ਤੁਹਾਨੂੰ ਇਹ ਜਾਨ ਕੇ ਬਹੁਤ ਹੈਰਾਨੀ ਹੋਵੇਗੀ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਇਸ ਗੇਮ ਕਰਕੇ ਹੀ ਨੇ ਜਾਂਦਾ ਤਲਾਕ ਹੋ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਗੇਮ ਨੂੰ ਖੇਡਦਾ ਹੈ..Image result for pubg game
ਤਾ ਉਹ ਇਸ ਗੇਮ ਨਾਲ ਚਿਪਕੇ ਰਹਿੰਦੇ ਹਨ ਅਤੇ ਜਿਸ ਕਾਰਨ ਉਹ ਆਪਣੇ ਜੀਵਨ ਸਾਥੀ ਨੂੰ ਬਿਲਕੁਲ ਵੀ ਟੀਮ ਨਹੀਂ ਦਿੰਦੇ ਅਤੇ ਉਹਨਾਂ ਿਵੱਚ ਕਾਫੀ ਮੱਤ ਭੇਦ ਪਾੲੇ ਜਾ ਰਹੇ ਹਨ ਜਿਸ ਨਾਲ ਇਹ ਸਭ ਰਿਹਾ ਹੈ । ਪਰ ਦੂਜੇ ਦੇਸ਼ ਦੇ ਨਾਲ ਨਾਲ ਭਾਰਤ ਵਿਚ ਵੀ ਇੱਕ ਗੇਮ ਬਹੁਤ ਸਾਰੇ ਨੌਜਵਾਨ ,,,,,,, ਖੇਡ ਰਹੇ ਹਨ ਜਿਸ ਦਾ ਨਾਮੁ ਹੈ PUBG l ਇਸ ਗੇਮ ਵਿੱਚ 100 ਖਿਡਾਰੀ ਇੱਕ ਆਈਲੈਂਟ ਤੇ ਉਤਰਦੇ ਹਨ ਤੇ ਉਹਨਾਂ ਨੇ ਬਾਕੀ ਖਿਡਾਰੀਆਂ ਨੂੰ ਆਪਸ ਵਿਚ ਮਾਰਨਾ ਹੁੰਦਾ ਹੈ ਤੇ ਅੰਤ ਵਿਚ ਜਿਹੜਾ ਖਿਡਾਰੀ ਬਚਦਾ ਹੈ…Image result for pubg gameਉਸਨੂੰ ਵਿਜੇਤਾ ਘੌਸ਼ੀਤ ਕੀਤਾ ਜਾਂਦਾ ਹੈ l ਇਸ ਗੇਮ ਖੇਡਣ ਨਾਲ ਸਾਰੇ ਰਿਸ਼ਤੇ ਖਤਮ ਹੋਈ ਜਾ ਰਹੇ ਹਨ ਤੇ ਕੇ ਖਤਮ ਹੋਣ ਦੀ ਕਗਾਰ ਤੇ ਖੜੇ ਹਨ l ਪਰ ਲੋੜ ਹੈ ਸਾਨੂੰ ਸਮਜਨ ਦੀ ਕਿ ਗੇਮ ਕੋਈ ਗੇਮ ਕਿਸੇ ਰਿਸਤੇ ਨਾਲੋਂ ਵਧੀ ਨਹੀਂ ਹੁੰਦੀ ਅਤੇ ਇਹੋ ਜਿਹੀਆਂ ਗੇਮ ਤੋਂ ਸਾਨੂੰ ਸਾਰੀਆਂ ,,,,,,, ਨੂੰ ਦੂਰ ਹੀ ਰਹਿਣ ਚਾਹੀਦਾ ਹਨ ਜਿਸ ਨਾਲ ਸਾਨੂੰ ਕੋਈ ਨੁਕਸਾਨ ਹੁੰਦਾ ਹੈ …..!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!